Translate Your Language

October 6, 2026 6:47 am

PUNPUN03583/19/1/2007-TC

PUNPUN03583/19/1/2007-TC

‘ਜਨਮ ਦਿਨ ਗਰੁੱਪ’ ਸੋਹਾਣਾ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨੌਜਵਾਨ ਸੇਵਾਦਾਰ ਗੁਰਬਾਜ ਸਿੰਘ ਅਤੇ ਗੁ. ਪ੍ਰਬੰਧਕ ਕਮੇਟੀ ਸੋਹਾੜਾ ਦੇ ਪ੍ਰਧਾਨ ਰਣਵੀਰ ਸਿੰਘ ਰਾਣਾ ਦਾ ਮਨਾਇਆ ਜਨਮ ਦਿਨ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 3 ਜਨਵਰੀ (ਮੰਗਤ ਸਿੰਘ ਸੈਦਪੁਰ) : ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਇਤਿਹਾਸਕ ਨਗਰ ਦੇ ਨੌਜਵਾਨਾਂ ਦੇ ਜਨਮ ਦਿਨ ਗਰੁੱਪ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸੇਵਾਦਾਰ ਨੌਜਵਾਨ ਗੁਰਬਾਜ ਸਿੰਘ ਮਟੌਰ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਹਾੜਾ ਦੇ […]

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਲਾਪਤਾ 328 ਸਰੂਪਾਂ ਦੇ ਮਾਮਲੇ ‘ਚ ਅਦਾਲਤ ਤੋਂ ਪ੍ਰਾਪਤ ਸਰਚ ਵਰੰਟਾਂ ਦੇ ਅਧਾਰ ਐਸਆਈਟੀ ਨੇ ਚੰਡੀਗੜ੍ਹ, ਰੋਪੜ, ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਤਰਨ ਤਾਰਨ ਵੱਖ-ਵੱਖ ਖੇਤਰਾਂ ਕੀਤੀ ਛਾਪੇਮਾਰੀ : ਗੁਰਪ੍ਰੀਤ ਸਿੰਘ ਭੁੱਲਰ

ਚੰਡੀਗੜ੍ਹ/ਸ੍ਰੀ ਅੰਮ੍ਰਿਤਸਰ ਸਾਹਿਬ, 3 ਜਨਵਰੀ (ਮੰਗਤ ਸਿੰਘ ਸੈਦਪੁਰ) : ਜੁਗੋ ਜੁੱਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਵਿੱਤਰ ਸਰੂਪਾਂ ਨੂੰ ਲੈ ਕੇ ਦੇਸ਼- ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਵੱਡੇ ਪੱਧਰ ‘ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ 328 ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਵੇਂ ਲਾਪਤਾ ਹੋਏ ਹਨ […]

ਸਮੁੱਚੇ ਪੰਜਾਬ ‘ਚ ਵਿਕਾਸ ਲਹਿਰ ਮੁਹਿੰਮ ਤਹਿਤ ਮਾਣਕ ਮਾਜਰਾ, ਗੀਗੇ ਮਾਜਰਾ, ਮਾਣਕਪੁਰ ਕੱਲਰ ਵਿਖੇ ਜਿਮ ਬੈਂਚ ਅਤੇ ਲੱਗਣਗੀਆਂ 15 ਸੋਲਰ ਲਾਈਟਾਂ : ਵਿਧਾਇਕ ਕੁਲਵੰਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਜਨਵਰੀ (ਚਰਨ ਸਿੰਘ ਮੈਣ ਮਾਜਰੀ) : ਹਲਕਾ ਮੋਹਾਲੀ ਦੇ ਸਰਵਪੱਖੀ ਵਿਕਾਸ ਕਾਰਜਾਂ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਾਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ  ਅੱਜ ਵਿਧਾਨ ਸਭਾ ਹਲਕਾ ਮੋਹਾਲੀ ਦੇ  ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਮਾਣਕਪੁਰ ਪਿੰਡ ਮਾਣਕ ਮਾਜਰਾ, […]

ਸੈਂਪਲੀ ਦੀ ਨਗਰ ਪੰਚਾਇਤ ਵੱਲੋਂ ਲਗਾਏ ਗਏ ਲੰਗਰ ਦੇ ਵਿੱਚ ਭਾਜਪਾ ਆਗੂ ਕੁਲਦੀਪ ਸਿੱਧੂਪੁਰ ਨੇ ਕੀਤੀ ਸ਼ਮੂਲੀਅਤ

ਖਮਾਣੋਂ, 03ਜਨਵਰੀ(ਬਲਬੀਰ ਸਿੰਘ ਸਿੱਧੂ):- ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਇੰਚਾਰਜ ਅਤੇ ਪੰਜਾਬ ਐਸੀ ਮੋਰਚਾ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਪਿੰਡ ਸੈਂਪਲੀ ਸਾਹਿਬ ਦੇ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਜਾਂਦੇ ਸਲਾਨਾ ਲੰਗਰ ਭੰਡਾਰੇ ਦੇ ਵਿੱਚ ਸ਼ਮੂਲਿਤ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿੱਧੂਪੁਰ ਨੇ ਕਿਹਾ ਕਿ ਸੈਂਪਲੀ ਸਾਹਿਬ ਦੀ ਸੰਗਤ ਵੱਲੋਂ ਤਕਰੀਬਨ […]