ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੰਗਾਂ ਨਾ ਮੰਨਣ ਨੂੰ ਲੈਕੇ 22 ਮਈ ਨੂੰ ਕਾਲੇ ਚੋਲੇ ਪਾਕੇ ਖੁੱਦ ਨੂੰ ਸੰਗਲਾਂ ਵਿਚ ਜਕੜ ਕੇ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦੀ ਰਿਹਾਇਸ਼ ਉੱਤੇ ਪਰੋਸ ਪ੍ਰਦਰਸ਼ਨ
ਚੰਡੀਗੜ੍ਹ/ਪਟਿਆਲਾ 19 ਮਈ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੇ ਰਿਹਾਈ, ਬਹਿਬਲ ਕਲਾਂ ਅਤੇ ਬਰਗਾੜੀ ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਲਾਪਤਾ 328 ਸਰੂਪਾਂ ਅਤੇ ਬੇਅਦਬੀਆਂ ਬੇਅਦਬੀਆਂ ਪ੍ਰਤੀ ਸਖ਼ਤ ਕਾਨੂੰਨ ਬਣਾਉਣ ਲਈ ਲਾਏ ਗਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਸਮੇਂ ਸਮੇਂ ਤੇ ਇਨਸਾਫ […]
ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਨਹੀਂ ਕਿਸੇ ਜਾਣ ਪਹਿਚਾਣ ਦੇ ਮੁਥਾਜ..
ਦਿਨੋ-ਦਿਨ ਉੱਚ ਪਦਵੀਆਂ ‘ਤੇ ਪੁੱਜਣ ਦੀ ਜੁਰਅਤ ਰੱਖਣ ਵਾਲੇ ਸਮਾਜਸੇਵੀ, ਸਿਆਸੀ ਆਗੂ ਅਤੇ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਣ ਮਟੌਰ ਵਲੋਂ ਜਾਪਦੀਆਂ ਹੋਰ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹੋਣ ਦੀਆਂ ਸੰਭਾਵਨਾਵਾਂ… ਮੰਗਤ ਸਿੰਘ ਸੈਦਪੁਰ (ਚੀਫ ਐਡੀਟਰ) :ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਟਰੇਡਰਜ ਕਮਿਸ਼ਨ ਮੋਹਾਲੀ ਦੇ ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ ਕਿਸੇ […]
ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ ਚੋਣਾਂ ਕਰਨਗੀਆਂ 2027 ‘ਚ ਬਣਨ ਵਾਲੀ ਸਿਆਸੀ ਪਾਰਟੀਆਂ ਦੀ ਸਰਕਾਰ ਦਾ ਭਵਿੱਖ ਤੈਅ…
ਨਗਰ ਨਿਗਮ ਕਾਰਪੋਰੇਸ਼ਨ ਚੋਣਾਂ ‘ਚ ਮੋਹਾਲੀ ਨਗਰ ਕਾਰਪੋਰੇਸ਼ਨ ਸਭ ਤੋਂ ਅੱਗੇ ਕੁੱਲ 1175 ਨਾਮਜਦਗੀਆਂ ਹੋਈਆਂ ਦਾਖਲ, 114 ਨਾਮਜਾਦਗੀਆਂ ਹੋਈਆਂ ਰੱਦ ਅਤੇ 1061 ਉਮੀਦਵਾਰ ਮੈਦਾਨ ‘ਚ… ਚੰਡੀਗੜ੍ਹ 19 ਮਈ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਹੋ ਰਹੀਆਂ ਨਗਰ ਕਾਰਪੋਰੇਸ਼ਨ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਸ਼ਿਸਾਂ ਕਰ ਲਈਆਂ ਹਨ। ਇਥੋਂ ਤੱਕ ਕਿ […]