ਚੁੰਨੀ ਕਲਾਂ ਅਤੇ ਅਤੇ ਚੁੰਨੀ ਖੁਰਦ ਨੇ ਧਾਰਿਆ ਵੱਡੇ ਕਸਬੇ ਦਾ ਰੂਪ : ਸ. ਬਲਿਹਾਰ ਸਿੰਘ ਚੁੰਨੀ ਕਲਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ, (ਜਗਤਾਰ ਸਿੰਘ ਸੈਦਪੁਰ) : ਲਾਂਡਰਾਂ ਸਰਹੰਦ ਜੀ ਰੋਡ ‘ਤੇ ਸਥਿਤ ਪਿੰਡ ਚੁੰਨੀ ਕਲਾਂ ਅਤੇ ਚੁੰਨੀ ਖੁਰਦ ਵੱਡੇ ਕਸਬੇ ਦਾ ਰੂਪ ਧਾਰ ਚੁੱਕੇ ਹੈ ਅਤੇ ਬਹੁਤ ਵੱਡੀ ਮਾਰਕੀਟ ਬਣ ਚੁੱਕੀ ਹੈ। ਲਗਭਗ 30-35 ਦੇ ਕਰੀਬ ਪਿੰਡਾਂ ਦੇ ਲੋਕ ਇਥੋਂ ਰੋਜਾਨਾ ਲੋੜੀਂਦਾ ਸਮਾਨ ਦੀ ਖਰੀਦਦਾਰੀ ਕਰਨ ਆਉਂਦੇ ਹਨ। ਦੋਵੇਂ ਪਿੰਡਾਂ ਵਿੱਚ…