ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਬਿਹਾਰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਰਾਜਾਂ ‘ਚ ਭਾਰੀ ਬਾਰਿਸ਼ ਹੋਣ ਦੀ ਕੀਤੀ ਚੇਤਾਵਨੀ ਜਾਰੀ… …ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਣ ਦੀ ਵੱਡੀ ਸੰਭਾਵਨਾ : ਮੌਸਮ ਵਿਭਾਗ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਪੁਰ ਗਰੀਬਦਾਸ ਦੀ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਸਵਰਗੀ ਜਗਦੇਵ ਸਿੰਘ ਮਾਤਾ ਗੁਰਪ੍ਰੀਤ ਕੌਰ ਨੇ 10+2 ਵਿੱਚ. 96.2% ਨੰਬਰ ਲੈ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ..
ਡੀ.ਟੀ.ਐੱਫ. ਦਾ ਕਾਫਲਾ ਹੋਇਆ ਵੱਡਾ-: ਅਧਿਆਪਕ ਆਗੂ ਲੈਕ. ਅਮਰਦੀਪ ਸਿੰਘ ਅਤੇ ਦੀਪਕ ਰਾਣਾ ਆਪਣੇ ਸਾਥੀਆਂ ਸਮੇਤ ਡੀਟੀਐੱਫ ‘ਚ ਹੋਏ ਸ਼ਾਮਿਲ
ਸਿੱੱਖਿਆ ਮੰਤਰੀ ਦੇ ਜਿਲ੍ਹਾ ਰੂਪਨਗਰ ‘ਚ ਸਿੱਖਿਆ ਵਿਭਾਗ ਦੀਆਂ 90% ਅਸਾਮੀਆਂ ਖਾਲੀ ਅਤੇ ਬਲਾਕ ਪ੍ਰਾਇਮਰੀ ਸਿੱੱਖਿਆ ਅਫਸਰਾਂ ਤੋਂ ਵਾਂਝੇ ਪੰਜਾਬ ਦੇ 93 ਬਲਾਕ : ਸੂਬਾ ਪ੍ਰਧਾਨ ਚਾਹਲ