ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਆਰਐਸਐਸ/ਬੀਜੇਪੀ ਦੇ ਦਫਤਰ ‘ਤੇ ਫਾਇਰਿੰਗ ਪਾਕਿ ਦੀ ਆਈਐਸਆਈ ਨੇ ਕਰਾਈ ਬੀਜੇਪੀ ਦਾ ਦੋਸ਼.?
ਜਰਮਨ-ਪੁਰਤਗਾਲ ‘ਚ ਬੈਠੇ ਮਾਸਟਰ ਮਾਇੰਡ ਦਾ ਖੁਲਾਸਾ, 5 ਨੌਜਵਾਨ ਗ੍ਰਿਫ਼ਤਾਰ… ਚੰਡੀਗੜ੍ਹ 4 ਅਪਰੈਲ (ਮੰਗਤ ਸਿੰਘ ਸੈਦਪੁਰ) : ਆਰਐਸਐਸ/ਬੀਜੇਪੀ ਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਦਫਤਰ ਉੱਤੇ ਹਮਲਾ ਹੋਣਾ ਕੋਈ ਆਮ ਨਹੀਂ ਸੀ ਹਮਲਾ ਕੋਈ ਆਮ ਅਪਰਾਧ ਨਹੀਂ ਸੀ, ਸਗੋਂ ਪਾਕਿਸਤਾਨ ਦੀ ਖੁਫੀਆ ਏਜੰਸੀ, ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੀ ਸ਼ਮੂਲੀਅਤ ਸੀ। ਇਹ ਏਜੰਸੀਆਂ ਵੱਲੋਂ ਕਰਾਏ ਗਏ […]
ਨਾਇਬ ਕੋਰਟ ਵੱਲੋਂ ਪਿਸਤੌਲ ਵਾਪਸ ਲੈਣ ‘ਚ ਮੱਦਦ ਕਰਨ ਬਦਲੇ 10,000 ਰੁਪਏ ਨਕਦ ਰਿਸ਼ਵਤ ਲੈਣ ਸਣੇ ਸਕੇਚਰਜ਼ ਬਰਾਂਡ ਜੋਤੀ ਦੇਣ ਦੀ ਕੀਤੀ ਸੀ ਮੰਗ : ਪੰਜਾਬ ਵਿਜੀਲੈਂਸ ਬਿਊਰੋ
ਚੰਡੀਗੜ੍ਹ 4 ਅਪ੍ਰੈਲ ( ਚਰਨ ਸਿੰਘ ਮੈਣ ਮਾਜਰੀ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਰਿਸ਼ਟਾਚਾਰ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਮੁਹਿੰਮਾਂ ਚਲਾਈਆਂ ਹੋਈਆਂ ਹਨ। ਪ੍ਰੰਤੂ ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਸੰਬੰਧ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਪੰਜਾਬ ਵਿਜੀਲੈਂਸ ਬਿਊਰੋ ਨੇ […]
ਖਾਲਸਾ ਪੰਥ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ‘ਚ ਭਾਈ ਮਰਦਾਨਾ ਜੀ ਦੇ ਅੰਸ਼ ‘ਚੋਂ ਦੋ ਰਬਾਬੀ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰੋਜ਼ਾਨਾ ਨਿਯਮ ਨਾਲ ਸਵੇਰੇ ਕਰਦੇ ਸੀ ਕੀਰਤਨ…
ਮੰਗਤ ਸਿੰਘ ਸੈਦਪੁਰ ਚੰਡੀਗੜ੍ਹ :ਖਾਲਸਾ ਪੰਥ ਵਿੱਚ ਸ਼ਹੀਦੀਆਂ ਪਾਉਣ ਦੀ ਪਰੰਪਰਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਤੱਤੀ ਤਵੀ ਤੇ ਬੈਠ ਕੇ ਦਿੱਤੀ ਸ਼ਹੀਦੀ ਤੋਂ ਸ਼ੁਰੂ ਹੋਈ ਮਗਰ।ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭਾਈ ਮਰਦਾਨਾ ਜੀ ਦੇ ਅੰਸ਼ ਵਿੱਚੋਂ ਦੋ ਰਬਾਬੀ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰੋਜ਼ਾਨਾ ਨਿਯਮ […]
ਦੇਸ਼ ਵਿਦੇਸ਼ਾਂ ਚ ਪੰਜਾਬੀ ਪੱਤਰਕਾਰੀ ‘ਚ ਮੀਡੀਆ ਦਾ ਥੰਮ ਸਮਝੇ ਜਾਂਦੇ “ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ‘ਚ ਸ਼ਾਨੋ-ਸ਼ੌਕਤ ਨਾਲ ਹੋਇਆ ਆਯੋਜਿਤ…
25 ਸਾਲ ਤੋਂ ਪੰਜਾਬੀ ਭਾਸ਼ਾ ‘ਚ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਸਚਿੱਤਰ ਮਾਸਿਕ ਪੱਤਰ ਕੱਢਣਾ ਬਹੁਤ ਔਖਾ ਅਤੇ ਲਗਾਤਾਰ ਪਬਲਿਸ਼ ਕਰਕੇ ਪਾਠਕਾਂ ਤੱਕ ਪੁੱਜਦਾ ਕਰਨਾ ਹੋਰ ਵੀ ਮੁਸ਼ਕਲ ਜਾਪਦਾ : ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਲੁਧਿਆਣਾ 3 ਅਪ੍ਰੈਲ (ਲੀਈਓ ਪੰਜਾਬੀ ਬਿਊਰੋ) : ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿੱਚ ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 […]
‘ਸ਼ਬਦ ਗੁਰੂ’ ਦਾ ਅਦਬ” ਅਤੇ ਪ੍ਰਸਤਾਵਿਤ ‘ਬੇਅਦਬੀ ਐਕਟ’ ‘ਤੇ ਕੇਂਦਰੀ ਸਿੰਘ ਸਭਾ ਵੱਲੋਂ ਹੋਈ ਵਿਚਾਰ ਗੋਸ਼ਟੀ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ
ਚੰਡੀਗੜ੍ਹ 4 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28-ਏ ਵੱਲੋਂ ਮਿਤੀ 4 ਅਪ੍ਰੈਲ 2026 (ਦਿਨ ਸ਼ਨੀਵਾਰ) ਨੂੰ “ਸ਼ਬਦ ਗੁਰੂ ਦਾ ਅਦਬ ਅਤੇ ਪ੍ਰਸਤਾਵਿਤ ਬੇਅਦਬੀ ਐਕਟ” ਵਿਸ਼ੇ ‘ਤੇ ਇੱਕ ਅਹਿਮ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪੰਥਕ ਵਿਦਵਾਨ, ਕਾਨੂੰਨਦਾਨ ਅਤੇ ਬੁੱਧੀਜੀਵੀ ਹਿੱਸਾ ਲੈ ਕੇ ‘ਸ਼ਬਦ ਗੁਰੂ’ ਦੀ ਰੂਹਾਨੀ ਮਰਯਾਦਾ ਅਤੇ […]
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਹਰ ਸਾਲ ਦੀ ਤਰ੍ਹਾਂ ਬੇਟੀ ਪ੍ਰਭਰੂਪ ਕੌਰ ਦਾ ਜਨਮ ਦਿਨ ਪੌਦੇ ਲਾ ਕੇ ਮਨਾਇਆ…
ਚੰਡੀਗੜ੍ਹ 3 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-30 ਤੋਂ ਕੌਂਸਲਰ ਅਤੇ ਨਿਗਮ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਨੇ ਹਰ ਸਾਲ ਦੀ ਤਰ੍ਹਾਂ ਆਪਣੀ ਬੇਟੀ ਪ੍ਰਭਰੂਪ ਕੌਰ ਦਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ। ਪੌਦੇ ਲਗਾਉਣ ਸਮੇਂ ਹੋਰ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ […]
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ 18ਵੀਂ ਬੱਸ ਰਵਾਨਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 4ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ 18ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ , ਬਲਾਕ ਪ੍ਰਧਾਨ ਕੁਲਵੰਤ ਕੌਰ ਕੋਮਲ ਦੀ ਅਗਵਾਈ ਹੇਠ ਇਸ ਬਸ ਨੂੰ ਰਵਾਨਾ ਕਰਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਹੋਰਾਂ […]