ਮੋਹਾਲੀ ਇੰਡਸਟਰੀ ਏਰੀਆ ਦੇ ਫੇਸ-8ਬੀ ਬੇਕਰੀ ਗੋਦਾਮ ‘ਚ ਲੱਗੀ ਭਿਆਨਕ ਅੱਗ, 2.5 ਕਰੋੜ ਦਾ ਹੋਇਆ ਨੁਕਸਾਨ ਮਾਲਕਾਂ ਨੇ ਦੱਸੇ ਵਿਥਿਆ …
ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਨਵੰਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਇੰਡਸਟਰੀਅਲ ਏਰੀਆ ਦੇ ਫੇਜ-8B ਵਿੱਚ ਸਥਿਤ ਬੇਕਰੀ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗਜ਼ਨੀ ਵਿੱਚ ਕਰੋੜਾਂ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ ਹੈ, ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਇੰਨੀ ਭਿਆਨਕ ਸੀ ਕਿ ਉਸਨੂੰ ਬੁਝਾਉਣ ਲਈ […]
ਇਤਿਹਾਸਿਕ ਜਿੱਤ ਨੇ ਕੇਂਦਰ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਦੇ ਜਮਹੂਰੀ ਢਾਂਚੇ ’ਤੇ ਸਿੱਧੇ ਹਮਲੇ, ਨਿੱਜੀਕਰਨ, ਕੇਂਦਰੀਕਰਨ ਅਤੇ ਸਿੱਖਿਆ ਦੇ ਭਗਵੇਕਰਨ ਦੀ ਸਾਜ਼ਿਸ਼ ਦਾ ਤੋੜਿਆ ਲੱਕ : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ
ਜਿੱਤ ਉਨ੍ਹਾਂ ਜਮਹੂਰੀ ਲੋਕਾਂ ਦੀ ਜਿਨ੍ਹਾਂ ਨੇ ਦਮਨ ਦੇ ਡਰ ਤੋਂ ਬਿਨ੍ਹਾਂ ਹੱਕਾਂ ਲਈ ਲੜੀ ਲੜਾਈ, ਸੈਨੇਟ ਚੋਣਾਂ ਦੀ ਪ੍ਰਕਿਰਿਆ 7 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ 2026 ਨੂੰ ਹੋਵੇਗੀ ਮੁਕੰਮਲ <strong ਸਰਕਾਰਾਂ ਲਈ ਸਾਬਿਤ ਹੋਈ ਮਿਸਾਲ ਲੋਕ ਵਿਰੋਧੀ, ਗੈਰ ਜਮਹੂਰੀਅਤ ਨੀਤੀਆਂ ਥੋਪਣ ਵਿਰੁੱਧ ਚੁੱਪ ਨਹੀਂ ਬੈਠਣਗੇ ਲੋਕ ਕਰਨਗੇ ਆਪਣੇ ਹੱਕਾਂ ਲਈ ਸੰਘਰਸ਼ […]
ਕੌਮਾਂਤਰੀ ਸਾਹਿਤਕ ਮੰਚ ਵੱਲੋ ਕਾਵਿ ਪੁਸਤਕ ‘ਚਿੱਟੇ ਪ੍ਰਛਾਵੇਂ’ ਲੋਕ ਅਰਪਣ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਹੋਏ ਵਿਸ਼ੇਸ਼ ਤੌਰ ‘ਤੇ ਸ਼ਾਮਿਲ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਨਵੰਬਰ (ਮੰਗਤ ਸਿੰਘ ਸੈਦਪੁਰ) : ਬੀਤੀ ਸ਼ਾਮ ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲੋਂ ਦਫ਼ਤਰ ਜਿ਼ਲ੍ਹਾ ਭਾਸ਼ਾ ਅਫਸਰ ਦੇ ਸਹਿਯੋਗ ਨਾਲ ਗਜ਼ਲਕਾਰ ਭੁਪਿੰਦਰ ਸਿੰਘ ਬੇਕਸ ਦੀ ਦੂਸਰੀ ਕਾਵਿ ਪੁਸਤਕ ‘ਚਿੱਟੇ ਪ੍ਰਛਾਵੇਂ ਲਈ ਸਾਹਿਤਕ ਸਮਾਗਮ ਰਚਾਇਆ ਗਿਆ। ਪ੍ਰੋਗਰਾਮ ਦਾ ਆਰੰਭ ਭਾਸ਼ਾ ਵਿਭਾਗ ਦੀ ਵਿਭਾਗੀ ਧੁਨ ‘ਧੰਨ ਲਿਖਾਰੀ ਨਾਨਕਾ’ ਨਾਲ ਕੀਤਾ ਗਿਆ। ਇਸ ਤੋਂ […]