Translate Your Language

October 5, 2026 10:03 pm

PUNPUN03583/19/1/2007-TC

PUNPUN03583/19/1/2007-TC

ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਰਾਜਸਥਾਨ ‘ਚ ਅਗਲੇ 2 ਦਿਨਾਂ ਤੱਕ ਆ ਸਕਦਾ ਮੀਂਹ, ਗਰਜ-ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ : ਮੌਸਮ ਵਿਭਾਗ

…ਫਰਵਰੀ ਦੇ ਅੱਧ ‘ਚ ਉੱਤਰੀ ਭਾਰਤ ਦਾ ਮੌਸਮ ਹੋਇਆ ਬਦਲਣਾ ਸ਼ੁਰੂ… ਚੰਡੀਗੜ੍ਹ 16 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ 17 ਅਤੇ 18 ਫਰਵਰੀ ਨੂੰ ਮੀਂਹ ਅਤੇ ਗਰਜ-ਤੂਫ਼ਾਨ ਆ ਸਕਦਾ ਹੈ। ਮੱਧ ਪ੍ਰਦੇਸ਼ ਵਿੱਚ 18 ਅਤੇ 19 ਫਰਵਰੀ ਨੂੰ ਹਲਕੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ […]

ਭਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ‘ਚ ਬੰਦ ਸਾਬਕਾ ਡੀਆਈਜੀ ਭੁੱਲਰ ਦੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਮਾਨਤ ਪਟੀਸ਼ਨ ਕੀਤੀ ਰੱਦ…

ਚੰਡੀਗੜ੍ਹ 16 ਫਰਵਰੀ (ਚਰਨ ਸਿੰਘ ਮੈਣ ਮਾਜਰੀ) : ਭਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਮ ਦੇ ਦੋਸ਼ਾਂ ਹੇਠ ਜੇਲ੍ਹ ‘ਚ ਬੰਦ ਸਾਬਕਾ ਡੀਆਈਜੀ ਭੁੱਲਰ ਦੀ ਜਮਾਨਤ ਅਰਜੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਹਰਚਰਨ ਭੁੱਲਰ ਇਸ ਵੇਲੇ ਭਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ। ਹਾਲਾਂਕਿ ਸਾਬਕਾ ਡੀਆਈਜੀ […]

ਮੋਹਾਲੀ ਸ਼ਹਿਰ ਪ੍ਰਵਾਸੀਆਂ-ਬਈਆਂ ਲਈ ਲੁੱਟਾਂ-ਖੋਹਾਂ, ਕਤਲ ਕਰਨ ਅਤੇ ਨਸ਼ਾ ਸਮਗਲਰਾਂ ਲਈ ਬਣਿਆ ਠਹਿਰ…

ਸ਼ਿਵਰਾਤਰੀ ਦੇ ਮੌਕੇ ’ਤੇ ਫੇਜ਼-11 ਦੇ ਮੰਦਰ ਚੋਂ ਪੂਜਾ ਕਰਕੇ ਵਾਪਸ ਆ ਰਹੇ ਨੌਜਵਾਨ ਦਾ ਕੁਝ ਅਣਪਛਾਤੇ ਪ੍ਰਵਾਸੀ ਬਈਆਂ ਨੇ ਢਿੱਡ ‘ਚ ਛੁਰਾ ਮਾਰ ਕੇ ਕੀਤਾ ਕਤਲ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਫਰਵਰੀ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਨੂੰ ਪ੍ਰਵਾਸੀਆਂ ਲੁੱਟਾਂ ਖੋਹਾਂ ਕਤਲ ਕਰਨ ਅਤੇ ਨਸ਼ੇ ਸਮਗਲਰਾਂ ਦਾ ਅੱਡਾ ਬਣ ਚੁੱਕਾ ਹੈ ਹਰ ਹਫਤੇ […]