ਸਾਬਕਾ ਮੁੱਖ ਮੰਤਰੀ ਅਤੇ ਆਈਏਐਸ ਅਫਸਰਾਂ ਦੀ ਮਿਲੀਭੁਗਤ ਨੇ ਹੜੱਪੀ ਮੋਹਾਲੀ ਸ਼ਹਿਰ ‘ਚ ਅਰਬਾਂ ਰੁਪਏ ਦੀ ਜ਼ਮੀਨ : ਸਤਨਾਮ ਸਿੰਘ ਦਾਉਂ

…ਮੁਆਵਜ਼ੇ ਨੂੰ ਤਰਸੇ ਪਿੰਡ ਵਾਸੀ, ਪ੍ਰਾਪਰਟੀ ਡੀਲਰ ਸਰਗਰਮ, ਗਮਾਡਾ ਅਧਿਕਾਰੀਆਂ ਨੇ ਧਾਰੀ ਚੁੱਪ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਮੋਹਾਲੀ ਦਾ ਪਿੰਡ ਲੰਬਿਆਂ ਪਹਿਲਾਂ ਚੰਡੀਗੜ੍ਹ ਦੀ ਬੁੜੈਲ ਪਿੰਡ ਤੋਂ ਨਦੀ ਪਾਰ ਸਥਿੱਤ ਸੀ, ਜਿੱਥੇ ਅੱਜਕੱਲ੍ਹ ਬੁੜੈਲ ਜੇਲ੍ਹ ਅਤੇ ਵਾਈਪੀਐਸ ਸਕੂਲ ਸਥਿੱਤ ਹੈ। ਲੰਬਿਆਂ ਪਿੰਡ ਦੀ ਜੋ ਜ਼ਮੀਨ ਬੁੜੈਲ ਜੇਲ੍ਹ ਨੇੜੇ ਹੈ। […]
‘ਗਲੋਬਲ ਟ੍ਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼’ ਵਿਸ਼ੇ ਸੰਬੰਧੀ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਦਾ ਹੋਇਆ ਆਯੋਜਨ…

ਚੰਡੀਗੜ੍ਹ, 24 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ‘ਸ਼ੇਪਿੰਗ ਦ ਫਿਊਚਰ-ਗਲੋਬਲ ਟ੍ਰੈਂਡਜ਼ ਇਨ ਮੈਨੇਜਮੈਂਟ ਪੈਰਾਡਾਈਮਜ਼-2025’ ਵਿਸ਼ੇ ਸੰਬੰਧੀ ਬਿਜਨਸ ਸਕੂਲ ਆਫ ਐਡਮਿਨਸਟ੍ਰਸ ਸੀਬੀਐਸਏ ਸੀਜੀਸੀ ਲਾਂਡਰ ਵੱਲੋਂ ਕੈਂਪ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 300 ਤੋਂ ਵੱਧ ਵਿਿਦਆਰਥੀ, ਖੋਜ ਵਿਦਵਾਨ, ਅਕਾਦਮਿਕ ਅਤੇ ਉਦਯੋਗ ਪੇਸ਼ੇਵਰ ਸ਼ਾਮਲ ਹੋਏ। ਇਸ ਕਾਨਫਰੰਸ ਦੇ ਪਹਿਲੇ ਦਿਨ ਦੀ […]
16ਵੀਂ ਵਿਧਾਨ ਸਭਾ ਦੇ 7ਵੇਂ ਸੈਸ਼ਨ‘ਚ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਚੁੱਕਿਆ ਅਹਿਮ ਮੁੱਦਾ

ਮੋਹਾਲੀ ਸ਼ਹਿਰ ਦੇ ਫੇਜ਼ 1 ਤੋਂ 7 ਦੀ ਖੋਖਾ ਮਾਰਕੀਟ ਵਾਲਿਆਂ ਲਈ ਪੱਕੇ ਬੂਥ ਅਲਾਟ ਕਰਨ ਦੀ ਕੀਤੀ ਮੰਗ ਪੱਕੇ ਬੂਥ ਬਣਾ ਕੇ ਗਮਾਡਾ ਕਮਾ ਸਕਦਾ ਰੈਵੀਨਿਊ ਚੰਡੀਗੜ੍ਹ 24 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : 16ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਪਹਿਲੇ ਦਿਨ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ […]
ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਵੱਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵ. ਪੰਮਾ ਸੋਹਾਣਾ ਦੀ ਯਾਦ ‘ਚ ਛੇਵਾਂ ਕਬੱਡੀ ਕੱਪ 25 ਅਤੇ 26 ਫਰਵਰੀ ਨੂੰ : ਇੰਟਰਨੈਸ਼ਨਲ ਕਬੱਡੀ ਕੋਚ ਭੁਪਿੰਦਰ ਸਿੰਘ ਭਿੰਦਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਵੱਲੋਂ ਸੈਕਟਰ-79 ਨੇੜੇ ਸਕੂਲ ਮੋਹਲੀ ਵਿਖੇ 25 ਅਤੇ 26 ਫਰਵਰੀ 2025 ਨੂੰ ਛੇਵਾਂ ਕਬੱਡੀ ਕੱਪ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵਰਗੀ ਪੰਮਾ ਸੋਹਾਣਾ ਦੀ ਯਾਦ ‘ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ […]
ਨੰਦੇੜ ਵਿਖੇ 10 ਫਰਵਰੀ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ-6 ਦੇ ਬਾਹਰ ਵਾਪਰੀ ਕਤਲ ਕਾਂਡ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਮੁੱਖ ਸ਼ੂਟਰ ਸਮੇਤ ਬੀਕੇਆਈ. ਦੇ ਦੋ ਕਾਰਕੁੰਨਾ ਨੂੰ ਕੀਤਾ ਗ੍ਰਿਫਤਾਰ, ਦੋ ਪਿਸਤੌਲ ਬਰਾਮਦ…

ਅਗਲੇਰੀ ਜਾਂਚ ਜਾਰੀ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ : ਏਆਈਜੀ. ਐਸਐਸਓਸੀ. : ਡਾ. ਸਿਮਰਤ ਕੌਰ ਚੰਡੀਗੜ੍ਹ, 23 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਨਾਂਦੇੜ ਵਿੱਖ ਸਿੱਖ ਕਲੋਨੀ ਦੇ ਬਾਹਰ 10 ਜਨਵਰੀ 2025 ਨੂੰ ਗੁਰਦੁਆਰਾ ਗੇਟ ਨੰਬਰ 6 ਦੇ ਨੇੜੇ ਇੱਕ ਵਾਰਦਾਤ ਵਾਪਰੀ ਸੀ, ਜਿਸ ਦੌਰਾਨ ਪੈਰੋਲ ’ਤੇ ਬਾਹਰ ਆਏ ਸਥਾਨਕ ਨਿਵਾਸੀ ਗੁਰਮੀਤ ਸਿੰਘ […]
ਭਾਰਤ ਸਰਕਾਰ ਦੀ “ਪ੍ਰਸਤਾਵਿਤ ਨਵੀਂ ਖੇਤੀਬਾੜੀ ਮਾਰਕੀਟਿੰਗ ਨੀਤੀ” ਨੂੰ ਤੁਰੰਤ ਰੱਦ ਕਰਾਉਣ ਤੇ ਕਿਸਾਨਾਂ ਦੀ ਲਾਗਤ ‘ਤੇ ਡੇਢ ਗੁਣਾ ਐਮਐਸਪੀ ਦਰਾਂ ‘ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਦੀ ਮੰਗ ਨੂੰ ਉਠਾਉਣ ਲਈ ਦੂਜੇ ਰਾਜਾਂ ਦੀਆਂ ਰਾਜਧਾਨੀਆਂ ਚ ਕੀਤੇ ਜਾਣਗੇ ਵਿਸ਼ਾਲ ਕਿਸਾਨ ਵਿਰੋਧ ਪ੍ਰਦਰਸ਼ਨ : ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ

…ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਵੱਲੋਂ 25 ਫਰਵਰੀ ਨੂੰ ਚੰਡੀਗੜ੍ਹ ‘ਚ ਕੀਤਾ ਜਾਵੇਗਾ ਵਿਸ਼ਾਲ ਵਿਰੋਧ ਪ੍ਰਦਰਸ਼ਨ : ਗੁਰਨਾਮ ਬਿੰਦਰਾ ਸਿੰਘ ਸੇਵਕ ਚੰਡੀਗੜ੍ਹ 23 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ 25 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕਰੇਗਾ। ਉਸੇ ਦਿਨ, ਭਾਰਤ ਸਰਕਾਰ ਦੀ “ਪ੍ਰਸਤਾਵਿਤ ਨਵੀਂ ਖੇਤੀਬਾੜੀ ਮਾਰਕੀਟਿੰਗ ਨੀਤੀ” […]
ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਬੱਲੋਮਾਜਰਾ ‘ਚ 5 ਅਤੇ 6 ਮਾਰਚ ਨੂੰ ਹੋ ਰਹੇ ਕਬੱਡੀ ਕੱਪ ਦਾ ਪੋਸਟਰ ਕੀਤਾ ਰਿਲੀਜ਼…

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਿਭਾਇਆ ਅਹਿਮ ਰੋਲ : ਵਿਧਾਇਕ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਧੰਨ- ਧੰਨ ਬਾਬਾ ਜਾਨਕੀ ਦਾਸ ਜੀ ਅਪਾਰ ਬਖਸ਼ਿਸ਼ ਦੇ ਨਾਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਬੱਲਮਾਜਰਾ […]
ਦੇਸ਼ ਭਰ ਤੋਂ ਲਗਭਗ 400 ਵਿਦਿਆਰਥੀ ਨਾਈਪਰ ਦੇ ਉਦਘਾਟਨੀ ਸਮਾਗਮ ਵਿੱਚ ਹੋਏ ਸ਼ਾਮਿਲ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਨਾਈਪਰ ਮੋਹਾਲੀ ਦੇ ਫਾਰਮਾਸਿਊਟੀਕਲ ਪ੍ਰਬੰਧਨ ਵਿਭਾਗ ਵਲੋਂ ਦੋ ਰੋਜ਼ਾ ‘ ਸੰਪ੍ਰਭਾਵ ਯੂਨੀਅਨ ਆਫ ਮੈਗਨੇਟਸ 2025 ‘ਸਮਾਗਮ ਦੀ ਅੱਜ ਸ਼ੁਰੂਆਤ ਕੀਤੀ ਗਈ ! ਸਮਾਗਮ ਦੇ ਉਦਘਾਟਨ ਸਮੇ ਕਾਰਜਕਾਰੀ ਕੋਚ ਅਤੇ ਸਲਾਹਕਾਰ ਫਰਮਾ ਮਾਰਕੀਟਿੰਗ ਸੂਬਾ ਰਾਓ ਚਗਨਤੀ ਨੇ ਸੰਬੋਧਨ ਕਰਦਿਆਂ ਫਾਰਮਾਸਿਊਟੀਕਲ ਮਾਰਕੀਟਿੰਗ ਦੇ ਵਿਕਾਸ ਅਤੇ ਇਸ […]
ਟਰਾਈ ਸਿਟੀ ਮੈਟਰੋ ਪ੍ਰੋਜੈਕਟ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ, ਹਰਿਆਣਾ, ਹਿਮਾਚਲ ਅਤੇ ਏਅਰਪੋਰਟ ਅਥਾਰਟੀ ਦੇ ਸੀਨੀ. ਅਧਿਕਾਰੀਆਂ ਨਾਲ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਮ ਚੰਦ ਕਟਾਰੀ ਨੇ ਕੀਤੀ ਅਹਿਮ ਮੀਟਿੰਗ..

.ਮੈਟਰੋ ਪ੍ਰੋਜੈਕਟ ਦੀ ਉਪਯੋਗਤਾ ਬਜਟ ਅਤੇ ਕਰਾਏ ਸਮੇਤ ਕਈ ਮੁੱਦਿਆਂ ਉੱਤੇ ਹੋਈ ਚਰਚਾ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮੈਟਰੋ ਪ੍ਰੋਜੈਕਟ ਸਬੰਧੀ ਪੇਸ਼ ਕੀਤੇ ਆਪਣੇ ਸੁਝਾਅ ਅਤੇ ਇਤਰਾਜ… ਚੰਡੀਗੜ੍ਹ 22 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ, ਹਰਿਆਣਾ, ਹਿਮਾਚਲ ਅਤੇ ਏਅਰਪੋਰਟ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਪ੍ਰਾਈਸਟੀ ਮੈਟਰੋ ਪ੍ਰੋਜੈਕਟ ਸਬੰਧੀ ਯੂਟੀ ਦੇ ਪ੍ਰਸ਼ਾਸਨਿਕ […]