ਮਾਛੀਵਾੜਾ ਸਾਹਿਬ ‘ਚ ਘਰ ਦੇ ਲਾਕਰ ਵਿੱਚੋਂ ਦੋ ਚੋਰਾਂ ਵੱਲੋਂ 15 ਲੱਖ ਨਗਦ ਅਤੇ ਸੋਨੇ ਦੇ ਗਹਿਣੇ ਚੋਰੀ
ਪੀੜ੍ਹਤ ਨੇ ਦਿੱਤੀ ਪੁਲਿਸ ਨੂੰ ਦਰਖਾਸਤ, ਦੋ ਚੋਰਾਂ ‘ਚੋਂ ਇੱਕ ਦੀ ਕੀਤੀ ਸ਼ਿਨਾਖਤ ਮਾਛੀਵਾੜਾ ਸਾਹਿਬ, 30 ਜੁਲਾਈ (ਅੰਮ੍ਰਿਤਪਾਲ)-ਮਾਛੀਵਾੜਾ ਸਾਹਿਬ ਦੇ ਗੁਰੂ ਨਾਨਕ ਮੁਹੱਲਾ ‘ਚ ਇੱਕ ਘਰ ਵਿੱਚੋਂ 15 ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਅਭੈ ਕੁਮਾਰ ਪੁੱਤਰ ਅਮਰ ਕੁਮਾਰ ਜੈਨ ਵਾਸੀ ਮਾਛੀਵਾੜਾ ਸਾਹਿਬ ਨੇ ਪੁਲਿਸ […]
ਸਫ਼ਾਈ ਸੇਵਕਾਂ ਦੇ ਪੰਜਾਬ ਬੰਦ ਨੂੰ ਮਾਛੀਵਾੜਾ ਸਾਹਿਬ ‘ਚ ਭਰਵਾਂ ਸਮਰਥਨ, ਸ਼ਹਿਰ ਰਿਹਾ ਮੁਕੰਮਲ ਬੰਦ
ਮਾਛੀਵਾੜਾ ਸਾਹਿਬ, 30 ਜੁਲਾਈ (ਅੰਮ੍ਰਿਤਪਾਲ)-ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਤੇ ਗਏ ਪੰਜਾਬ ਪੱਧਰੀ ਬੰਦ ਦੇ ਸੱਦੇ ਨੂੰ ਅੱਜ ਮਾਛੀਵਾੜਾ ਸਾਹਿਬ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਦੁਕਾਨਦਾਰ ਭਾਈਚਾਰੇ ਨੇ ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ ਪੂਰਨ ਸਮਰਥਨ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸ਼ਹਿਰ ਵਿੱਚ ਇੱਕ ਵੀ ਵਪਾਰਕ ਅਦਾਰਾ […]
ਸਾਬਕਾ ਚੇਅਰਮੈਨ ਮਿੱਠੇਵਾਲ ਦੀ ਯਾਦ ‘ਚ ਲੱਗੇ ਖੂਨਦਾਨ ਕੈਂਪ ਦੌਰਾਨ 57 ਨੇ ਕੀਤਾ ਖੂਨਦਾਨ
ਮਾਛੀਵਾੜਾ ਸਾਹਿਬ, 30 ਜੁਲਾਈ (ਅੰਮ੍ਰਿਤਪਾਲ)-ਮਰਹੂਮ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਮਿੱਠੇਵਾਲ ਦੀ ਨਿੱਘੀ ਯਾਦ ਵਿਚ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਐਨਜੀਓ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ 57 ਖੂਨਦਾਨੀਆਂ ਨੇ ਆਪਣੇ ਖੂਨ ਦਾ ਦਾਨ ਕਰਕੇ ਲੋੜਵੰਦ […]
ਦੁਨੀਆ ‘ਚ ਸਭ ਤੋਂ ਮਸ਼ਹੂਰ ਹਥਿਆਰਾਂ ‘ਚੋਂ ਕਲਾਸ਼ਨੀਕੋਵ ਏ.ਕੇ -47 ਰਾਈਫਲ ਦੂਜੇ ਹਥਿਆਰਾਂ ਦੇ ਮੁਕਾਬਲਤਨ ਸਸਤੀ, ਨਿਰਮਾਣ ਪੱਖੋਂ ਅਤੇ ਰੱਖ-ਰਖਾਅ ਵੀ ਸੀ ਸੁਖਾਲੀ.?
ਚੰਡੀਗੜ੍ਹ 30 ਜੁਲਾਈ (ਮੰਗਤ ਸਿੰਘ ਸੈਦਪੁਰ) : ਦੁਨੀਆ ਭਰ ‘ਚ 10 ਕਰੋੜ ਤੋਂ ਵੀ ਜ਼ਿਆਦਾ ਕਲਾਸ਼ਨੀਕੋਵ ਰਾਈਫਲਾਂ ਵੇਚੀਆਂ ਜਾ ਚੁੱਕੀਆਂ। ਇਹੀ ਕਾਰਨ ਹੈ ਕਿ ਏਸ਼ੀਆ ਅਤੇ ਅਫਰੀਕਾ ‘ਚ ਗੁਰੀਲਾ ਸੰਗਠਨਾਂ ਦੇ ਨਾਲ-ਨਾਲ ਕਈ ਦੇਸ਼ਾਂ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਬਿਹਾਰ ਦੇ ਸੀਵਾਨ ‘ਚ ਪੁਲਿਸ ਦੇ ਇੱਕ ਜਵਾਨ ਵੱਲੋਂ ਏਕੇ-47 ਨਾਲ ਹਵਾਈ ਫਾਇਰ […]
ਇੰਡੀਅਨ ਸਟੇਟ ਦੀ ਬੀਜੇਪੀ/ਆਰਐਸਐਸ ਸਰਕਾਰ ਵੱਲੋਂ ਦੇਸ਼ ਦੇ ਸੁਨਹਿਰੀ ਭਵਿੱਖ ਨੌਜਵਾਨਾਂ/ਵਿਦਿਆਰਥੀਆਂ ਉੱਤੇ ਕੀਤੇ ਜੁਰਮਾਂ ਅਤੇ ਕੀਤੇ ਤਸੱਦਦ ਦੇ ਕਾਲੇ ਕਾਰਨਾਮਿਆਂ ਦੀ ਕਹਾਣੀ ਲੰਮੇ ਸਮੇਂ ਤੱਕ ਉਦਾਹਰਣ ਬਣੀ ਰਹੇਗੀ ਇੰਟਰਨੈਸ਼ਨਲ ਲੈਵਲ ‘ਤੇ…
ਪ੍ਰੈਸ ਕਲੱਬ ਆਫ ਇੰਡੀਆ ‘ਚ ਵਿਦਿਆਰਥੀ ਆਗੂਆਂ ਦਾ ਦਾਅਵਾ ਦਿੱਲੀ, ਬਿਹਾਰ ਅਤੇ ਕਈ ਹੋਰ ਸੂਬਿਆਂ ‘ਚ ਵਿਦਿਆਰਥੀਆਂ ਦੇ ਖਿਲਾਫ ਕੀਤੇ ਝੂਠੇ ਕੇਸ ਦਰਜ… ਚੰਡੀਗੜ੍ਹ 30 ਜੁਲਾਈ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਦਿੱਲੀ ਜੰਤਰ-ਮੰਤਰ ਵਿਖੇ ਨੀਟ ਪੇਪਰ ਲੀਕ ਅਤੇ ਹੋਰਨਾਂ ਪ੍ਰੀਖਿਆ ਵਿੱਚ ਹੋ ਰਹੀਆਂ ਧੰਦਲੀਆਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵਿਦਿਆਰਥੀਆਂ ਵੱਲੋਂ ਕੇਂਦਰ […]