ਕੌਂਸਲਰ ਬੁਟੇਰਲਾ ਨੇ ਪਿੰਡ ਵਿੱਚ ਨਵੀਂ ਪਾਈਪ ਲਾਈਨ ਤੋਂ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਕੀਤਾ ਰਸਮੀ ਉਦਘਾਟਨ…
ਚੰਡੀਗੜ੍ਹ, 29 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਅਧੀਨ ਆਉਂਦੇ ਪਿੰਡ ਬੁਟੇਰਲਾ ਵਿਖੇ ਲੋਕਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਮਿਲ ਗਈ ਹੈ ਅਤੇ ਅੰਡਰਗਰਾਊਂਡ ਵਿਛਾਈ ਗਈ ਨਵੀਂ ਪਾਈਪ ਲਾਈਨ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਸ ਨਵੀਂ ਪਾਈਪ ਲਾਈਨ ਤੋਂ ਪਾਣੀ ਦੀ ਸਪਲਾਈ ਦਾ ਰਸਮੀ ਉਦਘਾਟਨ ਅੱਜ ਇਲਾਕਾ ਕੌਂਸਲਰ ਹਰਦੀਪ […]
ਪੰਜਾਬ ਅਤੇ ਚੰਡੀਗੜ੍ਹ ‘ਚ ਸਾਬਕਾ ਡੀਆਈਜੀ ਭੁੱਲਰ ਦੇ 11 ਟਿਕਾਣਿਆਂ ‘ਤੇ ਈਡੀ ਨੇ ਛਾਪੇ ਮਾਰ ਕੇ ਬੇਨਾਮੀ ਜਾਇਦਾਦ ਦੇ ਦਸਤਾਵੇਜ਼ਾਂ ਤੋਂ ਇਲਾਵਾ 1.4 ਕਰੋੜ ਦੀ ਨਕਦੀ ਕੀਤੀ ਬਰਾਮਦ…
ਚੰਡੀਗੜ੍ਹ 29 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ. ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ ‘ਤੇ ਪੀਐਮਐਲਏ. ਐਕਟ ਤਹਿਤ ਕਾਰਵਾਈ ਛਾਪੇ ਮਾਰੀ ਕਰਕੇ ਕਰੋੜਾਂ ਦੀ ਨਕਦੀ ਅਤੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਦੌਰਾਨ ਈਡੀ ਨੇ ਚੰਡੀਗੜ੍ਹ, ਜਲੰਧਰ, […]
ਗਲੋਬਲ ਮੀਡੀਆ ਸੰਸਥਾ ‘ਪੀਈਸੀ’ ਵੱਲੋਂ ਇੰਡੀਆ ਭਾਰਤੀ ਪੱਤਰਕਾਰ ਜਗਨਮੋਹਨ ਰੈੱਡੀ ਦੇ ਕਤਲ ਦੇ ਨਿਆਂ ਦੀ ਮੰਗ ਕਰਦਿਆਂ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ…
ਚੰਡੀਗੜ੍ਹ/ਜਨੇਵਾ 29 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਉਠਦੇ ਹਨ ਸਰਕਾਰਾਂ ਵੱਲੋਂ ਸੱਚ ਬੋਲਣ ਅਤੇ ਲਿਖਣ ਵਾਲੇ ਪੱਤਰਕਾਰਾਂ ‘ਤੇ ਵੱਖ-ਵੱਖ ਤਰੀਕਿਆਂ ਨਾਲ ਜਬਰ ਜੁਲਮ ਕੀਤੇ ਜਾਂਦੇ ਹਨ। ਇਸੇ ਸੰਬੰਧ ਵਿੱਚ ਏਬੀਐਨ ਆਂਧਰਾ ਜਯੋਤੀ’ ਅਖ਼ਬਾਰ ਦੇ ਪੱਤਰਕਾਰ ਜਗਨਮੋਹਨ ਰੈੱਡੀ ‘ਤੇ ਹਮਲਾਵਰਾਂ ਦੇ ਇੱਕ ਸਮੂਹ […]