ਰਾਜਪੁਰਾ-ਸ਼ੰਭੂ ਰੇਲਵੇ ਲਾਈਨ ਨੂੰ ਉਡਾਣ ਵਾਲੇ ਸਿੰਘ ਦੀ ਪਛਾਣ ਹੋਈ ਜਗਰੂਪ ਸਿੰਘ ਤਰਨ ਤਾਰਨ ਪੰਜਵੜ ਖੁਰਦ ਤਰਨ ਤਾਰਨ ਵਜੋਂ…
ਰੇਲਵੇ ਦੀ ਕਰਾਈਮ ਬਰਾਂਚ ਅਤੇ ਖੂਫੀਆ ਏਜੰਸੀਆਂ ਜਾਂਚ ‘ਚ ਐਨਆਈਏ ਜਿਹੜੀ ਟੀਮ ਵੀ ਹੋਈ ਸ਼ਾਮਿਲ : ਖੁਫੀਆ ਏਜੰਸੀਆਂ ਪਟਿਆਲਾ 28 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਅੰਬਾਲਾ-ਅੰਮ੍ਰਿਤਸਰ ਰੇਲ ਫ੍ਰੇਟ ਕੋਰੀਡੋਰ ਲਾਈਨ ‘ਤੇ ਸੋਮਵਾਰ ਰਾਤ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ ਬੰਬ ਬਲਾਸਟ ਘਟਨਾ ਤੋਂ ਬਾਅਦ ਨੁਕਸਾਨੀ ਰੇਲਵੇ ਪਟੜੀ ‘ਤੇ ਪੁਲਸ ਨੂੰ ਟੁਕੜੇ ਹੋਏ ਇੱਕ ਲਾਸ਼ ਮਿਲੀ […]
ਪੰਜਾਬ ‘ਚ ਮਨੁੱਖੀ ਤਸਕਰੀ ਨਾਲ ਜੁੜੇ ਸੰਘੀਨ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਐਸਆਈਟੀ ਦਾ ਕੀਤਾ ਗਠਨ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ ਸਟੇਟ ਕਰਾਈਮ ਵਲੋਂ ਦਰਜ ਕੀਤੇ ਪੰਜਾਬ ‘ਚ ਮਨੁੱਖੀ ਤਸਕਰੀ ਨਾਲ ਜੁੜੇ ਇਕ ਸੰਘੀਨ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕੀਤਾ ਗਿਆ ਹੈ। ਇਸ ਐਸ.ਆਈ ਟੀ. ਦੀ ਨਿਗਰਾਨੀ ਅੰਮ੍ਰਿਤਸਰ ਕਰਾਈਮ ਜੋਨ ਦੀ ਏ.ਆਈ.ਜੀ. ਰਿਚਾ ਅਗਨਿਹੋਤਰੀ […]
ਸੰਤ ਬਾਵਾ ਪੂਰਨ ਦਾਸ ਮਹਾਰਾਜ ਜੀ ਦੀ 60ਵੀਂ ਬਰਸੀ ਫਕੀਰੋ ਕੇ ਬਖਸ਼ੀਸ਼-ਏ ਧਰਤੀ ਪ੍ਰਾਚੀਨ ਉਦਾਸੀਨ ਡੇਰਾ ਗੁਫਾ਼ਸਰ ਸਾਹਿਬ ਰੋੜੇਵਾਲ (ਰੋੜਗੜ੍ਹ) ਪਟਿਆਲਾ ਵਿਖੇ ਮਿਤੀ 8-9 ਅਤੇ 10 ਮਈ 2026 ਨੂੰ ਮਨਾਈ ਜਾਵੇਗੀ ਬੜੀ ਸ਼ਰਧਾ ਭਾਵਨਾ : ਸ਼੍ਰੀ ਮਹੰਤ ਸੰਤ ਗੁਰਚਰਨ ਸਿੰਘ ਜੀ
ਮੁਤਾਬਕ 25 ਤੋਂ 27 ਵਿਸਾਖ 2083 ਦਿਨ ਸ਼ੁਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸ਼੍ਰੀ ਮਹਾਨਤਾ ਸੰਤ ਗੁਰਚਰਨ ਸਿੰਘ ਦੀ ਰਹਿਨੁਮਆ ਜੀ ਹੇਠ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਨਾਈ ਜਾ ਰਹੀ ਹੈ। ਸ਼੍ਰੀ ਮਹੰਤ ਸੰਤ ਗੁਰਚਰਨ ਸਿੰਘ ਜੀ ਫਕੀਰੋ ਕੇ ਬਖਸ਼ੀਸ਼-ਏ ਧਰਤੀ ਪ੍ਰਾਚੀਨ ਉਦਾਸੀ ਰੋੜੇਵਾਲ (ਰੋਡਗੜ੍ਹ) ਪਟਿਆਲਾ, ਸਮੂਹ ਜਥੇਦਾਰ ਸੰਤ ਖਾਲਸਾ ਦਲ, ਸਾਧ ਸੰਗਤ ਅਤੇ ਇਲਾਕਾ ਨਿਵਾਸੀ […]