ਟ੍ਰੇਡਰਜ ਕਮਿਸ਼ਨ ਨੇ ਵਾਪਰੀਆ ਦੀਆਂ ਸੁਣੀਆਂ ਸਮੱਸਿਆਵਾਂ ਅਤੇ ਤਰੁੰਤ ਹੱਲ ਲਈ ਕੀਤੇ ਦਿਸ਼ਾ ਨਿਰਦੇਸ਼ ਜਾਰੀ : ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਟ੍ਰੇਡਰਜ ਕਮਿਸ਼ਨ ਦੀ ਮੀਟਿੰਗ ਕਲਗੀਧਰ ਮਾਰਕੀਟ ਜ਼ੀਰਕਪੁਰ ਹਲਕਾ ਡੇਰਾ ਬੱਸੀ ਵਿਖੇ ਹੋਈ। ਜਿਸ ਦੀ ਅਗਵਾਈ ਸ. ਕੁਲਜੀਤ ਸਿੰਘ ਰੰਧਾਵਾ ਐਮਐਲਏ ਡੇਰਾ ਬੱਸੀ ਨੇ ਕੀਤੀ। ਜਿਸ ਵਿੱਚ ਰਣਜੀਤ ਪਾਲ ਸਿੰਘ ਚੇਅਰਮੈਨ ਜਿਲ੍ਹਾ ਟਰੇਡਰਜ ਕਮਿਸ਼ਨ ਮੋਹਾਲੀ, ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਵਾਈਸ ਚੇਅਰਮੈਨ ਜਿਲ੍ਹਾ ਟਰੇਡਰਜ ਕਮਿਸ਼ਨ […]
ਪੀਐਸਪੀਸੀਐਲ ਦੇ ਜੂਨੀ. ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ : ਬੁਲਾਰਾ
ਚੰਡੀਗੜ੍ਹ 20 ਮਾਰਚ (ਮੰਗਤ ਸਿੰਘ ਸੈਦਪੁਰ) : ਪੀਐਸਪੀਸੀਐਲ ਦਫ਼ਤਰ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਲਖਵੀਰ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਅਨੁਸਾਰ ਉਕਤ ਦੋਸ਼ੀ ਨੂੰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ […]
ਪੰਜਾਬ ਨੰਬਰਦਾਰ ਯੂਨੀਅਨ ਦੇ ਹੈੱਡ ਆਫਿਸ ਲਾਡਰਾਂ ਵਿਖੇ ਹੋਈ ਮੀਟਿੰਗ ‘ਚ 26 ਮਾਰਚ ਨੂੰ ਝੰਡਾ ਦਿਵਸ ਮਨਾਉਣ ਸਬੰਧੀ ਹੋਈਆਂ ਵਿਚਾਰਾਂ : ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ ਦੇ ਹੈਡ ਆਫਿਸ ਲਾਡਰਾ ਵਿਖੇ ਹੋਈ ਮੀਟਿੰਗ ਵਿੱਚ ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਲਾਂਡਰਾਂ, ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਚੀਫ ਐਡਟਰ ਰਾਮ ਸਿੰਘ ਮਿਰਜਾਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 26 ਮਾਰਚ 2026 ਨੂੰ ਮਨਾਏ ਜਾ ਰਹੇ ਝੰਡਾ ਦਿਵਸ ਸਬੰਧੀ ਵਿਚਾਰਾਂ […]
ਸ਼੍ਰੀ ਅਕਾਲ ਤਖਤ ਸਾਹਿਬ ਦਾ ਭਗੋੜਾ ਸੁਖਬੀਰ ਬਾਦਲ ਖਾਲਸਾ ਪੰਥ ਦੇ ਅਸਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਖਿਲਾਫ ਬੋਲਣ ਤੋਂ ਪਹਿਲਾਂ ਫੇਰੇ ਆਪਣੀ ਪੀੜੀ ਹੇਠਾਂ ਸੋਟੀ : ਢੀਂਡਸਾ, ਵਡਾਲਾ ਅਤੇ ਛੋਟੇਪੁਰ
ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਥ ਵਿਰੁੱਧ ਕੀਤੇ ਸਾਰੇ ਗੁਨਾਹ ਕਬੂਲੇ ਪ੍ਰੰਤੂ ਗੁਰੂ ਨਾਲ ਜੋੜਨ ਵਾਲੀ ਧਰਤੀ ਮੁਕਤਸਰ ਸਾਹਿਬ ‘ਤੇ ਮੁੱਕਰ ਕੇ ਸੁਖਬੀਰ ਨੇ ਗੁਰੂ ਨੂੰ ਦਿੱਤਾ ਬੇਦਾਵਾ.? ਚੰਡੀਗੜ੍ਹ 20 ਮਾਰਚ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਦੋ ਦਸੰਬਰ ਦੇ ਹੁਕਮਨਾਮਿਆਂ ਅਨੁਸਾਰ ਪੁਨਰ ਸੁਰਜੀਤ ਹੋਇਆ ਸੀ, ਜੋ ਪੰਥਕ ਭਾਵਨਾਵਾਂ […]