23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਾਰਚ (ਹਰਿੰਦਰਜੀਤ ਸਿੰਘ ਹਰ) : ਸ਼੍ਰੀ ਗੁਰੂ ਨਾਨਕ ਦੇਵ ਜੀ ਯੂਥ ਵੈਲਫੇਅਰ ਕਲੱਬ ਪਿੰਡ ਮਨੌਲੀ ਵੱਲੋਂ, ਗ੍ਰਾਮ ਪੰਚਾਇਤ ਮਨੌਲੀ ਦੇ ਸਹਿਯੋਗ ਨਾਲ਼ ਵਿਸ਼ਾਲ ਖ਼ੂਨਦਾਨ ਕੈਂਪ , ਮੈਡੀਕਲ ਕੈਂਪ ਤੇ ਸ਼ਰਧਾਂਜਲੀ ਸਮਾਰੋਹ ਗੁਰੂਦਵਾਰਾ ਪਾਤਸਾਹੀ ਛੇਵੀਂ ਵਿਖੇ ਕਰਵਾਇਆ ਗਿਆ। ਕਲੱਬ ਦੇ ਮੁੱਢਲੇ ਮੈਂਬਰਾਂ ਅਮਰਿੰਦਰ ਸਿੰਘ ਧਨੋਆ, ਮਨਪ੍ਰੀਤ ਸਿੰਘ , ਸਤੀਸ਼ ਪੰਡਿਤ ਨੇ […]
ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਵੱਲੋਂ ਦੋ ਰੋਜਾ “ਮਨੌਲੀ ਕਬੱਡੀ ਕੱਪ” ਬਰਸਾਲਪੁਰ ਨੇ ਜਿੱਤਿਆ

ਗੋਰਾ ਰਸਾਲੂ ਵਾਲ਼ਾ ਬੈਸਟ ਰੇਡਰ ਤੇ ਅਰਸ਼ ਬਾਰਸਲਪੁਰ ਬੈਸਟ ਜਾਫੀ ਫੋਰਡ ਟਰੈਕਟਰਾਂ ਨਾਲ਼ ਸਨਮਾਨਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਾਰਚ (ਹਰਿੰਦਰਜੀਤ ਸਿੰਘ ਹਰ) : ਕਲੱਬ ਦੇ ਚੇਅਰਮੈਨ ਸੁੱਖਾ ਮਨੌਲੀ, ਸੰਦੀਪ ਸਿੰਘ ਨੱਤ ਪ੍ਰਧਾਨ, ਸਰਪੰਚ ਕੁਲਬੀਰ ਸਿੰਘ ਲਾਣੇਦਾਰ,ਹਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਿਤ ਮੋਦਗਿੱਲ, ਮੋਹਣਾ ਲੰਬਰਦਾਰ ਦੀ ਅਗਵਾਹੀ ਵਿੱਚ ਕਰਵਾਏ ਗਏ ਕਬੱਡੀ ਕੱਪ ਦੇ ਦੌਰਾਨ ਇੱਕ […]
ਭੂ ਮਾਫੀਆ ਵੱਲੋ ਐਨ.ਆਰ.ਆਈਜ਼ ਦੀਆਂ ਪ੍ਰਾਪਟੀਆਂ ਤੇ ਹੋ ਰਹੇ ਕਬਜ਼ਿਆ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰੇ ਪ੍ਰਸ਼ਾਸ਼ਨ : ਬਲਵਿੰਦਰ ਕੁੰਭੜਾ

ਚੰਡੀਗੜ੍ਹ ਅਤੇ ਆਲੇ ਦੁਆਲੇ ਦੀਆਂ ਜਮੀਨਾਂ ਮਹਿੰਗੀਆਂ ਹੋਣ ਕਰਕੇ ਭੂ ਮਾਫੀਆ ਹੋਇਆ ਸਰਗਰਮ ਪੀੜਤ ਵਿਅਕਤੀ ਨੇ ਐਸਸੀ ਬੀਸੀ ਮੋਰਚੇ ਤੇ ਇਨਸਾਫ਼ ਲਈ ਲਗਾਈ ਗੁਹਾਰ, ਤੇ ਦਿੱਤੀਆਂ ਪ੍ਰਸ਼ਾਸ਼ਨ ਨੂੰ ਦਰਖ਼ਾਸਤਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਾਰਚ (ਜਗਤਾਰ ਸਿੰਘ ਸੈਦਪੁਰ) : ਚੰਡੀਗੜ੍ਹ ਮੋਹਾਲੀ ਦੇ ਇਲਾਕੇ ਦੀ ਜਮੀਨ ਦੇ ਰੇਟ ਵਧਣ ਕਾਰਨ ਭੂ ਮਾਫੀਆ ਬਹੁਤ ਸਰਗਰਮ ਹੋਇਆ ਹੈ। […]
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਹੋਇਆ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਮਾਰਚ (ਜਗਤਾਰ ਸਿੰਘ ਸੈਦਪੁਰ) : ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਮ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਰੰਭੇ ਗਏ ਹੋਲੇ ਮਹੱਲੇ ਦੀ ਖੁਸ਼ੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦਿਨ ਸਵੇਰੇ 9:00 […]
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੰਦੇਸ਼ ਬਾਅਦ ਰੁੱਸੇ ਹੋਏ ਆਗੂਆਂ ਅਕਾਲੀ ਦਲ ਬਾਦਲ ਨੇ ਦਿੱਤਾ ਏਕੇ ਦਾ ਸੱਦਾ…

ਪਾਰਟੀ ‘ਚ ਮੁੜ ਸ਼ਾਮਲ ਹੋਣ ਦੀ ਕੀਤੀ ਅਪੀਲ ਅਤੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਦਾ ਬਣਨ ਹਿੱਸਾ : ਬਲਵਿੰਦਰ ਸਿੰਘ ਭੂੰਦੜ ਚੰਡੀਗੜ੍ਹ, 17 ਮਾਰਚ (ਜਗਤਾਰ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਸ੍ਰੀ ਅਕਾਲ ਤਖ਼ਤ […]