ਕੇਂਦਰ ਅਤੇ ਪੰਜਾਬ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਕਰ ਰਹੀਆਂ ਰਿਹਾਅ ਕਿਉਂ ਵਰਤ ਰਹੀਆਂ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਦੋਹਰੇ ਗੈਰ-ਕਾਨੂੰਨੀ ਮਾਪਦੰਡ : ਸਰਪਰਸਤ ਬਾਪੂ ਗੁਰਚਰਨ ਸਿੰਘ
ਚੰਡੀਗੜ੍ਹ 29 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲਗਭਗ 4 ਸਾਲਾਂ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀਕਾਂਡ ਅਤੇ ਲਾਪਤਾ 328 ਲੋਕਾਂ ਤੋਂ ਇਲਾਵਾ ਬੇਅਦਬੀ ਕਰਨ ਵਾਲੇ ਹਿੰਦੂਤਵ ਦੇ ਸਿਰਫਰੇ ਹਿੰਦੂਤਵ […]
2 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ 3 ਅਕਤੂਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਣ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਇਮਾਰਤ ਵਿੱਚ ਸਮੁੱਚੇ ਪੰਜਾਬੀਆਂ ਨੂੰ ਹੋਣਾ ਚਾਹੀਦਾ ਵੱਡੇ ਪੱਧਰ ‘ਤੇ ਸ਼ਾਮਿਲ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਮਨੁੱਖੀ ਹੱਕਾਂ ਦੀ ਲੜਾਈ ਲੜਨਾ ਪੰਜਾਬੀਆਂ ਦਾ ਇਤਿਹਾਸ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕਰਨੀ ਚਾਹੀਦੀ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਆਵਾਜ਼ ਬੁਲੰਦ… ਚੰਡੀਗੜ੍ਹ 29 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ, ਰਾਜਸੀ ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ […]
ਸ੍ਰੀ ਆਨੰਦਪੁਰ ਸਾਹਿਬ ਮਾਮਲੇ ਦੀ ਨਿਰਪੱਖ ਤੇ ਸਮਾਂਬੱਧ ਹੋਵੇ ਜਾਂਚ…
ਬਾਦਲ ਦਲ ‘ਚ ਸ਼ਾਮਿਲ ਸਵਾਰਥੀ ਅਤੇ ਗਦਾਰ ਲੀਡਰਾਂ ਨੇ ਆਰਐਸਐਸ/ਬੀਜੇਪੀ ਦੀਆਂ ਖਾਲਸਾ ਪੰਥ ਨੂੰ ਹਰ ਪੱਖੋਂ ਢਾਹ ਲਾਉਣ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਹਿੰਦੂਤਵ ਏਜੰਸੀਆਂ ਨਾਲ ਮਿਲ ਕੇ ਕੜੀ ਵਜੋਂ ਰੋਲ ਨਿਭਾਇਆ : ਯੂਥ ਆਗੂ ਦੀਦਾਰ ਸਿੰਘ ਸਹੌੜਾ ਚੰਡੀਗੜ੍ਹ 29 ਸਤੰਬਰ (ਮੰਗਤ ਸਿੰਘ ਸੈਦਪੁਰ) : ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਉਹ ਨੁਕਸਾਨ ਕੀਤਾ ਜੋ ਅਬਦਾਲੀਆਂ […]
ਐਮ ਏ ਐਮ ਸਕੂਲ ਨੇ ਮੈਕਸ ਆਰਥਰ ਮੈਕਾਲਿਫ ਦੀ ਮਨਾਈ ਜੈਅੰਤੀ

ਸਮਰਾਲਾ, (ਸੁਰਜੀਤ ਸਿੰਘ) ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਵਿਖੇ ਮਹਾਨ ਵਿਦਵਾਨ, ਲੇਖਕ ਅਤੇ ਸਿੱਖ ਇਤਿਹਾਸ ਦੇ ਪ੍ਰਸਿੱਧ ਅਨੁਵਾਦਕ ਮੈਕਸ ਆਰਥਰ ਮੈਕਾਲਿਫ ਦੀ 188ਵੀਂ ਜੈਅੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਵਿਸ਼ੇਸ਼ ਅਸੈਂਬਲੀ ਅਤੇ ਕੇਕ ਕਟਿੰਗ ਸਮਾਰੋਹ ਕਰਵਾਇਆ ਗਿਆ। ਵਿਸ਼ੇਸ਼ ਅਸੈਂਬਲੀ ਵਿੱਚ ਸਕੂਲ ਅਧਿਆਪਕਾਂ ਨੇ ਮੈਕਾਲਿਫ ਦੇ ਜੀਵਨ, ਪੰਜਾਬ ਨਾਲ ਉਨ੍ਹਾਂ ਦੀ ਗਹਿਰੀ […]
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡਾ. ਰਵੀ ਅਤੇ ਡਾ. ਬਾਠ ਨੂੰ ਕੀਤਾ ਸਨਮਾਨਿਤ

ਸਮਰਾਲਾ, (ਸੁਰਜੀਤ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਵੱਲੋਂ ਆਯੋਜਿਤ ਹਿੰਦੀ ਪਖਵਾੜੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਤੋਂ ਸੇਵਾ-ਮੁਕਤ ਦੋ ਪ੍ਰਸਿੱਧ ਵਿਦਵਾਨਾਂ ਨੂੰ ਉਨ੍ਹਾਂ ਦੇ ਹਿੰਦੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਇੱਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਦੇ […]
ਏ ਆਈ ਤਕਨੀਕ ਨਾਲ ਛਾਤੀ ਦੇ ਕੈਂਸਰ ਦੀ ਹੋ ਸਕੇਗੀ ਸ਼ੁਰੂਆਤੀ ਪਛਾਣ – ਪੀਜੀਆਈ

ਸਮਰਾਲਾ, (ਸੁਰਜੀਤ ਸਿੰਘ) ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਪਛਾਣ ਨੂੰ ਵਧੇਰੇ ਸਟੀਕ ਬਣਾਉਣ ਲਈ ਪੀਜੀਆਈ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਾਲ ਲੈਸ ਨਵੀਂ ਮੈਮੋਗ੍ਰਾਫੀ ਮਸ਼ੀਨ ਲਿਆਂਦੀ ਜਾਵੇਗੀ। ਇਸਦਾ ਏਆਈ ਸਾਫਟਵੇਅਰ ਮੈਮੋਗ੍ਰਾਫੀ ਤਸਵੀਰ ਦਾ ਵਾਧੂ ਵਿਸ਼ਲੇਸ਼ਣ ਕਰਕੇ ਬਹੁਤ ਛੋਟੇ ਕੈਲਸੀਫਿਕੇਸ਼ਨ ਯਾਨੀ ਕੈਲਸ਼ੀਅਮ ਦੇ ਜਮ੍ਹਾ ਹੋਣ ਦੀ ਪਛਾਣ ‘ਚ ਰੇਡੀਓਲੋਜਿਸਟ ਦੀ ਮਦਦ ਕਰੇਗਾ। ਇਹ ਬਦਲਾਅ ਸ਼ੁਰੂਆਤੀ ਕੈਂਸਰ ਦਾ […]
ਸੈਂਟੀਨਲ ਸਕੂਲ ਦੇ ਬੱਚਿਆਂ ਨੇ ਐਮਿਉਸਮੈਂਟ ਪਾਰਕ ਦਾ ਲਿਆ ਨਜ਼ਾਰਾ

ਸਮਰਾਲਾ, (ਸੁਰਜੀਤ ਸਿੰਘ) ਸਕੂਲ ਦੀ ਚਾਰ ਦੀਵਾਰੀ ਤੋਂ ਬਾਹਰ ਦੀ ਦੁਨੀਆ ਦੀ ਜਾਣਕਾਰੀ ਦੇਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਸਕੂਲ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਵਿਚ ਵਰਲਡ ਟੂਰਿਜ਼ਮ ਡੇਅ ਮੌਕੇ ਵਿਦਿਆਰਥੀਆਂ ਦਾ ਇੱਕ ਦਿਨ ਅੰਮਿਊਜ਼ਮੈਂਟ ਪਾਰਕ, ਜਲੰਧਰ ਦਾ ਟੂਰ ਆਯੋਜਿਤ ਕੀਤਾ ਗਿਆ। ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਰੋਮਾਂਚਕ ਰਾਈਡਾਂ, ਵਾਟਰ ਪਾਰਕ ਐਕਟੀਵਿਟੀਜ਼, ਡਾਂਸ ਫਲੌਰ, […]