Translate Your Language

October 5, 2026 10:40 am

PUNPUN03583/19/1/2007-TC

PUNPUN03583/19/1/2007-TC

ਪੰਜਾਬ ਦੈ ਰਾਜਧਾਨੀ ਚੰਡੀਗੜ੍ਹ ‘ਚ 2 ਅਪ੍ਰੈਲ ਨੂੰ ਮੀਂਹ ਹੋਣ ਦੇ ਸੰਭਾਵਨਾ, ਦੋ ਤੋਂ ਤਿੰਨ ਦਿਨਾਂ ਲਈ ਤੂਫਾਨ ਦਾ ਅਲਰਟ : ਮੌਸਮ ਵਿਭਾਗ

ਚੰਡੀਗੜ੍ਹ 1 ਅਪ੍ਰੈਲ (ਮੰਗਤ ਸਿੰਘ ਸੈਦਪੁਰ) :  ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਜਿ਼ਲ੍ਹਾ ਰੂਪਨਗਰ (ਰੋਪੜ), ਸ੍ਰੀ ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ, ਗੁਰਦਾਸਪੁਰ ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਤਰਨਤਾਰਨ, ਪਠਾਨਕੋਟ ਆਦ ਪੰਜਾਬ ਦੇ ਵਾਰਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹਨਾਂ ਤੋਂ ਇਲਾਵਾ ਪੰਜਾਬ ਦੇ 12 ਜ਼ਿਲ੍ਹਿਆਂ […]

ਮੋਹਾਲੀ ਸ਼ਹਿਰ ਦੇ ਨਾਗਰਿਕਾਂ ਨੂੰ ਸੀਵਰੇਜ ਦੀ ਵਧੀਆ ਸਹੂਲਤ ਦੇਣ ‘ਤੇ ਖਰਚੇ ਜਾਣਗੇ 78.90 ਲੱਖ ਰੁਪਏ : ਵਿਧਾਇਕ ਕੁਲਵੰਤ ਸਿੰਘ

ਨਗਰ ਨਿਗਮ ਚੋਣਾਂ ਮੋਹਾਲੀ ‘ਚ ਹੋਣ ਜਾ ਰਹੀਆਂ ਜਲਦੀ   ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਦੇ ਨਾਗਰਿਕਾਂ ਦੀ ਮੰਗ ਨੂੰ ਮੁੱਖ ਸਮਝਦਿਆਂ ਫੇਜ਼-3ਬੀ ਮਾਰਕੀਟ ਦੇ ਐਸਸੀਓ. ਨੰਬਰ -37 ਤੋਂ 73 ਤੱਕ ਦੇ ਪਿੱਛੇ ਅਤੇ ਮਕਾਨ ਨੰਬਰ 1688 ਤੋਂ 1763 ਲਿਬਰਟੀ ਹਸਪਤਾਲ ਤੱਕ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵੀਂ […]

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਸੈਕਟਰ-37 ਦੇ ਬਾਹਰ ਹੋਇਐ ਧਮਾਕਾ… Twitter LinkedIn Whatsapp Send Email Print

ਚੰਡੀਗੜ੍ਹ, 1 ਅਪ੍ਰੈਲ, (ਚਰਨ ਸਿੰਘ ਮੈਣ ਮਾਜਰੀ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੁਲਿਸ ਦੀ ਸਖਤੀ ਹੋਣ ਦੇ ਬਾਵਜੂਦ ਵੀ ਅਣਖਵਾਵੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਵਾਰ ਵਾਰ ਵਾਪਰ ਰਹੀਆਂ ਅਣਸੁਾਵੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਕੁਝ ਦਿਨਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦੇ ਸੀਨੀਅਰ ਆਗੂ ‘ਤੇ ਗੋਲੀਆਂ ਚੱਲਣ […]

‘ਆਪ’ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਦੇ ਮੌਜੂਦਾ ਸਰਪੰਚ ਕਾਦੀਆਂ ਧਿਰਾਂ ‘ਚ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਜਾਣ ਲੇਵਾ ਖੂਨੀ ਝੜਪ ਹੋਏ ਕਈ ਜ਼ਖ਼ਮੀ…

ਚੰਡੀਗੜ੍ਹ 1 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਦੇ ਪਰਿਵਾਰ ਦੇ ਮਕਾਨ ਦੇ ਵਿਵਾਦ ਦੇ ਚਲਦਿਆਂ ਕਾਂਗਰਸੀ ਸਰਪੰਚ ਮਨਜਿੰਦਰ ਸਿੰਘ ਅਤੇ ‘ਆਪ’ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਦਰਮਿਆਨ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਮਾਮਲਾ ਦੋਨੋਂ ਤਰਫ ਜਾਨਲੇਵਾ ਖੂਨੀ ਝੜਪ ‘ਚ ਤਬਦੀਲ ਹੋਇਆ। ਖਾਸ ਗੱਲ ਇਹ ਹੈ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ […]