ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ ‘ਚ, ‘ਸਤਲੁਜ’ ਫਿਲਮ “ਨਾਇਕ ਦੀ ਸ਼ਕਲ ‘ਚ ਕਰੇਗਾ ਅਖ਼ਤਿਆਰ..
ਪੰਜਾਬ ਦੇ ਨੌਜਵਾਨਾਂ ਦਾ ਮਨ ਅਚਾਨਕ ਕਰਨ ਲੱਗਾ ਸਿੱਖ ਜੁਝਾਰੂ ਇਤਿਹਾਸਕ ਵੱਲ ਸਫਰ, ਫਿਲਮ ਵਿਖਾਉਣ ਲਈ ਟਰੱਕਾਂ ‘ਤੇ ਪ੍ਰੋਜੈਕਟਰ ਲੱਗ ਸਤਿਕਾਰਯੋਗ ਸੀਨੀ. ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਕਿਸੇ ਜਾਣ ਪਹਿਚਾਣ ਤੋਂ ਵਾਂਝੇ ਨਹੀ, ‘ਸਤਲੁਜ’ ਫਿਲਮ ‘ਤੇ ਉਨ੍ਹਾਂ ਨੂੰ ਪਬਲਿਸ਼ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ –ਮੰਗਤ ਸਿੰਘ ਸੈਦਪੁਰ (ਚੀਫ ਐਡੀਟਰ ) ਲੀਈਓ ਪੰਜਾਬੀ, ਸਟਾਫ ਰਿਪੋਰਟਰ […]
ਪੰਜਾਬ ‘ਚ ਮੋਹਾਲੀ ਸ਼ਹਿਰ ਹਰ ਪੱਖੋਂ ਵਿਕਾਸ ਕਰਕੇ ਬਣਾਇਆ ਜਾਵੇਗਾ ਨੰਬਰ-1 ਸੁੰਦਰ ਸ਼ਹਿਰ ਪਹਿਲ ਦੇ ਅਧਾਰ ‘ਤੇ ਮਿਲੇਗੀ ਹਰ ਸਹੂਲਤ : ਮੇਅਰ ਸਰਬਜੀਤ ਸਿੰਘ ਸਮਾਣਾ
ਮੋਹਾਲੀ ਕਾਰਪੋਰੇਸ਼ਨ ਦੇ ਨਵੇਂ ਬਣੇ ਮੇਅਰ ਸਰਦਾਰ ਸਰਬਜੀਤ ਸਿੰਘ ਸਮਾਣਾ ਦਾ ਆਪ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਪੰਮਾ ਨੇ ਕੀਤਾ ਸਨਮਾਨ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਜੁਲਾਈ (ਮੰਗਤ ਸਿੰਘ ਸੈਦਪੁਰ) : ‘ਆਪ’ ਸੀਨੀ. ਆਗੂ ਜਤਿੰਦਰ ਸਿੰਘ ਪੰਮਾ ਵੱਲੋਂ ਮੋਹਾਲੀ ਨਗਰ ਨਿਗਮ ਦੇ ਨਵੇਂ ਬਣੇ ਮੇਅਰ ਸ. ਸਰਬਜੀਤ ਸਿੰਘ ਸਮਾਣਾ ਦਾ ਸਨਮਾਨ ਕਰਦਿਆਂ ਸਿਰੋਪਾਓ ਭੇਟ ਕੀਤਾ […]
ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲਾਂ ‘ਚ ਬੁਲਾਉਣਾ ਗੈਰ ਵਾਜਬ : ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਜੁਲਾਈ (ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ ਸਟਾਫ਼ ਨੂੰ ਸਕੂਲ ਸੱਦਣ ਦੇ ਪੱਤਰ ਦੀ ਨਿਖੇਧੀ ਕਰਦਿਆਂ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ,ਪ੍ਰੈਸ ਸਕੱਤਰ ਐਨ ਡੀ […]
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕ੍ਰਿਸ਼ਨਾ ਮਾਰਕੀਟ ਸੈਕਟਰ- 41-ਏ ‘ਚ ਸਮਾਰਟ ਜਨਤਕ ਪਖਾਨੇ ਦਾ ਕੀਤਾ ਉਦਘਾਟਨ…
ਚੰਡੀਗੜ੍ਹ, 10 ਜੁਲਾਈ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਵਾਰਡ ਅਧੀਨ ਸੈਕਟਰ 41-ਏ ਸਥਿਤ ਕ੍ਰਿਸ਼ਨਾ ਮਾਰਕੀਟ ਵਿਖੇ ਸਮਾਰਟ ਜਨਤਕ ਪਖਾਨਿਆਂ ਦਾ ਉਦਘਾਟਨ ਕਰਕੇ ਦੁਕਾਨਦਾਰਾਂ ਅਤੇ ਆਮ ਜਨਤਾ ਦੇ ਲਈ ਖੋਲ੍ਹ ਦਿੱਤੇ ਗਏ। ਉਦਘਾਟਨ ਕਰਨ ਉਪਰੰਤ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਨੇ ਦੱਸਿਆ […]
ਸਾਬਕਾ ਜਥੇਦਾਰ ਦੇ ਵੱਡੇ ਭਰਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਵ. ਸ. ਗੁਰਚਰਨ ਸਿੰਘ ਨਮਿੱਤ ਹੋਈ ਅੰਤਿਮ ਅਰਦਾਸ…
ਚੰਡੀਗੜ੍ਹ 10 ਜੁਲਾਈ (ਮੰਗਤ ਸਿੰਘ ਸੈਦਪੁਰ) : ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਵੱਡੇ ਭਰਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਗੁਰਚਰਨ ਸਿੰਘ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ […]