ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਵਲੋਂ 3 ਅਗਸਤ ਨੂੰ ਲਗਾਈਆ ਜਾਵੇਗਾ ਖੂਨਦਾਨ ਕੈਂਪ -: ਵਿਕਾਸ ਸੋਨੀ

ਸ਼੍ਰੀ ਆਨੰਦਪੁਰ ਸਾਹਿਬ, 5 ਮਈ (ਦਵਿੰਦਰਪਾਲ ਸਿੰਘ): 3 ਅਗਸਤ 2025 ਨੂੰ ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਵੱਲੋਂ ਲਗਾਏ ਜਾਣ ਵਾਲੇ ਖ਼ੂਨਦਾਨ ਕੈਂਪ ਸੰਬੰਧੀ ਅਗਾਊ ਤਿਆਰੀ ਲਈ ਇੱਕ ਵਿਸ਼ੇਸ ਮੀਟਿੰਗ ਸੋਸਾਇਟੀ ਦੇ ਸਰਪ੍ਰਸਤ ਸਾਬਕ ਆਈ. ਜੀ. ਪੰਜਾਬ ਪੁਲਿਸ ਲੋਕ ਨਾਥ ਆਂਗਰਾ ਤੇ ਸੋਸਾਇਟੀ ਦੇ ਪ੍ਰਧਾਨ ਵਿਕਾਸ ਸੋਨੀ ਦੀ ਅਗਵਾਈ ਹੇਠ ਕਿਸਾਨ ਹਵੇਲੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ।
ਲਾਲਾ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਜੋ ਕਿ ਇਲਾਕੇ ਵਿੱਚ ਸਮਾਜਿਕ, ਵਿਦਿਅਕ ਤੇ ਧਾਰਮਿਕ ਕੰਮਾਂ ਵਿੱਚ ਮੋਹਰੀ ਹੋ ਕੇ ਕੰਮ ਕਰਦੀ ਹੈ ਵੱਲੋਂ ਲਗਾਏ ਜਾ ਰਹੇ 13 ਵੇਂ ਖ਼ੂਨਦਾਨ ਕੈਂਪ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਕੈਂਪ ਨੂੰ ਸਫਲ ਬਣਾਉਣ ਲਈ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ ਤੇ ਇਸ ਮੌਕੇ ਨਿਰੰਕਾਰੀ ਮਿਸ਼ਨ ਜਿਲ੍ਹਾ ਰੂਪਨਗਰ ਦੇ ਮੁੱਖੀ ਮੇਲਾ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਮੰਚ ਤੋਂ ਵਿਚਾਰ ਸਾਂਝੇ ਕਰਦੇ ਹੋਏ ਪੰਜਾਬ ਕਾਂਗਰਸ ਦੇ ਸਕੱਤਰ ਡਾ: ਰਵਿੰਦਰ ਦੀਵਾਨ, ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਗਰਾਈ, ਜਿਲ੍ਹਾ ਭਾਜਪਾ ਦੇ ਚੀਫ ਸਪੋਕਸਪਰਸਨ ਨੌਜਵਾਨ ਆਗੂ ਬਲਰਾਮ ਪਰਾਸ਼ਰ, ਜਲ ਸਪਲਾਈ ਯੂਨੀਅਨ ਦੇ ਸੂਬਾ ਆਗੂ ਕਪਿਲ ਮਹਿਦਲੀ, ਕਾਮਰੇਡ ਸੁਰਜੀਤ ਸਿੰਘ ਢੇਰ,ਪ੍ਰੇਮ ਦੱਤ ਸ਼ਰਮਾਂ, ਮਾਸਟਰ ਦਿਲਾਵਰ ਸਿੰਘ, ਟਿੱਕਾ ਯਸ਼ਵੀਰ ਚੰਦ ਭਾਲਾਨ,ਸੀਨੀਅਰ ਪੱਤਰਕਾਰ ਜਰਨੈਲ ਨਿੱਕੂਵਾਲ, ਪ੍ਰੋਫੈਸਰ ਸਰਬਜੀਤ ਸਿੰਘ, ਬਿਕਰਮ ਸ਼ਰਮਾਂ, ਸੁਰਜੀਤ ਰਾਣਾ,ਨੇ ਆਪਣੇ ਸੰਬੋਧਨ ਦੌਰਾਨ ਸੋਸਾਇਟੀ ਦੇ ਕੰਮਾਂ ਦੀ ਸ਼ਲਾਂਘਾ ਕੀਤੀ ਤੇ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਮਲ ਸਹਿਗਲ ਵੱਲੋਂ ਨਿਭਾਈ ਗਈ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕੇ.ਕੇ. ਬੇਦੀ ਵੱਲੋਂ ਸੱਭ ਨੂੰ 03 ਅਗਸਤ ਨੂੰ ਭਾਰੀ ਗਿਣਤੀ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਰਾਜਪਾਲ ਆਂਗਰਾ, ਦਵਿੰਦਰ ਕੌਸਲ, ਨਰਿੰਦਰ ਸ਼ਰਮਾ, ਮਹੇਸ਼ ਕਾਂਤ ਸ਼ਰਮਾਂ, ਸ਼ਿਵ ਨਾਥ ਆਂਗਰਾ, ਆਸ਼ੂ ਧੀਮਾਨ, ਵਿਜੈ ਬਜਾਜ, ਨੀਰਜ ਪਰਾਸ਼ਰ, ਰਾਣਾ ਬਖਤਾਵਰ ਸਿੰਘ, ਧਰਮਵੀਰ ਕੌਂਡਲ, ਸ਼ੰਮੀ ਬਜਾਜ, ਸੋਮਨਾਥ ਸ਼ਰਮਾਂ, ਰਹੀ ਓਮ ਨਰਗਿਸ, ਰਾਕੇਸ਼ ਸੋਨੀ, ਅਰੁਣਦੀਪ ਸੋਨੂੰ, ਚੰਦਨ ਸ਼ਰਮਾਂ, ਨਿਤਿਨ ਬਾਲੀ, ਰਮੇਸ਼ ਚੰਦਰ ਸ਼ਾਸ਼ਤਰੀ, ਪ੍ਰੇਮ ਅਚਾਰੀਆ, ਸੁਦਰਸ਼ਨ ਸ਼ਰਮਾਂ, ਸੰਜੀਵ ਗੌਤਮ ਨਿਨੂੰ, ਦਲਜੀਤ ਸਿੰਘ ਕੈਂਥ ਮੈਂਬਰ ਕੌਂਸਲ, ਦਿਲਾਵਰ ਸਿੰਘ, ਗੁਰਚਰਨ ਸਿੰਘ, ਚਿਰਾਗ ਆਂਗਰਾ, ਰਾਮ ਰਾਣਾ, ਮਨਿੰਦਰ ਸਿੰਘ ਰਾਣਾ, ਜਗਮੋਹਨ ਸਿੰਘ, ਅਜੇ ਬੈਂਸ, ਸੁਨੀਲ ਪੁਰੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਲਵਲੀ ਆਂਗਰਾ, ਭੂਪਿੰਦਰ ਸਿੰਘ, ਅਨਿਲ ਕੁਮਾਰ, ਚੰਨਣ ਸਿੰਘ ਤੇ ਹੋਰ ਹਾਜ਼ਿਰ ਸਨ


