Translate Your Language

October 5, 2026 8:17 am

PUNPUN03583/19/1/2007-TC

PUNPUN03583/19/1/2007-TC

13 ਸਾਲ ਦੇ ਨਾਬਾਲਗ ਬੱਚੇ ਨੇ ਆਪਣੇ ਹੀ ਘਰ ‘ਚ ਕੀਤੀ 15 ਲੱਖ ਨਕਦ ਅਤੇ ਸੋਨੇ ਦੀ ਚੋਰੀ 

ਛੋਟੀ ਉਮਰ ‘ਚ ਕੀਤਾ ਵੱਡਾ ਅਪਰਾਧ, ਮਹਿੰਗੇ ਸ਼ੌਂਕਾਂ ਨੇ ਬੱਚੇ ਨੂੰ ਬਣਾਇਆ ਚੋਰ! ਜਾਂਚ ਮਗਰੋਂ ਪੁਲਿਸ ਵੱਲੋਂ ਪਿਤਾ-ਪੁੱਤਰ ਦੋਵਾਂ ਖਿਲਾਫ਼ ਮਾਮਲਾ ਦਰਜ   ਮਾਛੀਵਾੜਾ ਸਾਹਿਬ, 1 ਅਗਸਤ (ਅੰਮ੍ਰਿਤਪਾਲ)-ਕੁਝ ਦਿਨ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਇੱਕ ਘਰ ‘ਚੋਂ 15 ਲੱਖ ਨਕਦ ਅਤੇ 5 ਤੋਲਾ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੀੜ੍ਹਤ ਪਰਿਵਾਰ ਨੇ ਪੁਲਿਸ […]

ਮਹਾਰਾਣੀ ਜ਼ਿੰਦ ਕੌਰ ਦੀ ਛਾਤੀ ‘ਤੇ ਸਿਰ ਰੱਖ ਕੇ ਖਾਲਸਾ ਰਾਜ ਦਾ ਆਖਰੀ ਸੰਸਥਾਪਕ ਮਹਾਰਾਜਾ ਦਲੀਪ ਸਿੰਘ ਰੋਇਆ ਸੀ ਬੱਚਿਆਂ ਵਾਂਗੂੰ :ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਚੰਡੀਗੜ੍ਹ 1 ਅਗਸਤ (ਮੰਗਤ ਸਿੰਘ ਸੈਦਪੁਰ /ਚਰਨ ਸਿੰਘ ਮੈਣ ਮਾਜਰੀ) : ਖਾਲਸਾ ਰਾਜ ਦਾ ਜਦੋਂ 01 ਅਗਸਤ 1863 ਨੂੰ ਆਖਰੀ ਬੁਝਣ ਲੱਗਿਆ ਤਾਂ ਇਹ ਆਮ ਹੀ ਹੈ ਕਿ ਦੀਵੇ ਦੀ ਜੋਤ ਜ਼ਰਾ ਵਧੇਰੇ ਰੋਸ਼ਨ ਹੋ ਜਾਇਆ ਕਰਦੀ ਹੈ, ਖਾਲਸਾ ਪੰਥ ਦੀ ਆਖਰੀ ਮਹਾਰਾਣੀ ਮਰਨ ਕਿਨਾਰੇ ਪਈ ਮਹਾਰਾਣੀ ਜਿੰਦਾਂ ਦੀ ਹਾਲਤ ਵੀ ਇਦਾਂ ਦੀ ਹੀ ਸੀ […]

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਗਸਤ ਦੇ ਪਹਿਲੇ ਹਫ਼ਤੇ ਮਾਨਸੂਨ ਹੋਇਆ ਸਰਗਰਮ…

ਚੰਡੀਗੜ੍ਹ 3.8, ਲੁਧਿਆਣਾ 8.1, ਪਟਿਆਲਾ 23.2 ਅਤੇ ਰੂਪਨਗਰ ਚ 26.9 ਮਿਲੀਮੀਟਰ ਮੀਂਹ ਕੀਤਾ ਗਿਆ ਦਰਜ : ਮੌਸਮ ਕੇਂਦਰ ਚੰਡੀਗੜ੍ਹ ਚੰਡੀਗੜ੍ਹ 01 ਅਗਸਤ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ ) : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਗਸਤ ਦੇ ਪਹਿਲੇ ਹਫ਼ਤੇ ਮਾਨਸੂਨ ਸਰਗਰਮ ਹੋ ਚੁੱਕਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਈ ਖੇਤਰਾਂ ਵਿੱਚ ਹਲਕੀ ਬਾਰਸ ਹੋਈ। ਮੌਸਮ […]

ਸੰਗਤ ਦੇ ਰੂਪ ‘ਚ ਯਾਤਰਾ ‘ਤੇ ਜਾਣ ਦਾ ਹੈ ਵੱਖਰਾ ਹੀ ਅਨੁਭਵ ਅਤੇ ਆਨੰਦ ਰਜਿਸਟਰੇਸ਼ਨ ਕਰਵਾਉਣ ਦੇ ਲਈ ਸੀਨੀ. ਸਿਟੀਜਨ ‘ਚ ਭਾਰੀ ਉਤਸਾਹ : ਵਿਧਾਇਕ ਕੁਲਵੰਤ ਸਿੰਘ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿਧਾਇਕ ਕੁਲਵੰਤ ਸਿੰਘ ਨੇ ਕੀਤੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ 3 ਬੱਸਾਂ ਰਵਾਨਾ : ਕੋਆਰਡੀਨੇਟਰ ਫੂਲ ਰਾਜ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਕ ਅਗਸਤ (ਮੰਗਤ ਸਿੰਘ ਸੈਦਪੁਰ) : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਤਿੰਨ ਬੱਸਾਂ ਨੂੰ ਹਰੀ ਝੰਡੀ ਦੇ ਕੇ ਵਿਧਾਇਕ ਕੁਲਵੰਤ ਸਿੰਘ […]

ਸ਼ੇਰੇ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਬਕਾ ਥਾਣੇਦਾਰ ਜਗਮੀਤ ਸਿੰਘ ਘੜੂੰਆਂ ਨੂੰ ਕੀਤਾ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ : ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 01 ਅਗਸਤ (ਮੰਗਤ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਪ੍ਰੋਫੈਸਰ ਬਲਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ। ਮੀਟਿੰਗ ਵਿੱਚ ‘ਲੈਂਡ ਪੂਲਿੰਗ’ ਪੋਲਿਸੀ ਬਾਹਰਲੇ ਦੇਸ਼ਾਂ ਨਾਲ ‘ਕਰ ਮੁਕਤ ਸਮਝੌਤੇ’, ‘ਐਮਐਸਪੀ’ ਗਰੰਟੀ ਕਾਨੂੰਨ, […]