Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਚ ਸ਼ਹਿਰ 144.65 ਲੱਖ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੀ ਨਵੀਂ ਪਾਈਪ ਲਾਈਨ ਪਾਉਣ ਦੀ ਕਰਵਾਈ ਸ਼ੁਰੂਆਤ…

ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀ. ਡਿਪਟੀ ਮੇਅਰ ਸ਼ਰਮਾ, ਡਿਪਟੀ ਮੇਅਰ ਚੰਨਾ ਅਤੇ ਕੌਂਸਲਰ ਸ. ਪਰਮਜੀਤ ਸਿੰਘ ਕਾਹਲੋ ਵਧਾਈ ਦੇ ਪਾਤਰ : ਵਿਧਾਇਕ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅਗਸਤ  (ਮੰਗਤ ਸਿੰਘ ਸੈਦਪੁਰ) : ਸੀਵਰੇਜ ਦੀ ਲਾਈਨ ਬੜੇ ਲੰਬੇ ਸਮੇਂ ਤੋਂ ਬੰਦ ਸੀ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਚਾਵਲਾ ਚੌਂਕ ਤੋਂ […]

ਸਿਰਫ਼ ਇੱਕ ਘੰਟੇ ਦੀ ਬਾਰਿਸ਼ ਨੇ ਢਾਹਿਆ ਗਰੀਬ ਪਰਿਵਾਰ ‘ਤੇ ਕਹਿਰ

ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ   ਮਾਛੀਵਾੜਾ ਸਾਹਿਬ, 6 ਅਗਸਤ (ਅੰਮ੍ਰਿਤਪਾਲ) – ਅੱਜ ਸਵੇਰੇ ਸਿਰਫ਼ ਇੱਕ ਘੰਟੇ ਦੀ ਬਾਰਿਸ਼ ਨੇ ਇੱਕ ਗਰੀਬ ਪਰਿਵਾਰ ‘ਤੇ ਉਦੋਂ ਕਹਿਰ ਢਾਹ ਦਿੱਤਾ, ਜਦੋਂ ਘਰ ਦੀ ਛੱਤ ਡਿੱਗਣ ਕਾਰਨ ਇੱਕ 36 ਸਾਲ ਦੀ ਔਰਤ ਇੰਦਰਜੀਤ ਕੌਰ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ […]

ਗੁਰਦੁਆਰਾ ਸਾਹਿਬ ਜਾਂਦੀ ਔਰਤ ਤੋਂ ਲੁਟੇਰਿਆਂ ਨੇ ਖੋਹੀ ਸੋਨੇ ਦੀ ਚੇਨ

7 ਪੁਲਿਸ ਨੇ ਪੀੜ੍ਹਤ ਔਰਤ ਨੂੰ ਕਿਹਾ ਕਿ ਸੀਸੀਟੀਵੀ ਫੁਟੇਜ ਲੈ ਕੇ ਆਓ    ਮਾਛੀਵਾੜਾ ਸਾਹਿਬ, 6 ਅਗਸਤ (ਅੰਮ੍ਰਿਤਪਾਲ) – ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਜਾ ਰਹੀ ਇੱਕ ਔਰਤ ਤੋਂ ਬੁੱਧਵਾਰ ਸਵੇਰੇ ਸਥਾਨਕ ਤ੍ਰਿਵੈਣੀ ਚੌਕ ‘ਚ ਲੁਟੇਰਿਆਂ ਵੱਲੋਂ ਉਸਦੀ ਸੋਨੇ ਦੀ ਚੇਨ ਖੋਹ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। […]