Translate Your Language

October 5, 2026 3:11 pm

PUNPUN03583/19/1/2007-TC

PUNPUN03583/19/1/2007-TC

T20 ਵਰਲਡ ਕੱਪ ਇੰਡੀਅਨ ਕ੍ਰਿਕਟ ਟੀਮ ਨੇ ਜਿੱਤਿਆ ਧੜਲੇਦਾਰੀ ਨਾਲ

ਚੰਡੀਗੜ੍ਹ ਮਾਰਚ 3/8/2026 (ਰਣਜੀਤ ਸਿੰਘ ਮੁਕਤਸਰ ਸਾਹਿਬ) : ਪੰਜਾਬ ਹੀ ਨਹੀਂ ਸਗੋਂ ਇੰਡੀਆ ਦੇ ਕੋਣੇ ਕੋਣੇ ਵਿੱਚ ਵਸਦੇ ਕ੍ਰਿਕਟ ਪ੍ਰੇਮੀਆ ਦੀ ਲੰਮੇ ਸਮੇਂ ਤੋਂ ਖਾਹਿਸ਼ ਸੀ ਕਿ ਇੰਡੀਅਨ ਕ੍ਰਿਕਟ ਟੀਮ ਮੁੜ ਇਤਿਹਾਸ ਸਿਰਜੇ। ਉਹਨਾਂ ਕ੍ਰਿਕਟ ਪ੍ਰੇਮੀਆਂ ਦੀ ਇਹ ਖਾਹਿਸ਼ ਉਦੋਂ ਪੂਰੀ ਹੋਈ ਜਦੋਂ 17 ਸਾਲਾਂ ਬਾਅਦ ਇੰਡੀਅਨ ਕ੍ਰਿਕਟ ਟੀਮ ਨੇ ਜਿੱਤ ਕੇ ਇਤਿਹਾਸ ਸਿਰਜਿਆ। ਖਾਸ […]

ਵੋਟ ਪਾਉਣ ਦਾ ਹੱਕ, ਬਰਾਬਰ ਕੰਮ ਬਰਾਬਰ ਤਨਖਾਹ ਦਾ ਹੱਕ, ਸਰੀਰਕ ਸ਼ੋਸ਼ਣ ਖਿਲਾਫ ਕਾਨੂੰਨ ਆਦਿ ਹੱਕ ਔਰਤਾਂ ਨੇ ਸਰਕਾਰਾਂ ਨਾਲ਼ ਆਢ੍ਹਾ ਲਾ ਕੇ ਲਏ ਪ੍ਰੰਤੂ ਅਜੇ ਵੀ ਅਧੂਰੇ : ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ)

ਇੰਡੀਅਨ ਸਟੇਟ ‘ਚ ਮੁਨਾਫਾਖੋਰੀ ਲਈ ਤੇਲ, ਸਾਬਣ ਆਦਿ ਦੀ ਮਸ਼ਹੂਰੀਆਂ ‘ਚ ਅਕਸਰ ਹੀ ਜਿਸਮ ਦਿਖਾਉਂਦੀਆਂ ਔਰਤਾਂ ਨੂੰ ਨਾਲ਼ ਖੜ੍ਹਾ ਦਿੱਤਾ ਜਾਂਦਾ.? ਪੰਜਾਬ ਯੂਨੀਵਰਸਿਟੀ ਚ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਨੂੰ ਸਮਰਪਿਤ ਔਰਤ ਮੁਕਤੀ ਦੀ ਲੜਾਈ ਸਬੰਧੀ ਵੇਖਿਆ ਗਾਈਆਂ ਕਵਿਤਾਵਾਂ, ਇਤਿਹਾਸਕ ਤੱਥ, ਤੁੱਕਾਂ ਆਦਿ ਪੋਸਟਰਾਂ ‘ਤੇ… ਚੰਡੀਗੜ੍ਹ 8 ਮਾਰਚ (ਮੰਗਤ ਸਿੰਘ ਸੈਦਪੁਰ) : ਕੌਮਾਂਤਰੀ ਮਜਦੂਰ ਔਰਤ ਦਿਹਾੜੇ […]

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪ੍ਰਸ਼ਨ ਕਾਲ ‘ਚ ਹਲਕਾ ਮੋਹਾਲੀ ਦੇ ਸਮਗੌਲੀ ਪਿੰਡ ਨੇੜੇ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਮੌਜੂਦਾ ਸਥਿਤੀ ਬਾਰੇ ਸੰਬੰਧਿਤ ਵਿਭਾਗ ਤੋਂ ਜਾਣਕਾਰੀ ਮੰਗੀ : ਵਿਧਾਇਕ ਕੁਲਵੰਤ ਸਿੰਘ

ਸਮਗੌਲੀ ਨੇੜੇ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਸਬੰਧੀ ਜ਼ਮੀਨ ਨਾਲ ਜੁੜਿਆ ਮਾਮਲਾ ਅਦਾਲਤ ‘ਚ ਵਿਚਾਰ ਅਧੀਨ : ਕੈਬਿਨਟ ਮੰਤਰੀ ਸੰਜੀਵ ਅਰੋੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਵਿੱਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸਮਗੌਲੀ ਪਿੰਡ ਨੇੜੇ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ […]

ਅੰਤਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬ ਵਿੱਚ ਮਹਿਲਾਵਾਂ ਨੂੰ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ 1,000 ਰੁਪਏ ਪ੍ਰਤੀ ਮਹੀਨਾ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਫੈਸਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵਿਸਾਖੀ ਤੋਂ ਸ਼ੁਰੂ ਹੋਣ ਵਾਲੀ ਇਸ ਯੋਜਨਾ ਅਧੀਨ ਸੁਖਾਲੇ ਢੰਗ ਨਾਲ ਰਜਿਸਟ੍ਰੇਸ਼ਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਸੂਬੇ ਭਰ ‘ਚ ਲਾਏ ਜਾਣਗੇ ਵਿਸ਼ੇਸ਼ ਕੈਂਪ… ਆਪ ਸਰਕਾਰ ਨੇ ਨਕਦੀ ਰਹਿਤ ਇਲਾਜ, ਮੁਫਤ ਬੱਸ ਯਾਤਰਾ, ਮੁਫਤ ਬਿਜਲੀ, 1,000 ਰੁਪਏ ਪ੍ਰਤੀ ਮਹੀਨਾ ਅਤੇ ਕਈ ਹੋਰ ਮੁਫਤ ਸਹੂਲਤਾਂ ਦੇ ਕੇ ਔਰਤਾਂ ਨੂੰ ਸਸ਼ਕਤ ਬਣਾਉਂਦਿਆਂ ਸਮਾਜ ‘ਚ ਉਨ੍ਹਾਂ ਦੀ ਭੂਮਿਕਾ […]

ਸ਼੍ਰੀ ਗੁਰੂ ਹਰਰਾਏ ਸਾਹਿਬ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸਬੰਧੀ ਪੜਤਾਲੀਆ ਕਮੇਟੀ ਦੀ ਹੋਈ ਅਹਿਮ ਮੀਟਿੰਗ…

ਕੇਸ ਬਹੁਤ ਗੰਭੀਰ ਕੀਤੀ ਜਾ ਰਹੀ ਡੂੰਘਾਈ ਨਾਲ ਜਾਂਚ ਦੋਸ਼ੀ ਸਾਬਤ ਹੋਣ ਵਾਲੇ ਕਿਸੇ ਨੂੰ ਵੀ ਨਹੀਂ ਜਾਵੇਗਾ ਬਖਸ਼ਿਆ : ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਮਾਰਚ (ਮੰਗਤ ਸਿੰਘ ਸੈਦਪੁਰ) : ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਧੋਖਾ ਧੜੀ ਨਾਲ ਜਮੀਨ ਵੇਚਣ ਦੇ ਮਾਮਲੇ ਨਾਲ […]

ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ, ਬਿਹਾਰ, ਉੱਤਰ ਪ੍ਰਦੇਸ਼ ਅਤੇ ਦਿੱਲੀ ‘ਚ ਮਾਰਚ ਦੇ ਸ਼ੁਰੂ ਚ ਹੀ ਤਾਪਮਾਨ 35 ਡਿਗਰੀ ਤੋਂ ਪੁੱਜਿਆ ਪਾਰ ਟੁੱਟਿਆ 50 ਸਾਲਾਂ ਦਾ ਰਿਕਾਰਡ…

ਚੰਡੀਗੜ੍ਹ 8 ਮਾਰਚ ਮੰਗਤ ਸਿੰਘ ਸੈਦਪੁਰ) : ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਉੱਤਰਾਖੰਡ ਅਤੇ ਦਿੱਲੀ ਵਿੱਚ 35 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਖਾਸ ਗੱਲ ਇਹ ਹੈ ਕਿ ਮਾਰਚ ਦੇ ਪਹਿਲੇ ਹਫ਼ਤੇ ਹੀ ਪੰਜਾਬ ਸਣੇ 7 ਰਾਜਾਂ ‘ਚ ਤਾਪਮਾਨ ਨੇ ਸਾਰੇ ਰਿਕਾਰਡ ਤੋੜੇ ਦਿੱਤੇ ਹਨ। […]