ਮਿਲਕਫੈੱਡ ਦੇ ਜਨਰਲ ਮੈਨੇਜਰ ਤੋਂ ਬਾਅਦ ਮਿਲਕ ਯੂਨੀਅਨ ਲੁਧਿਆਣਾ ਦੇ ਮੈਨੇਜਰ ਕੁਆਲਿਟੀ ਗੁਰਇਕਬਾਲ ਸਿੰਘ ਨੂੰ ਵੀ ਕੀਤਾ ਮੁਅੱਤਲ…
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਗੂ ਜਸਨਪ੍ਰੀਤ ਸਿੰਘ ਜਵੰਦਾ ‘ਤੇ ਫਾਇਰਿੰਗ ਕਰਨ ਵਾਲੇ ਗੈਂਗਸਟਰ ਜਸਪ੍ਰੀਤ ਸਿੰਘ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਗਿ੍ਫਤਾਰ…
ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ) ਨੇ ਪੰਜਾਬ ਯੂਨੀਵਰਸਿਟੀ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਨਾਇਆ ਇਨਕਲਾਬੀ ਹਫਤਾ…
ਪੰਜਾਬ ਚੋਂ ਜਾ ਰਹੇ ਨਹਿਰਾਂ ਰਾਹੀਂ ਪਾਣੀ ਦੀ ਕੀਮਤ ਜਸਥਾਨ 1960 ਤੱਕ ਦਿੰਦਾ ਰਿਹਾ ਪ੍ਰੰਤੂ ਪਾਕਿਸਤਾਨ ਨਾਲ ਹੋਏ ਸਿੰਧ-ਜਲ ਸਮਝੌਤੇ ਮਗਰੋਂ ਨਹੀਂ ਦਿੱਤੀ ਹੁਣ ਪੈਸੇ ਲਵਾਂਗੇ ਅਦਾਲਤ ਰਾਹੀਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਅਮਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੀਰਾਂ ਦੇ ਸ਼ਹੀਦੀ ਦਿਹਾੜੇ ‘ਤੇ ਮੋਹਾਲੀ ਦੇ ਸੈਕਟਰ-70 ਦੇ ਰਿਸ਼ੀ ਅਪਾਰਟਮੈਂਟ ਅਨਰਜ ਵੈਲਫੇਅਰ ਦੇ ਸਹਿਯੋਗ ਨਾਲ ਹੋਇਆ ਸ਼ਰਧਾਂਜਲੀ ਸਮਾਰੋਹ ਦਾ ਆਯੋਜਿਤ : ਡਾਇਰੈਕਟਰ/ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ
ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਬੇਗਮਪੁਰਾ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਾਲਸਾ ਰਾਜ ਖਾਲਿਸਤਾਨ ਦੇ ਸੁਪਨੇ ਨੂੰ ਕੇਵਲ ਸਿਰਜੇਗਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) : ਕੌਮਾਂਤਰੀ ਯੂਥ ਪ੍ਰਧਾਨ ਇਮਾਨ ਸਿੰਘ ਮਾਨ
ਐਨਸੀਬੀ ਹਿਰਾਸਤ ‘ਚ ਬੀਐਸਐਫ. ਦੇ ਜਵਾਨ ਜਸਵਿੰਦਰ ਸਿੰਘ ਦੀ ਹੋਈ ਸ਼ੱਕੀ ਮੌਤ ਦੀ ਹੋਵੇ ਉੱਚ-ਪੱਧਰੀ ਨਿਆਇਕ ਜਾਂਚ : ਪੀਐਚਆਰਓ
ਮੋਹਾਲੀ ਸ਼ਹਿਰ ਦੇ ਫੇਜ-11 ‘ਚ ਲੱਗੇ ਮੁਫ਼ਤ ਸਿਹਤ ਕੈਂਪ 145 ਮਰੀਜ਼ਾਂ ਨੂੰ ਕੀਤਾ ਚੈੱਕਅੱਪ ਤੇ 133 ਲੋਕਾਂ ਨੂੰ ਮਿਲੇ ਹੈਲਥ ਕਾਰਡ : ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ”
ਲਾਲਜੀਤ ਸਿੰਘ ਭੁੱਲਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜ਼ਿਲ੍ਹਾ ਮੈਨੇਜਰ ਵਲੋਂ ਕੀਤੀ ਖੁਦਕੁਸ਼ੀ ‘ਤੇ ਪਰਚਾ ਦਰਜ ਕਰਕੇ ਕਰਾਈ ਜਾਵੇ ਸੀਬੀਆਈ ਜਾਂਚ : ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ