*ਮੋਰ ਗਰੋਸਰੀ ਸਟੋਰ ‘ਤੇ ਮਿਲਿਆ ਮਿਆਦ ਪੁੱਗਿਆ ਸਮਾਨ*
ਸ੍ਰੀ ਮਾਛੀਵਾੜਾ ਸਾਹਿਬ, 11 ਜੁਲਾਈ (ਅੰਮ੍ਰਿਤਪਾਲ)-ਡਾ. ਦਵਿੰਦਰ ਵਰਮਾ ਨੇ ਹੰਗਰੀ ਪੁਆਇੰਟ ਦੇ ਬਿਲਕੁਲ ਉੱਪਰ ਸਥਿਤ ਮੋਰ ਗਰੋਸਰੀ ਸਟੋਰ ਦਾ ਵੀ ਮੁਆਇਨਾ ਕੀਤਾ ਅਤੇ ਵੱਡੀ ਮਾਤਰਾ ਵਿੱਚ ਮਿਆਦ ਪੁੱਗਿਆ ਸਮਾਨ ਪਾਇਆ ਗਿਆ, ਜੋ ਕਿ ਉਹਨਾਂ ਦੀ ਮਿਆਦ ਪੁੱਗਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਦਾ ਸੀ। ਡਾ. ਵਰਮਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇਸੇ […]
*ਫੂਡ ਕੈਫੇ ‘ਚ ਵਰਤੇ ਜਾ ਰਹੇ ਨੇ ਘਰੇਲੂ ਸਿਲੰਡਰ, ਪ੍ਰਸ਼ਾਸਨ ਨੂੰ ਭਿਣਕ ਵੀ ਨਹੀਂ*
ਸ੍ਰੀ ਮਾਛੀਵਾੜਾ ਸਾਹਿਬ, 11 ਜੁਲਾਈ (ਅੰਮ੍ਰਿਤਪਾਲ)- ਪੱਤਰਕਾਰਾਂ ਦੀ ਟੀਮ ਫੂਡ ਕੈਫੇ ‘ਚ ਪਹੁੰਚੀ, ਤਾਂ ਉਨ੍ਹਾਂ ਨੂੰ ਉੱਥੇ ਇੱਕ ਘਰੇਲੂ ਗੈਸ ਸਿਲੰਡਰ ਪਿਆ ਮਿਲਿਆ, ਜਿਸ ਨੂੰ ਮੈਨੇਜਰ ਨੇ ਇਹ ਕਹਿ ਕੇ ਨਕਾਰ ਦਿੱਤਾ ਕਿ ਇਹ ਇੱਕ ਸਟਾਫ ਮੈਂਬਰ ਦੇ ਘਰ ਦਾ ਹੈ। ਹਾਲਾਂਕਿ, ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਅਚਨਚੇਤ ਜਾਂਚ ਕੀਤੀ ਜਾਵੇ, […]
*ਫੂਡ ਕੈਫੇ ਵੱਲੋਂ ਵੇਚੇ ਗਏ ਪੀਜ਼ਾ ‘ਚ ਮਿਲੀ ਜ਼ਿੰਦਾ ਸੁੰਡੀ, ਸਿਹਤ ਵਿਭਾਗ ਦੀ ਟੀਮ ਨੇ ਕੀਤੀ ਕਾਰਵਾਈ*
ਸ੍ਰੀ ਮਾਛੀਵਾੜਾ ਸਾਹਿਬ, 11 ਜੁਲਾਈ (ਅੰਮ੍ਰਿਤਪਾਲ)-ਸਥਾਨਕ ਇੱਕ ਫੂਡ ਕੈਫੇ ਵੱਲੋਂ ਵੇਚੇ ਗਏ ਪੀਜ਼ਾ ‘ਚ ਇੱਕ ਜਿਉਂਦੀ ਸੁੰਡੀ ਮਿਲੀ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪਿੰਡ ਹੇਡੋਂ ਬੇਟ ਦੇ ਵਸਨੀਕ ਵਿਸ਼ਾਲ ਨੇ ਦੱਸਿਆ ਕਿ ਉਸਨੇ ਅੱਜ ਸਥਾਨਕ ਹੰਗਰੀ ਪੁਆਇੰਟ ‘ਤੇ ਇੱਕ ਪੀਜ਼ਾ ਆਰਡਰ ਕੀਤਾ ਸੀ, ਪਰ ਜਦੋਂ ਇਹ ਤਿਆਰ ਹੋ ਕੇ ਉਸਦੀ ਮੇਜ਼ ‘ਤੇ ਪਰੋਸਿਆ […]
ਪੰਜਾਬ ਦੇ ਪਿੰਡਾਂ ‘ਚ ਵੱਡੀਆਂ ਸਕਰੀਨਾਂ ‘ਤੇ ਦਿਖਾਈ ਜਾ ਰਹੀ ਫ਼ਿਲਮ ‘ਸਤਲੁਜ’, ਭਾਵੁਕ ਹੋਏ ਲੋਕ ਕੀ ਬੋਲ ਰਹੇ
ਪੰਜਾਬ ਦੇ ਪਿੰਡਾਂ ‘ਚ ਵੱਡੀਆਂ ਸਕਰੀਨਾਂ ‘ਤੇ ਦਿਖਾਈ ਜਾ ਰਹੀ ਫ਼ਿਲਮ ‘ਸਤਲੁਜ’, ਭਾਵੁਕ ਹੋਏ ਲੋਕ ਕੀ ਬੋਲ ਰਹੇ …ਵਿੱਚ ਲੇਖਕ,ਹਰਮਨਦੀਪ ਸਿੰਘ ਰੋਲ,ਬੀਬੀਸੀ ਪੱਤਰਕਾਰ ਅਤੇ ਲੇਖਕ,ਨਵਜੋਤ ਕੌਰ ਰੋਲ,ਬੀਬੀਸੀ ਪੱਤਰਕਾਰ ਪ੍ਰਕਾਸ਼ਿਤ9 ਜੁਲਾਈ 2026 ਪੜ੍ਹਨ ਦਾ ਸਮਾਂ: 7 ਮਿੰਟ “1989 ਵਿੱਚ ਮੇਰੇ ਪਤੀ ਚਲੇ ਗਏ ਸੀ, ਅੱਜ ਤੱਕ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਚੱਲਿਆ, ਆਪਣੀ ਜ਼ਿੰਦਗੀ ਦੇ ਪੁਰਾਣੇ […]