ਇਨਸਾਫ ‘ਚ ਦੇਰੀ ਹੋ ਸਕਦੀ ਪਰ ਸੱਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ…
ਮਾਣਯੋਗ ਅਦਾਲਤ ਲੈ ਆਈ ਆਰਐਸਐਸ ਮੋਦੀ ਕੇਂਦਰ ਸਰਕਾਰ ਵੱਲੋਂ ਏਜੰਸੀਆਂ ਰਾਹੀਂ ਤਿਆਰ ਕਰਾਏ ਦਿੱਲੀ ਸ਼ਰਾਬ ਨੀਤੀ ਝੂਠੇ ਮਾਮਲੇ ਅਸਲੀਅਤ ਦੇਸ਼-ਵਿਦੇਸ਼ ਦੇ ਲੋਕਾਂ ਸਾਹਮਣੇ : ਪ੍ਰਧਾਨ ਅਮਨ ਅਰੋੜਾ ਚੰਡੀਗੜ੍ਹ 27 ਫਰਵਰੀ (ਮੰਗਤ ਸਿੰਘ ਸੈਦਪੁਰ) : ਇਨਸਾਫ਼ ਵਿੱਚ ਦੇਰੀ ਹੋ ਸਕਦੀ ਹੈ, ਪਰ ਤੁਸੀਂ ਸੱਚ ਨੂੰ ਖ਼ਤਮ ਨਹੀਂ ਕਰ ਸਕਦੇ। ਅੱਜ ਅਦਾਲਤ ਨੇ ਉਸ ਝੂਠ ਦੇ ਪੁਲੰਦੇ […]
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਨੇ ਕੀਤਾ ‘ਹੀਰੋ ਐੱਚ ਐੱਫ ਡਿਲਕਸ’ ਮੋਟਰ ਸਾਈਕਲ ਭੇਂਟ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਫਰਵਰੀ (ਮੰਗਤ ਸਿੰਘ ਸੈਦਪੁਰ) : ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕਾਰ ਸੇਵਾ ਲਈ ਕਿਸੇ ਦਾਨੀ ਸੱਜਣ ਵੱਲੋਂ ”ਹੀਰੋ ਐੱਚ ਐੱਫ ਡਿਲਕਸ” ਮੋਟਰ ਸਾਈਕਲ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ […]
‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੀਨੀ. ਆਗੂ ਮਨੀਸ਼ ਸਿਸੋਦੀਆ ਅਤੇ ਵਿਜੇ ਨਾਇਰ ਨੂੰ ਦਿੱਲੀ ਦੀ ਮਾਣਯੋਗ ਰਾਊਜ਼ ਐਵੇਨਿਊ ਅਦਾਲਤ ਦਿੱਲੀ ਨੇ ਸ਼ਰਾਬ ਨੀਤੀ ਮਾਮਲੇ ਚੋਂ ਬਰੀ ਕਰਨ ‘ਤੇ ਬੀਜੇਪੀ ਦੇ ਝੂਠ ਦੇ ਪੁਲੰਦੇ ਦਾ ਹੋਇਆ ਪਰਦਾਫਾਸ : ਵਿਧਾਇਕ ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਫਰਵਰੀ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਨੀਅਰ ਆਗੂ ਮਨੀਸ਼ ਸਿਸਦੀਆ ਅਤੇ ਵਿਜੇ ਨਾਇਰ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਸੀਬੀਆਈ ਮਾਮਲੇ ਵਿੱਚ ਦੋਸ਼ ਸਾਬਤ ਕਰਨ ਵਿੱਚ ਅਸਫਲ ਰਹਿਣ ਅਤੇ ਨਾ ਤਾਂ ਕੋਈ […]
ਕੇਜਰੀਵਾਲ ਦੀ ਇਮਾਨਦਾਰੀ ‘ਤੇ ਲੱਗੀ ਅਦਾਲਤੀ ਮੋਹਰ, ‘ਬੇਨਕਾਬ ਹੋਈ ਮੋਦੀ-ਸ਼ਾਹ ਦੀ ਸਿਆਸੀ ਲੀਕ ਸਟੇਟ ਨੂੰ ਵੰਡ ਦੀ ਨੀਤੀ ਤੇ ਚਲਦੀ ਡਬਲ ਜਾਂ ਟਰਿਪਲ ਇੰਜਨ ਵਾਲੇ ਰਾਜਨੀਤੀ ਦੀ ਨਹੀਂ ਸਗੋਂ ਦੇਸ਼ ਭਗਤੀ ਦੇ ਇੰਜਨ ਦੀ ਲੋੜ : ਮੁੱਖ ਮੰਤਰੀ ਭਗਵੰਤ ਮਾਨ
ਭਾਜਪਾ ਨੇ ਨਫਰਤ ਅਤੇ ਵੰਡ ਦੇ ਏਜੰਡੇ ਨੂੰ ਕੀਤਾ ਉਤਾਸਾਹਿਤ ਲੋਕਤੰਤਰ ਢੰਗ ਦੇ ਲਈ ਚੁਣੇ ਸਿਆਸੀ ਵਿਰੋਧੀਆਂ ਚ ਅਸਹਿਮਤੀ ਅਤੇ ਲਾਲਚ ਰਾਹੀਂ ਚੋਣ ਨੂੰ ਫਰੀਜ ਕਰਕੇ ਚੋਣਾਂ ‘ਚ ਕਰਦੇ ਹੇਰਾਫੇਰੀ ਚੰਡੀਗੜ੍ਹ 27 ਫਰਵਰੀ (ਮੰਗਤ ਸਿੰਘ ਸੈਦਪੁਰ) : ਅਰਵਿੰਦ ਕੇਜਰੀਵਾਲ ਦੇਸ਼ ਲਈ ਰੋਏ ਸਨ ਕਿਉਂਕਿ ਦੇਸ਼ ਦੀ ਹਾਲਤ ਹਰ ਗੁਜ਼ਰਦੇ ਦਿਨ ਨਾਲ ਬਦਤਰ ਹੁੰਦੀ ਜਾ ਰਹੀ […]