ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਫਰਵਰੀ (ਅਮਨ ਗਿੱਲ) : ਕੈਨੇਡੀਅਨ ਮਾਂ ਕੈਮੀਲਾ ਬਿਲਾਸ ਆਪਣੇ ਪੰਜ ਸਾਲਾਂ ਦੇ ਪੁੱਤਰ ਦੀ ਤਲਾਸ਼ ਵਿੱਚ ਪੰਜਾਬ ਪਹੁੰਚੀ ਹੈ। ਉਸ ਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਅਤੇ ਪਤਨੀ ਦੇ ਵਿੱਚਕਾਰ ਤਲਾਕ ਦਾ ਮਾਮਲਾ ਕੈਨੇਡਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਕਰਦੇ ਹੋਏ ਕੈਮੀਲਾ ਨੇ ਦੱਸਿਆ ਕਿ ਟਰਾਂਟੋ ਦੀ ਨਿਊ ਮਾਰਕੀਟ ਕੋਰਟ ਹਾਊਸ ਨੇ 8 ਅਗਸਤ 2024 ਨੂੰ ਉਸ ਦੇ ਪਤੀ ਨੂੰ ਵੈਲਂਟਿਨੋ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਆਰਡਰ ਦਿੱਤਾ ਹੈ। ਪਰ ਉਸ ਨੇ ਆਪਣਾ ਘਰ ਅਤੇ ਕੰਪਨੀ ਕੇਵਲ ਇੱਕ ਡਾਲਰ ਵਿੱਚ ਵੇਚ ਦਿੱਤੀ ਅਤੇ ਉਸਦੇ ਬੇਟੇ ਨੂੰ ਅਗਵਾਹ ਕਰਕੇ ਭਾਰਤ ਲੈ ਆਇਆ ਕੈਮੀਲਾ ਨੇ ਅੱਗੇ ਦੱਸਿਆ ਕਿ ਕਪਿਲ ਸੁਨਕ ਪੰਜਾਬ ਦੇ ਕਸਬਾ ਖਰੜ ਵਿੱਚ ਘਰ ਖਰੀਦ ਕੇ ਰਹਿਣ ਲੱਗ ਗਿਆ। ਪਰ ਕੈਨੇਡੀਅਨ ਅਦਾਲਤ ਦੇ ਜੱਜ ਡੌਰੀਓ ਨੇ ਉਸ ਦੇ ਪਤੀ ਦੇ ਇੱਕ ਅਕਤੂਬਰ 2024 ਨੂੰ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ ਅਤੇ ਉਸੇ ਦਿਨ ਇੰਟਰਪੋਲ ਨੇ ਸਦਸ ਦੇਸ਼ਾਂ ਨੂੰ ਸੂਚਿਤ ਕਰਕੇ ਕਰਨੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਕੈਮੀਲਾ ਦੇ ਉੱਚ ਨਿਆਲੇ ਵਿੱਚ ਵਕੀਲ ਅਭਿਨਵ ਸੂਦ ਨੇ ਦੱਸਿਆ ਕਿ ਮਿਸਟਰ ਕਪਿਲ ਭਾਰਤ ਦੇ 9090 ਦਿਨਾਂ ਦੇ ਅੰਤਰਾਲ ਦੇ ਨਾਲ ਉਹ ਛੇ ਮਹੀਨੇ ਤੋਂ ਉਹਦੇ ਤੋਂ ਵੱਧ ਨਹੀਂ ਰਹਿ ਸਕਦਾ ਲੇਕਿਨ ਕਨੇਡਾ ਕਨੇਡੀਅਨ ਨਾਗਰਿਕ ਬਿਨਾਂ ਵੀਜ਼ਾ ਦੇ 70 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਪ੍ਰਵੇਸ਼ ਕਰ ਸਕਦਾ ਹੈ ਜਿੱਥੇ ਵੀਜ਼ਾ ਆਨਰ ਜਿਸ ਨੂੰ ਵੀਜ਼ਾ ਆਨਰਬਲ ਕਹਿੰਦੇ ਹਨ ਵਕੀਲ ਵਕੀਲ ਸੋਧ ਨੇ ਸੰਦੇਹ ਵਿਅਕਤ ਕੀਤਾ ਕਿ ਉਹ ਭਾਰਤ ਛੱਡ ਕੇ ਦੂਜੇ ਦੇਸ਼ ਵਿੱਚ ਜਾ ਸਕਦਾ ਹੈ ਕਮੀਨਾ ਨੇ ਕਿਹਾ ਕਿ ਉਸਦੇ ਪਤੀ ਨੇ ਪਹਿਲੇ ਦੋ ਵਿਵਾਹ ਭਾਰਤੀ ਕੁੜੀਆਂ ਦੇ ਨਾਲ ਕੀਤੇ ਹਨ ਅਤੇ ਉਹ ਕਪਿਲ ਦੀ ਤੀਸਰੀ ਪਤਨੀ ਹੈ। ਜਿਸ ਨਾਲੋਂ ਮੈਟਰੋਨੀਅਲ ਵੈਬਸਾਈਟ ਤੇ ਸ਼ਾਦੀ ਦਾ ਵਾਅਦਾ ਕਰਕੇ ਔਰ ਕਨੇਡਾ ਆਇਆ ਅਤੇ ਸ਼ਾਦੀ ਵਿਆਹ ਕੀਤਾ ਉਸਨੇ ਕਿਹਾ ਕਿ ਉਸਦਾ ਪਤੀ ਗਰਮ ਸੁਭਾਅ ਦਾ ਮਾਲਕ ਹੈ। ਉਹ ਉਸਦੀ ਪਟਾਈ ਕਰਦਾ ਹੈ। ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕਮੀਲਾ ਅਨੁਸਾਰ ਪੰਜਾਬ ਅਤੇ ਹਰਿਆਣਾ ਦੀਆਂ ਉੱਚ ਅਦਾਲਤ ਦੁਆਰਾ ਸਰਕਾਰ ਅਤੇ ਕਪਿਲ ਨੂੰ ਨੋਟਿਸ ਜਾਰੀ ਕਰਕੇ ਕਰਨ ਤੋਂ ਬਾਅਦ ਉਹ ਆਪਣੇ ਵਕੀਲ ਅਭਿਨਵ ਸੂਦ ਨਾਲ ਡੀਐਸਪੀ ਖਰੜ ਨਾਲ ਮੁਲਾਕਾਤ ਕਰਨ ਪਹੁੰਚੇ ਤਾਂ ਪੁਲਿਸ ਦੀ ਕਾਰਵਾਈ ਤੋਂ ਪਹਿਲਾਂ ਹੀ ਉਸ ਦਾ ਪਤੀ ਆਪਣੇ ਰਿਸ਼ਤੇਦਾਰਾਂ ਕੋਲ ਪਾਣੀਪਤ ਭੱਜ ਗਿਆ। ਕੈਮੀਲਾ ਨੇ ਕਿਹਾ ਕਿ ਉਹ ਪਾਣੀਪਤ ਵੀ ਗਈ ਅਤੇ ਪ੍ਰਸ਼ਾਸਨ ਨੂੰ ਵੀ ਮਿਲੀ ਬਾਲ ਕਲਿਆਣ ਪਰਿਸ਼ਦ ਚਾਈਲਡ ਵੈਲਫੇਅਰ ਕਮੇਟੀ ਅਤੇ ਪੁਲਿਸ ਨੇ ਉਸ ਦੇ ਪਤੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 17 ਫਰਵਰੀ 2025 ਨੂੰ ਕਮੇਟੀ ਦੇ ਅਧਿਕਾਰਾਂ ਨਾਲ ਉੱਚ ਅਦਾਲਤ ਵਿੱਚ ਪੇਸ਼ ਹੋਵੇ। ਕੈਮਿਲਾ ਨੇ ਰੋਂਦੇ ਹੋਏ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸ ਦੇ ਪਤੀ ਕਪਿਲ ਸੁਨਕ ਨੂੰ ਭਾਰਤ ਛੱਡ ਕੇ ਕਿਸੇ ਦੂਜੇ ਦੇਸ਼ ਜਾਣ ਤੋਂ ਰੋਕਿਆ ਜਾਵੇ ਅਤੇ ਉਸ ਦੇ ਬੱਚੇ ਦਾ ਬਚਾ ਕੀਤਾ ਜਾਵੇ। ਇਸੇ ਵਿੱਚ ਕੈਮਿਲਾ ਨੇ ਉੱਚ ਅਦਾਲਤ ਤੋਂ ਆਪਣੇ ਮਾਮਲੇ ਦੀ ਛੇਤੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
|
ReplyReply allForward Add reaction
|


