Translate Your Language

October 7, 2026 2:24 pm

PUNPUN03583/19/1/2007-TC

PUNPUN03583/19/1/2007-TC

ਧੰਨ ਧੰਨ ਬਾਬਾ ਜਾਨਕੀ ਦਾਸ ਸਪੋਰਟਸ ਕਲੱਬ ਬੱਲੋਮਾਜਰਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਦੀ ਅਗਵਾਈ ‘ ਚ ਕਰਵਾਏ ਜਾ ਰਹੇ 25ਵੇਂ ਸਿਲਵਰ ਜੁਬਲੀ ਕਬੱਡੀ ਕੱਪ ਦਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਦਘਾਟਨ…

ਪੰਜਾਬ ‘ਚ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ‘ਤੇ ਮੁੜ ਸ਼ੁਰੂ ਕਰਾਂਗੇ ਵਰਲਡ ਕਬੱਡੀ ਕੱਪ : ਸੁਖਬੀਰ ਬਾਦਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਫ਼ਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਮੁਹਾਲੀ ਦੇ ਪਿੰਡ ਬੱਲੋਮਾਜਰਾ ਦੇ ਕਬੱਡੀ ਕੱਪ ਰਸਮੀ ਉਦਘਾਟਨ ਕੀਤਾ […]

ਕੈਨੇਡੀਅਨ ਮਾਂ ਨੇ ਪੰਜਾਬੀ ਪਤੀ ‘ਤੇ ਪੰਜ ਸਾਲਾ ਦੇ ਪੁੱਤਰ ਨੂੰ ਅਗਵਾਹ ਕਰਨ ਦੇ ਲਾਏ ਦੋਸ਼ ਲੱਭਦੀ ਹੋਈ ਪੁੱਜੀ ਪੰਜਾਬ..

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਫਰਵਰੀ (ਅਮਨ ਗਿੱਲ) : ਕੈਨੇਡੀਅਨ ਮਾਂ ਕੈਮੀਲਾ ਬਿਲਾਸ ਆਪਣੇ ਪੰਜ ਸਾਲਾਂ ਦੇ ਪੁੱਤਰ ਦੀ ਤਲਾਸ਼ ਵਿੱਚ ਪੰਜਾਬ ਪਹੁੰਚੀ ਹੈ। ਉਸ ਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਅਤੇ ਪਤਨੀ ਦੇ ਵਿੱਚਕਾਰ ਤਲਾਕ ਦਾ ਮਾਮਲਾ ਕੈਨੇਡਾ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਵਿੱਚ […]

ਰਾਜ ਮਹਿੰਦਰਾ ਨੇ ਪਹਿਲੀ ਵਾਰ ਟ੍ਰਾਈਸਿਟੀ ‘ਚ “ਮਹਿੰਦਰਾ ਇਲੈਕਟ੍ਰਿਕ ਓਰੀਜਨ ਐੱਸਯੂਵੀ” ਲਈ ਵਿਸ਼ੇਸ਼ ਟੈਸਟ ਡਰਾਈਵ ਈਵੈਂਟ ਦਾ ਕੀਤਾ ਉਦਘਾਟਨ

ਕ੍ਰਾਂਤੀਕਾਰੀ ਤਕਨਾਲੋਜੀ ਅਤੇ ਸਟਾਰ-ਸਟੱਡਡ ਹਾਜ਼ਰੀ ਨਾਲ ਡਰਾਈਵਿੰਗ ਦਾ ਮਾਣੋ ਅਨੰਦ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਫਰਵਰੀ (ਅਮਨ ਗਿੱਲ) : ਜ਼ੀਰਕਪੁਰ ਦੇ ਸ਼ੋਅਰੂਮ ‘ਚ ਇੱਕ ਇਲੈਕਟ੍ਰੀਫਾਈਂਗ ਪ੍ਰੈਸ ਕਾਨਫਰੰਸ ਦੌਰਾਨ ਰਾਜ ਮਹਿੰਦਰਾ ਨੇ ਭਾਰਤ ਦੀ ਸ਼ਾਨਦਾਰ ਇਲੈਕਟ੍ਰਿਕ ਓਰੀਜਿਨ ਐੱਸਯੂਵੀ ਦਾ ਪਰਦਾਫਾਸ਼ ਕੀਤਾ। ਨਿਵੇਕਲਾ ਲਾਂਚ—ਟ੍ਰਾਈਸਿਟੀ ਵਿੱਚ ਪਹਿਲੀ ਵਾਰ ਨੇ ਉਤਸ਼ਾਹੀਆਂ ਨੂੰ ਉਮੀਦਾਂ ਤੋਂ ਵੱਧ ਕਰਨ ਲਈ ਤਿਆਰ ਕੀਤੀ […]

ਮੋਹਾਲੀ ਸ਼ਹਿਰ ਦੀਆਂ ਵਿਕਾਸ ਯੋਜਨਾਵਾਂ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਫ਼ਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵੱਲੋਂ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸ਼ਹਿਰ ਮੋਹਾਲੀ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ […]

ਬਿਜਲੀ ਵਿਭਾਗ ਨੂੰ ਕਿਸਾਨੀ ਮੁਆਵਜੇ ‘ਚ ਵਾਧੇ ਲਈ ਪ੍ਰਵਾਨਗੀ ਦੇ ਫੈਸਲੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਤਕਰੀਬਨ 125 ਕਰੋੜ ਰੁਪਏ ਸਲਾਨਾ ਮੁਆਵਜ਼ਾ : ਮੁੱਖ ਮੰਤਰੀ ਪੰਜਾਬ

.ਬਿਜਲੀ ਲਾਈਨਾਂ ਦੇ ਟਾਵਰਾਂ ਵਿਚਲੀ ਜਗ੍ਹਾ ਦੀ ਪਹਿਲਾਂ ਮਿਲਦੀ ਸੀ ਪ੍ਰਤੀ ਏਕੜ ਕੀਮਤ ਦਾ 85 ਫੀਸਦੀ ਮੁਆਵਜਾ… ਚੰਡੀਗੜ੍ਹ 6 ਜਨਵਰੀ ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ਵਿੱਚ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿਚੋਂ ਵੱਡੀਆਂ ਤਾਰਾਂ ਲੰਘਣਗੀਆਂ, ਉਨ੍ਹਾਂ ਦੇ ਬਦਲੇ ਵਿਚ ਵੀ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਖੇਤਾਂ ਵਿਚ ਬਿਜਲੀ ਦੇ ਟਾਵਰ ਲਾਏ ਜਾਣ […]