ਪੰਜਾਬ ‘ਚ 5 ਮਈ ਰਾਤ ਨੂੰ ਦੋ ਵੱਖ-ਵੱਖ ਸ਼ਹਿਰਾਂ ‘ਚ ਹੋਏ ਧਮਾਕਿਆਂ ਦੀਆਂ ਘਟਨਾਵਾਂ ਲਈ ਭਾਜਪਾ ਜਿੰਮੇਵਾਰ : ਮੁੱਖ ਮੰਤਰੀ ਭਗਵੰਤ ਮਾਨ
ਜਾਰੀ ਕਾਨੂੰਨੀ ਨੋਟਿਸ ‘ਚ ਭਾਜਪਾ ਵੱਲੋਂ ਜਨਤਕ ਮੁਆਫੀ ਮੰਗਣ ਦੀ ਕੀਤੀ ਗਈ ਮੰਗ… ਚੰਡੀਗੜ੍ਹ 7 ਮਈ (ਮੰਗਤ ਸਿੰਘ ਸੈਦਪੁਰ) : 5 ਮਈ ਦੀ ਰਾਤ ਪੰਜਾਬ ਦੇ ਦੋ ਵੱਖ-ਵੱਖ ਸ਼ਹਿਰਾਂ ਵਿੱਚ ਦੋ ‘ਧਮਾਕਿਆਂ’ ਹੋਣ ਦੀਆਂ ਘਟਨਾਵਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਗਾਉਂਦਿਆਂ ਇਸ ਨੂੰ ਭਾਜਪਾ ਦੀ ਚੋਣ ਤਿਆਰੀ ਕਰਾਰ ਦਿੱਤਾ ਹੈ। […]
ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪਵਿੱਤਰ ਗੁਟਕਾ ਸਾਹਿਬਾਨਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਖੇਰੂ ਖੇਰੂ ਹੋਈ ਪੰਥਕ ਸ਼ਕਤੀ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਹੋਵੇ ਇੱਕਜੁੱਟ : ਜਥੇਦਾਰ ਬਲਕਾਰ ਸਿੰਘ ਭੁੱਲਰ
ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦਾ ਖੁਰਾਖੋਜ ਲੱਭਣ ‘ਚ ਪੁਲਿਸ ਰਹੀ ਹੁਣ ਤੱਕ ਅਸਫਲ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਮਈ (ਮੰਗਤ ਸਿੰਘ ਸੈਦਪੁਰ) : ਮੋਹਾਲੀ ਵਿਖੇ 5 ਅਤੇ 6 ਮਈ ਦੀ ਰਾਤ ਦੌਰਾਨ ਸੋਹਾਣਾ ਨੇੜੇ ਹੋਮਲੈਂਡ ਦੇ ਸਾਹਮਣੇ ਮੁੱਖ ਸੜਕ ‘ਤੇ ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਹੋਈ […]
‘ਮੁੱਖ ਮੰਤਰੀ ਰੰਗਲਾ ਪੰਜਾਬ ਮੁਹਿੰਮ’ ਤਹਿਤ ਵਿਕਾਸ ਕਾਰਜਾਂ ਲਈ ਦਿੱਤੇ ਪੰਚਾਇਤਾਂ ਦਿ ਨੂੰ ਇਕ ਕਰੋੜ 88 ਲੱਖ ਰੁਪਏ ਦੇ ਚੈੱਕ : ਵਿਧਾਇਕ ਕੁਲਵੰਤ ਸਿੰਘ
ਮਕਾਨਾਂ ਦੀ ਰਿਪੇਅਰ ਲਈ 31 ਜਰੂਰਤ ਮੰਦਰਾਂ ਨੂੰ ਦਿੱਤੇ 62 ਲੱਖ ਹਲਕੇ ‘ਚ ਲੋਕਾਂ ਨੇ ਸਿੱਧੂ ਭਰਾਵਾਂ ਪੂਰੀ ਤਰ੍ਹਾਂ ਨਕਾਰਿਆ ਸਾਹਿਬਜ਼ਾਦਾ ਸਿੰਘ ਨਗਰ 7 ਮਈ (ਮੰਗਤ ਸਿੰਘ ਸੈਦਪੁਰ) : ਹਲਕਾ ਵਿਧਾਇਕ ਕੁਲਵੰਤ ਸਿੰਘ ਮੋਹਾਲੀ ਵੱਲੋਂ ਮੁੱਖ ਮੰਤਰੀ ਰੰਗਲਾ ਪੰਜਾਬ- ਮੁਹਿੰਮ ਤਹਿਤ ਹਲਕੇ ਵਿਚਲੇ ਪਿੰਡਾਂ ਦੇ ਵਿਕਾਸ ਲਈ ਇੱਕ ਕਰੋੜ 88 ਲੱਖ ਰੁਪਏ ਦੇ ਚੈੱਕ ਸਬੰਧਿਤ […]