ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਬੱਚਿਆਂ ਦੇ ਭਵਿੱਖ ਲਈ ਤੁਰੰਤ ਲਾਗੂ ਕਰੇ ਅਤੇ ਹੁਣ ਤੱਕ 70/80 ਹਜਾਰ ਵਿਦਿਆਰਥੀਆਂ ਦਾ ਸਿੱਖਿਆ ਪੱਖੋਂ ਹੋਏ ਨੁਕਸਾਨ ਦੀ ਜਿੰਮੇਵਾਰੀ ਨੂੰ ਕਬੂਲੇ ਸਮਾਜਸੇਵੀ ਉਂਕਾਰ ਨਾਥ/ਕਿਰਪਾਲ ਸਿੰਘ ਮੁੰਡੀ..
ਪੰਜਾਬ ਸਰਕਾਰ ਨੇ ਨਿਯਮ 7(4) ਨੂੰ ਰੱਦ ਕਰਕੇ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ 21 ਅਤੇ 24 ਮਾਰਚ 2025 ਨੂੰ ਰਸਮੀ ਤੌਰ ‘ਤੇ ਹਦਾਇਤਾਂ ਵੀ ਕੀਤੀਆਂ ਜਾਰੀ ਪਰ ਜ਼ਮੀਨੀ ਪੱਧਰ ਤੇ ਹੁਕਮਾਂ ਦੀ ਪਾਲਣਾ ਜੀਰੋ ਚੰਡੀਗੜ੍ਹ/ਜਲੰਧਰ 23 ਅਪ੍ਰੈਲ( ਮੰਗਤ ਸਿੰਘ ਸੈਦਪੁਰ,ਜਸਬੀਰ ਸਿੰਘ ਸੋਢੀ): ਬੇਇਨਸਾਫ਼ੀ ਦੇ 15 ਸਾਲ: ਪੰਜਾਬ ਹਾਈ ਕੋਰਟ ਦੇ ਆਰਟੀਈ ਆਦੇਸ਼ਾਂ ਨੂੰ…