ਖਾੜਕੂ ਸੰਘਰਸ਼ ਲੜਾਈ ਨਹੀਂ ਕਿਰਦਾਰ ਦੀ ਪਰਖ ਸੀ, ਜਿਸ ਵਿੱਚ ਕੁਝ ਖ਼ਾਕੀ ਵਾਲੇ ਵੀ ਸਿਰਜਗੇ ਇਤਿਹਾਸ ਅਸਲ ‘ਚ ਸ਼ਹਾਦਤ ਸਿਰਫ਼ ਮੌਤ ਨਹੀਂ, ਜ਼ਮੀਰ ਨਾਲ ਜੀਉਣਾ ਵੀ ਹੁੰਦਾ : ਸ. ਪਰਮਜੀਤ ਸਿੰਘ ਰਾਣਵਾਂ
ਚੰਡੀਗੜ੍ਹ 25 ਦਸੰਬਰ (ਮੰਗਤ ਸਿੰਘ ਸੈਦਪੁਰ) : ਇਤਿਹਾਸ ਸਦਾ ਬੰਦੂਕਾਂ ਦੀਆਂ ਗੂੰਜਾਂ ਨਾਲ ਨਹੀਂ ਲਿਖਿਆ ਜਾਂਦਾ, ਕਈ ਵਾਰੀ ਉਹ ਅੱਖਾਂ ਦੀ ਨਮੀ ਨਾਲ, ਅੰਦਰੂਨੀ ਸੰਘਰਸ਼ ਨਾਲ ਅਤੇ ਉਸ ਮਜ਼ਬੂਰੀ ਨਾਲ ਲਿਖਿਆ ਜਾਂਦਾ ਹੈ। ਜਿੱਥੇ ਮਨ ਇੱਕ ਪਾਸੇ ਹੁੰਦਾ ਹੈ ਤੇ ਡਿਊਟੀ ਦੂਜੇ ਪਾਸੇ। ਖਾੜਕੂ ਸੰਘਰਸ਼ ਦੇ ਉਹ ਦਿਨ ਸਿਰਫ਼ ਦੋ ਰੇਖਾਵਾਂ ਨਹੀਂ ਸਨ। ਇੱਕ ਪਾਸੇ […]
ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾਣ ਵਾਲੀਆਂ ਸ਼ਰਧਾਲੂਆਂ ਲਈ ਪਿੰਡ ਸੈਦਪੁਰ ਦੀ ਸਾਧ ਸੰਗਤ ਨੇ ਹਰ ਸਾਲ ਦੀ ਤਰ੍ਹਾਂ ਪਿੰਡ ਸੁਹਾੜਾ ਵਿਖੇ ਲਾਇਆ ਲੰਗਰ..
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਦਸੰਬਰ (ਮੰਗਤ ਸਿੰਘ ਸੈਦਪੁਰ) : ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲਾਸਾਨੀ ਸ਼ਹੀਦ ਦਾਦੀ ਮਾਤਾ ਗੁਜਰ ਕੌਰ ਜੀ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਸਮੂਹ ਸਿੰਘਾਂ ਸਿੰਘਣੀਆਂ ਦੀਆਂ ਲਾਸਾਨੀ ਸ਼ਹੀਦੀਆਂ ਨੂੰ ਸਿਜਦਾ ਕਰਨ ਲਈ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪੁੱਜ ਰਹੀਆਂ ਹਨ। […]
ਕੇਂਦਰੀ ਜਾਂਚ ਏਜੰਸੀ ਨੇ ਕਰਨਲ ਪੁਸ਼ਪਿੰਦਰ ਬਾਠ ‘ਤੇ ਹਮਲਾ ਮਾਮਲੇ ‘ਚ ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਵਿਰੁੱਧ ਮੋਹਾਲੀ ਅਦਾਲਤ ‘ਚ ਕੀਤੀ ਚਾਰਜਸ਼ੀਟ ਦਾਖਲ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਦਸੰਬਰ (ਮੰਗਤ ਸਿੰਘ ਸੈਦਪੁਰ) : ਕੇਂਦਰੀ ਜਾਂਚ ਬਿਊਰੋ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਹਮਲੇ ਚ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਵਿਰੁੱਧ ਮੋਹਾਲੀ ਦੀ ਇੱਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਾਂ ਅਧਿਕਾਰੀਆਂ ਉੱਤੇ ਗੰਭੀਰ ਹਮਲਾ (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਅਤੇ ਗਲਤ ਹਿਰਾਸਤ (ਗਲਤ ਰੋਕ) ਸਮੇਤ ਵੱਖ-ਵੱਖ ਧਾਰਾਵਾਂ […]
ਖਾਲਸਾ ਪੰਥ ਦੀ ਸਰਬ-ਉੱਚ-ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਵਰਲਡ ‘ਚ ਸਭ ਤੋਂ ਉੱਚੀ ਅਦਾਲਤ, ਲਾਪਤਾ 328 ਸਰੂਪਾਂ ਸਬੰਧੀ ਧਾਮੀ ਦਾ ਬਿਆਨ ਬਾਦਲਾਂ ਦੀ ਸ਼ਹਿ ‘ਤੇ ਗੁੰਮਰਾਹ ਦੀ ਸਾਜਿਸ਼ : ‘ਆਪ’ ਆਗੂ ਬਲਤੇਜ ਪੰਨੂ
ਚੰਡੀਗੜ੍ਹ 25 ਦਸੰਬਰ (ਮੰਗਤ ਸਿੰਘ ਸੈਦਪੁਰ) : ਦੇਸ਼-ਵਿਦੇਸ਼ਾਂ ਦੇ ਹਰ ਨਾਗਰਿਕ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ। ਪੰਜਾਬ ਸਰਕਾਰ ਨੇ ਕਦੇ ਵੀ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਨਹੀਂ ਮੰਨਿਆ ਅਤੇ ਨਾ ਹੀ ਅਜਿਹੀ ਕੋਈ ਮਨਸ਼ਾ ਹੈ। ਪਰੰਤੂ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ […]