ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖੀ ਫਲਸਫਾ ਪੰਜਾਬ ਦੀ ਹੋਂਦ ਦਾ ਸਵਾਲ ਜਾਂ ਬਾਹਰੀ ਇਨਕਲਾਬ ਬਨਾਮ ਕਾਕਰੋਚ ਜਨਤਾ ਪਾਰਟੀ..?
ਚੰਡੀਗੜ੍ਹ 22 ਮਈ (ਮੰਗਤ ਸਿੰਘ ਸੈਦਪੁਰ) : ਵਿਦੇਸ਼ੀ ਧਾੜ ਦੀਆਂ ਤੋਂ ਇਲਾਵਾ ਪੰਜਾਬ ਉੱਤੇ ਕਬਜ਼ਾ ਕਰਨ ਵਾਸਤੇ ਇੰਡੀਅਨ ਸਟੇਟ ਦੀਆਂ ਸਰਕਾਰਾਂ ਵੱਲੋਂ ਵੀ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਇਹਨਾਂ ਕੋਸ਼ਿਸ਼ਾਂ ਵਿੱਚ ਥੋੜਾ ਬਹੁਤ ਕੁਝ ਪੰਜਾਬ ਦੇ ਸਵਾਰਥੀ ਅਤੇ ਗਦਾਰ ਲੀਡਰਾਂ ਕਰਕੇ ਸਫਲ ਵੀ ਹੋਈਆਂ ਹਨ। ਜਿਵੇਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ […]
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀਏਸੀ, ਅਗਜੈਕਟਿਵ, ਜਿ਼ਲ੍ਹਾ ਪ੍ਰਧਾਨਾਂ, ਯੂਥ ਵਿੰਗ, ਕਿਸਾਨ ਵਿੰਗ ਅਤੇ ਇਸਤਰੀ ਵਿੰਗ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਦੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੰਗਾਮੀ ਮੀਟਿੰਗ 27 ਮਈ : ਜਥੇ. ਬਲਕਾਰ ਸਿੰਘ ਭੁੱਲਰ (ਪੀਏਸੀ) ਮੈਂਬਰ
ਚੰਡੀਗੜ੍ਹ 22 ਮਈ (ਚਰਨ ਸਿੰਘ ਮੈਣ ਮਾਜਰੀ : “ਮੌਜੂਦਾ ਚੋਣ ਪ੍ਰਬੰਧ ਅਤੇ ਐਸ.ਆਈ.ਆਰ. ਦੋਸ਼ਪੂਰਨ ਪ੍ਰਣਾਲੀ ਜਿਸ ਅਧੀਨ ਹੁਕਮਰਾਨ ਅਕਸਰ ਹੀ ਵਿਰੋਧੀ ਪਾਰਟੀਆ ਦੀਆਂ ਲੱਖਾਂ ਦੀ ਗਿਣਤੀ ਵਿਚ ਵੋਟਾਂ ਕੱਟਕੇ ਚੋਣਾਂ ਕਰਵਾਉਣ ਦੀ ਗੱਲ ਕਰਦੇ ਹਨ। ਉਸ ਦੋਸਪੂਰਨ ਚੋਣ ਪ੍ਰਣਾਲੀ ਅਤੇ ਚੋਣ ਕਮਿਸਨ ਦੇ ਪੱਖਪਾਤੀ ਭੂਮਿਕਾ ਨੂੰ ਲੈਕੇ ਅਤੇ ਆਉਣ ਵਾਲੀਆ ਪੰਜਾਬ ਦੀਆਂ 2027 ਦੀਆਂ ਚੋਣਾਂ […]
ਪੰਜਾਬ ਨਗਰ ਨਿਗਮ ਦੀਆਂ 26 ਮਈ ਨੂੰ ਹੋ ਰਹੀਆਂ ਚੋਣਾਂ ਸਥਾਨਕ ਸਰਕਾਰਾਂ ਦੀ ਰਾਜਨੀਤੀ ਦਾ ਰੁੱਖ ਤੈਅ ਕਰਨ ‘ਚ ਨਿਭਾਉਣਗੀਆਂ ਅਹਿਮ ਭੂਮਿਕਾ…
ਸੂਬੇ ਦੀ ਸਿਆਸਤ ਲਈ ਮਹੱਤਵਪੂਰਨ ਮੰਨੀਆਂ ਜਾਂਦੀਆਂ ਨਗਰ ਨਿਗਮ ਚੋਣਾਂ ਲਈ 7555 ਉਮੀਦਵਾਰ ਮੈਦਾਨ… ਚੰਡੀਗੜ੍ਹ 22 ਮਈ (ਮੰਗਤ ਸਿੰਘ ਸੈਦਪੁਰ) : 26 ਮਈ ਨੂੰ ਹੋਣ ਵਾਲੀਆਂ ਇਹ ਚੋਣਾਂ ਪੰਜਾਬ ਦੀਆਂ ਸਥਾਨਕ ਸਰਕਾਰਾਂ ਦੀ ਰਾਜਨੀਤੀ ਦਾ ਰੁਖ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਅਤੇ ਸਾਰੇ ਉਮੀਦਵਾਰਾਂ ਦੀ ਵਿਸਥਾਰਪੂਰਵਕ ਸੂਚੀ ਜਾਰੀ ਕਰ ਦਿੱਤੀ ਗਈ। ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ […]