Home » Uncategorized » ਡਾ. ਅੰਬੇਡਕਰ ਵੈਲਫੇਅਰ ਿਮਸ਼ਨ,ਪੰਜਾਬ ਵੱਲ ਸਫ਼ਾਈ ਕਰਮਚਾਰੀਆਂ ਤੇ ਲਾਠੀ ਚਾਰਜ ਦੀ ਿਨੰਦਾ।

 ਡਾ. ਅੰਬੇਡਕਰ ਵੈਲਫੇਅਰ ਿਮਸ਼ਨ,ਪੰਜਾਬ ਵੱਲ ਸਫ਼ਾਈ ਕਰਮਚਾਰੀਆਂ ਤੇ ਲਾਠੀ ਚਾਰਜ ਦੀ ਿਨੰਦਾ।

 ਡਾ. ਅੰਬੇਡਕਰ ਵੈਲਫੇਅਰ ਿਮਸ਼ਨ,ਪੰਜਾਬ ਵੱਲ ਸਫ਼ਾਈ ਕਰਮਚਾਰੀਆਂ ਤੇ ਲਾਠੀ ਚਾਰਜ ਦੀ ਿਨੰਦਾ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ  23   ਜੁਲਾਈ (ਮੰਗਤ ਸਿੰਘ ਸੈਦਪੁਰ) : ਅੰਬੇਡਕਰ ਵੈਲਫੇਅਰ ਿਮਸ਼ਨ ਪੰਜਾਬ (ਰਿਜ.) ਸੈਕਟਰ – 69, ਮੋਹਾਲੀ ਵੱਲ ਪੰਜਾਬ ਿਵੱਚ ਆਪਣੀਆ ਜਾਇਜ◌਼ ਮੰਗਾਂ ਲਈ ਸੰਘਰਸ◌਼ ਕਰ ਰਹੇ ਸਫ਼ਾਈ ਕਰਮਚਾਰੀਆਂ ਉਤੇ ਪੁਿਲਸ ਵੱਲ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਿਵੱਚ ਿਨੰਦਾ ਕੀਤੀ ਜਾਂਦੀ ਹੈ। ਮੀਡੀਆ ਿਰਪੋਰਟਾਂ ਅਨੁਸਾਰ ਇਸ ਕਾਰਵਾਈ ਿਵੱਚ ਕਈ ਸਫ਼ਾਈ ਕਰਮਚਾਰੀ, ਿਜਨਾਂ ਿਵੱਚ ਮਿਹਲਾਵਾਂ ਵੀ ਸ਼ਾਮਲ ਸਨ, ਜ਼ਖ਼ਮੀ ਹੋਏ ਹਨ। ਿਮਸ਼ਨ ਦਾ ਮੰਨਣਾ ਹੈ ਿਕ ਲੋਕਤੰਤਰ ਿਵੱਚ ਹਰ ਨਾਗਿਰਕ ਨੂੰ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਰੱਖਣ ਅਤੇ ਸੰਘਰਸ◌਼ ਕਰਨ ਦਾ ਸੰਿਵਧਾਿਨਕ ਅਿਧਕਾਰ ਹੈ ਆਪਣੀ ਿਜੰਦਗੀ ਲੋਕਾ ਸੇਵਾ ਲਈ ਸਮਰਿਪਤ ਕਰਨ ਵਾਲੇ ਸਫਾਈ ਕਰਮਚਾਰੀਆਂ ਨਾਲ ਬਲ ਪਯੋਗ ਕਰਨਾ ਬਹੁਤ ਹੀ ਮੰਦਭਾਗਾ ਅਤੇ ਅਣਉਿਚਤ ਹੈ। ਡਾ. ਅੰਬੇਦਕਰ ਵੈਲਫੇਅਰ ਿਮਸ਼ਨ, ਪੰਜਾਬ ਸਰਕਾਰ ਤ ਮੰਗ ਕਰਦਾ ਹੈ ਿਕ ਲਾਠੀ ਚਾਰਜ ਦੀ ਿਨਰਪੱਖ ਅਤੇ ਚ ਪਧਰੀ ਜਾਂਚ ਕਰਵਾਈ ਜਾਵੇ, ਜਖਮੀ ਸਫ਼ਾਈ ਕਰਮਚਾਰੀਆਂ ਨੂੰ ਯੋਗ ਇਲਾਜ ਅਤੇ ਮੁਆਵਜਾ ਿਦੱਤਾ ਜਾਵੇ, ਦੋਸ਼ੀ ਅਿਧਕਾਰੀਆਂ ਿਖਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਫ਼ਾਈ ਕਰਮਚਾਰੀਆਂ ਦੀਆਂ ਜਾਇਜ◌਼ ਮੰਗਾਂ ਨੂੰ ਤੁਰੰਤ ਗੱਲਬਾਤ ਰਾਹ ਹੱਲ ਕੀਤਾ ਜਾਵੇ।

ਿਸਕੰਦਰ ਿਸੰਘ ਧਮੋਟ, ਮੀਤ ਪਧਾਨ ਡਾ. ਅੰਬੇਡਕਰ ਵੈਲਫੇਅਰ ਿਮਸ਼ਨ ਪੰਜਾਬ ਰਿਜ. ਸੈਕਟਰ- 69, ਮੋਹਾਲੀ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ