ਪੰਜਾਬ ‘ਚ ਮੋਹਾਲੀ ਸ਼ਹਿਰ ਹਰ ਪੱਖੋਂ ਵਿਕਾਸ ਕਰਕੇ ਬਣਾਇਆ ਜਾਵੇਗਾ ਨੰਬਰ-1 ਸੁੰਦਰ ਸ਼ਹਿਰ ਪਹਿਲ ਦੇ ਅਧਾਰ ‘ਤੇ ਮਿਲੇਗੀ ਹਰ ਸਹੂਲਤ : ਮੇਅਰ ਸਰਬਜੀਤ ਸਿੰਘ ਸਮਾਣਾ
ਮੋਹਾਲੀ ਕਾਰਪੋਰੇਸ਼ਨ ਦੇ ਨਵੇਂ ਬਣੇ ਮੇਅਰ ਸਰਦਾਰ ਸਰਬਜੀਤ ਸਿੰਘ ਸਮਾਣਾ ਦਾ ਆਪ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਪੰਮਾ ਨੇ ਕੀਤਾ ਸਨਮਾਨ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਜੁਲਾਈ (ਮੰਗਤ ਸਿੰਘ ਸੈਦਪੁਰ) : ‘ਆਪ’ ਸੀਨੀ. ਆਗੂ ਜਤਿੰਦਰ ਸਿੰਘ ਪੰਮਾ ਵੱਲੋਂ ਮੋਹਾਲੀ ਨਗਰ ਨਿਗਮ ਦੇ ਨਵੇਂ ਬਣੇ ਮੇਅਰ ਸ. ਸਰਬਜੀਤ ਸਿੰਘ ਸਮਾਣਾ ਦਾ ਸਨਮਾਨ ਕਰਦਿਆਂ ਸਿਰੋਪਾਓ ਭੇਟ ਕੀਤਾ…