Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

ਖੇਡਾਂ ਵਤਨ ਪੰਜਾਬ ਦੀਆਂ” ‘ਚ ਛਾਈਆਂ ਮਾਤਾ ਹਰਦੇਈ ਸਕੂਲ ਦੀਆਂ ਖਿਡਾਰਨਾਂ

ਸਕੂਲ ਦੀਆਂ ਮਾਣਮੱਤੀਆਂ ਧੀਆਂ ਨੇ ਕਬੱਡੀ, ਖੋ-ਖੋ, ਲੌਂਗ ਜੰਪ ਅਤੇ ਐਥਲੇਟਿਕਸ ‘ਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਮਾਛੀਵਾੜਾ ਸਾਹਿਬ, 8 ਸਤੰਬਰ (ਅੰਮ੍ਰਿਤਪਾਲ)-ਸਥਾਨਕ ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜਨ-4 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਚਮਕਾਇਆ। ਵਿਦਿਆਰਥਣਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ […]

ਆਰ.ਐੱਸ.ਐੱਸ. ਮੁਖੀ ਨੂੰ ਯੂਕੇ ਦੇ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਅਮਰੀਕਨ ਸਿੱਖ ਆਗੂਆਂ ਨੇ ਚੁੱਕੇ ਗੰਭੀਰ ਸਵਾਲ

ਨਵੀਂ ਦਿੱਲੀ- ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਮੀਡੀਆ ਬੁਲਾਰੇ ਹਰਜਿੰਦਰ ਸਿੰਘ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਯੂਕੇ ਫੇਰੀ ਦੌਰਾਨ ਕੁਝ ਸਿੱਖ ਚਿਹਰਿਆਂ ਵੱਲੋਂ ਕੀਤੀ ਗਈ ਆਓ-ਭਗਤ ’ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਇਸ ਨੂੰ ਪੰਥਕ ਭਾਵਨਾਵਾਂ ਅਤੇ ਅਕਾਲ ਤਖ਼ਤ ਸਾਹਿਬ ਦੇ […]

2015 ਚ ਬਾਦਲ ਸਰਕਾਰ ਵੇਲੇ ਗ੍ਰਹਿ ਮੰਤਰੀ ਹੁਕਮਾਂ ਅਨੁਸਾਰ ਵਾਪਰੇ ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜਦ ਸੁਖਬੀਰ ਬਾਦਲ ਨੂੰ ਸੰਮਨ; ਜਾਰੀ 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ…

ਚੰਡੀਗੜ੍ਹ 8 ਸਤੰਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : 2015 ‘ਚ ਜੁੱਗੋ-ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਬਹਿਬਲ ਕਲਾਂ ‘ਚ ਰੋਸ ਪ੍ਰਦਰਸ਼ਨ ਕਰਦੀਆਂ ਸ਼ਾਂਤਮਈ ਢੰਗ ਨਾਲ ਸਿੱਖ ਸੰਗਤਾਂ ਉੱਤੇ ਬਾਦਲ ਸਰਕਾਰ ਵੇਲੇ ਕੀਤੀ ਗੋਲਾਵਾਰੀ ਦੌਰਾਨ ਦੋ ਸਿੰਘ ਸ਼ਹੀਦ ਹੋਏ ਅਤੇ ਸੈਂਕੜੇ ਹੀ ਜਖਮੀ ਹੋ ਗਏ ਸਨ। […]

ਗੁੱਗਾ ਮਾੜੀ ਮੇਲਾ ਮਟੌਰ ਵਿਖੇ ਕੁਸ਼ਤੀ ਦੰਗਲ ‘ਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਜਿੱਤਿਆ ਡੇਢ ਲੱਖ ਦਾ ਇਨਾਮ : ਪ੍ਰਧਾਨ ਤਰਲੋਚਨ ਸਿੰਘ ਬੈਦਵਾਣ

ਦੂਜੇ ਨੰਬਰ ਦੀ ਇੱਕ ਲੱਖ ਰੁਪਏ ਦੇ ਇਨਾਮ ਦੀ ਝੰਡੀ ਵਾਲੇ ਕੁਸ਼ਤੀ ਮੁਕਾਬਲੇ ‘ਚ ਹਰੀ ਚੰਡੀਗੜ੍ਹ ਨੇ ਘੋੜਾ ਬਾਬਾ ਫਲਾਹੀ ਨੂੰ ਹਰਾਇਆ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਸਤੰਬਰ (ਮੰਗਤ ਸਿੰਘ ਸੈਦਪੁਰ) : ਗੁੱਗਾ ਮਾੜੀ ਮੇਲੇ ਮਟੌਰ ਵਿਖੇ ਕੁਸ਼ਤੀ ਦੰਗਲ ਵਿੱਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਡੇਢ ਲੱਖ ਦਾ ਇਨਾਮ ਜਿੱਤਿਆ ਤੇ […]

ਪੀਜੀਆਈ ਦੀ ਪ੍ਰੋ. ਬਬੀਤਾ ਘਈ ਏਸ਼ੀਆ/ਓਸ਼ੇਨੀਆ ਅਤੇ ਆਸਟ੍ਰੇਲੀਆ ਲਈ ਕੌਂਸਲਰ ਚੁਣੇ ਗਏ

  ਸਮਰਾਲਾ, (ਸੁਰਜੀਤ ਸਿੰਘ) ਪੀਜੀਆਈ ਚੰਡੀਗੜ੍ਹ ਅਤੇ ਭਾਰਤ ਲਈ ਇੱਕ ਮਹੱਤਵਪੂਰਨ ਉਪਲਬਧੀ ਵਜੋਂ ਇਸ ਸਿਹਤ ਸੰਸਥਾ ਦੇ ਐਨੇਸਥੀਜ਼ੀਆ ਅਤੇ ਇੰਟੈਂਸਿਵ ਕੇਅਰ ਵਿਭਾਗ ਦੀ ਪ੍ਰੋਫੈਸਰ ਅਤੇ ਪੇਨ ਕਲੀਨਿਕ ਦੀ ਇੰਚਾਰਜ ਕਨਸਲਟੈਂਟ ਪ੍ਰੋ. ਬਬੀਤਾ ਘਈ ਨੂੰ ਕਠਿਨ ਅਤੇ ਮੁਕਾਬਲੇਦਾਰ ਚੋਣ ਪ੍ਰਕਿਰਿਆ ਤੋਂ ਬਾਅਦ ਛੇ ਸਾਲਾਂ ਦੀ ਮਿਆਦ ਲਈ ਇੰਟਰਨੈਸ਼ਨਲ ਐਸੋਸੀਏਸ਼ਨ ਫ਼ਾਰ ਦ ਸਟਡੀ ਆਫ਼ ਪੇਨ ਦੀ ਏਸ਼ੀਆ/ਓਸ਼ੇਨੀਆ […]

ਪੀਜੀਆਈ ਦੇ ਪ੍ਰੋ ਕੁਸ਼ਲਜੀਤ ਸੋਢੀ ਨੂੰ ਮਿਲਿਆ ਰਾਸ਼ਟਰੀ ਓਰੇਸ਼ਨ ਸਨਮਾਨ

  ਸਮਰਾਲਾ, (ਸੁਰਜੀਤ ਸਿੰਘ) ਪੀਜੀਆਈ ਚੰਡੀਗੜ੍ਹ ਦੇ ਰੇਡੀਓਡਾਇਗਨੋਸਿਸ ਵਿਭਾਗ ਦੇ ਪ੍ਰੋ ਕੁਸ਼ਲਜੀਤ ਸਿੰਘ ਸੋਢੀ ਨੂੰ ਸੋਸਾਇਟੀ ਆਫ਼ ਐਮਰਜੈਂਸੀ ਰੇਡੀਓਲੋਜੀ ਓਰੇਸ਼ਨ 2026 ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੱਕਾਰੀ ਸਨਮਾਨ 4 ਤੋਂ 6 ਸਤੰਬਰ ਤੱਕ ਰਿਸ਼ੀਕੇਸ਼ ਵਿਖੇ ਆਯੋਜਿਤ ਸੋਸਾਇਟੀ ਆਫ਼ ਐਮਰਜੈਂਸੀ ਰੇਡੀਓਲੋਜੀ ਦੀ 13ਵੀਂ ਸਾਲਾਨਾ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਪ੍ਰੋ. ਸੋਢੀ ਨੇ […]