ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂਦਵਾਰਾ ਸਿੰਘ ਸ਼ਹੀਦਾ ਵਿਖੇ ਕਰਵਾਇਆ ‘ਕਵੀ ਦਰਬਾਰ’ ਸਮਾਗਮ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਨਵੰਬਰ (ਮੰਗਤ ਸਿੰਘ ਸੈਦਪੁਰ) : ਸਾਂਝੀ ਅਦਬੀ ਮਹਿਫ਼ਿਲ, ਪੰਜਾਬ ਅਤੇ “ਸ਼ਬਦ ਵਰਤਾਰਾ” ਸਾਹਿਤ ਸਭਾ ਮਨੌਲੀ ਵਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਵੀ ਦਰਬਾਰ” ਕਰਵਾਇਆ। ਪ੍ਰਬੰਧਕ ਜਸਵਿੰਦਰ ਪਾਲ (ਜੇ ਪਾਲ) ਚੱਠਾ ਗ੍ਰੇਵਾਲ, ਚੇਅਰਪਰਸਨ, ਗਲੋਬਲ ਹਿਊਮਨ ਰਾਇਟਸ ਫਰੰਟ, ਫਾਉਂਡਰ ਸਾਂਝੀ…