Translate Your Language

October 7, 2026 8:34 am

PUNPUN03583/19/1/2007-TC

PUNPUN03583/19/1/2007-TC

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਥਕ ਅਕਾਲੀ ਲਹਿਰ ਦੀ ਭਰਵੀਂ ਮੀਟਿੰਗ

ਚੰਡੀਗੜ੍ਹ 15 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆਂ ਸਿੰਘਾਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸਰਦਾਰ ਸਮਸ਼ੇਰ ਸਿੰਘ ਤਲਵੰਡੀ ਸਾਬੋ ਦੇ ਉੱਦਮ ਨਾਲ ਪੰਥਕ ਅਕਾਲੀ ਲਹਿਰ ਦੇ ਹੱਕ ਵਿੱਚ ਭਰਵਾਂ ਇਕੱਠ ਹੋਇਆ। ਇਸ ਸਮੇਂ ਸਰਦਾਰ ਜਸਵੰਤ ਸਿੰਘ ਤੂਰ ਸਰਪੰਚ ਪਿੰਡ ਸੰਘਾ,ਟੇਕ ਸਿੰਘ,ਕੌਰ ਸਿੰਘ,ਗਿਆਨੀ ਭੋਲਾ ਸਿੰਘ,ਸਗਰ ਸਿੰਘ,ਜਰਨੈਲ ਸਿੰਘ,ਬਲਜਿੰਦਰ ਸਿੰਘ,ਬਖਸ਼ੀਸ਼ […]

ਕੁਮਾਰ ਹਸਪਤਾਲ ਸੋਹਾਣਾ ਵਿਖੇ ਲਗਾਇਆ ਫਰੀ ਮੈਡੀਕਲ ਚੈੱਕਅਪ ਅਤੇ ਬਲੱਡ ਟੈਸਟ ਕੈਂਪ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸੋਹਾਣਾ ਵਿਖੇ ਸਥਿਤ ਕੁਮਾਰ ਹਸਪਤਾਲ ਲਾਂਡਰਾਂ ਚੰਡੀਗੜ੍ਹ ਰੋਡ ਸੁਹਾਣਾ ਵਿਖੇ ਫਰੀ ਮੈਡੀਕਲ ਚੈੱਕਅਪ ਅਤੇ ਬਲੱਡ ਟੈਸਟ ਕੈਂਪ Free medical camp and blood test (Lipid profile/HBA1C/FBS) ਲਗਾਇਆ ਗਿਆ। ਜਿਸ ਵਿੱਚ ਲਗਭਗ ਸੈਂਕੜੇ ਮਰੀਜ਼ਾਂ ਨੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਾਏ ਅਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ। […]

ਪਹਿਲੀ ਬਰਸੀ ‘ਤੇ ਵਿਸ਼ੇਸ਼…. ਸਵਰਗੀ ਭਾਈ ਸਤਵੰਤ ਸਿੰਘ ਧਾਲੀਵਾਲ ਸੈਦਪੁਰ ਸਦੀਵੀ ਵਿਛੋੜਾ ਖਾਲਸਾ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ…

20ਵੀਂ ਸਦੀ ਦਾ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ‘ਚ ਜਿੱਥੇ ਸਵਰਗੀ ਬਾਪੂ ਜਗੀਰ ਸਿੰਘ ਦਾ ਸਮੁੱਚੇ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਉੱਥੇ ਹੀ ਭਾਈ ਗੁਰਚਰਨ ਸਿੰਘ ਸੈਦਪੁਰ ਦੇ ਵੱਡੇ ਭਰਾ ਸਵ. ਸਤਵੰਤ ਸਿੰਘ ਧਾਲੀਵਾਲ ਨੇ ਵੀ ਪੰਥਕ ਕਾਰਜਾਂ ‘ਚ ਅਹਿਮ ਯੋਗਦਾਨ […]

ਪੰਜਾਬ ਵਿਜੀਲੈਂਸ ਬਿਊਰੋ ਨੇ ਪਟਵਾਰੀ ਦਾ ਕਾਰਿੰਦੇ ਰਾਮਪਾਲ ਨੂੰ 3,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਗਿ੍ਫਤਾਰ…

ਚੰਡੀਗੜ੍ਹ/ਨਵਾਂਸ਼ਹਿਰ 14 ਫਰਵਰੀ (ਮੰਗਤ ਸਿੰਘ ਸੈਦਪੁਰ)  ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਈਚਾਰ ਅਤੇ ਰਿਸ਼ਵਤਖੋਰੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰਾਮਪਾਲ ਨਾਮਕ ਇਕ ਆਮ ਵਿਅਕਤੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਮਾਲ ਹਲਕਾ ਨਵਾਂਸ਼ਹਿਰ-1 ਵਿਚ ਤਾਇਨਾਤ ਪਟਵਾਰੀ ਵਿਪਨ ਕੁਮਾਰ ਦਾ ਸਾਥੀ ਹੈ […]

ਡੋਨਾਲਡ ਟਰੰਪ ਵੱਲੋਂ ਭਾਰਤ-ਚੀਨ ਸਰਹੱਦ ਝਗੜੇ ਨੂੰ ਖਤਮ ਕਰਨ ਲਈ ਕੀਤੀ ਮਦਦ ਦੀ ਪੇਸ਼ਕਸ਼ ਵਿਦੇਸ਼ ਮੰਤਰਾਲੇ ਨੇ ਨਿਮਰਤਾ ਨਾਲ ਠੁਕਰਾਈ…

ਚੰਡੀਗੜ੍ਹ/ਯੂਐਸਏ 14 ਫਰਵਰੀ (ਮੰਗਤ ਸਿੰਘ ਸੈਦਪੁਰ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੀਨ ਦੁਨੀਆ ਦਾ ਇੱਕ ਬਹੁਤ ਮਹੱਤਵਪੂਰਨ ਖਿਡਾਰੀ ਦੇਸ਼ ਹੈ। ਚੀਨ ਯੂਕਰੇਨ ਅਤੇ ਰੂਸ ਨਾਲ ਚਲ ਜੰਗ ਨੂੰ ਖਤਮ ਕਰਨ ਵਿੱਚ ਸਾਡੀ ਮਦਦ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਕਿਹਾ ਕਿ ਜਦੋਂ […]

“ਵਿਸ਼ਵ ਸਿੱਖ ਪਾਰਲੀਮੈਂਟ ਵੱਲੋਂ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਬਾਹਰ ਮੋਦੀ ਸਰਕਾਰ ਦੀ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਕਥਿਤ ਭੂਮਿਕਾ ਹੋਣ ਵਿਰੁੱਧ ਰੋਸ ਰੈਲੀ ਦਾ ਕੀਤਾ ਆਯੋਜਿਤ : ਭਾਈ ਹਿੰਮਤ ਸਿੰਘ

ਚੰਡੀਗੜ੍ਹ/ਵਾਸ਼ਿੰਗਟਨ ,13 ਫਰਵਰੀ, (ਮੰਗਤ ਸਿੰਘ ਸੈਦਪੁਰ) : ਵਿਸ਼ਵ ਸਿੱਖ ਪਾਰਲੀਮੈਂਟ (ਡਬਲਯੂ.ਐਸ.ਪੀ.) ਨੇ ਹੋਰ ਸਿੱਖ ਸੰਗਠਨਾਂ ਦੇ ਸਹਿਯੋਗ ਨਾਲ ਅੱਜ ਵਾਈਟ ਹਾਊਸ ਦੇ ਬਾਹਰ ਇੱਕ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। “ਮੋਦੀ ਵਿਰੋਧੀ ਰੈਲੀ” ਜਿਸ ਦੀ ਅਗਵਾਈ ਭਾਈ ਹਿੰਮਤ ਸਿੰਘ ਜੀ ਨੇ ਕੀਤੀ ਅਤੇ ਇਸਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਅਧੀਨ ਭਾਰਤ ਵਿੱਚ ਸਿੱਖਾਂ […]