ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਲਗਾਤਾਰ 2 ਸਾਲ ਗੇਮਜ ਜਿੱਤ ਕੇ ਸਿਰਜਿਆ ਇਤਿਹਾਸ ਅਤੇ ਬਣੀ ਭਾਰਤ ਦੀ ਪਹਿਲੀ ਯੂਨੀਵਰਸਿਟੀ…
ਕੈਨੋਇੰਗ ਅਤੇ ਕਾਇਆਕਿੰਗ ‘ਚ 23 ਸੋਨੇ, 1 ਚਾਂਦੀ ਅਤੇ 1 ਕਾਂਸੀ ਤਮਗਾ ਜਿੱਤੇ,.ਰਗਬੀ, ਟੇਬਲ ਟੈਨਿਸ, ਵਾਲੀਬਾਲ, ਫੈਂਸਿੰਗ ਅਤੇ ਸਾਈਕਲਿੰਗ ਵੇਟਲਿਫਟਿੰਗ, ਸ਼ੂਟਿੰਗ ਅਤੇ ਕਬੱਡੀ ’ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 14 ਖੇਡਾਂ ਚ ਰੱਖਿਆ ਦਬਦਬਾ ਕਾਇਮ… ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਦਸੰਬਰ (ਮੰਗਤ ਸਿੰਘ ਸੈਦਪੁਰ):- ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਚੌਥੀ ਖੇਲੋ ਇੰਡੀਆ ਗੇਮਜ਼ ’ਚ 32 ਸੋਨੇ ਤਮਗਿਆ ਸਮੇਤ 71 ਮੈਡਲ ਜਿੱਤ ਕੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਸੀ।ਇਸ ਵਾਰ […]
ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ ਦਾ ਰਿਕਾਰਡ ਪਹੁੰਚਿਆ ਲੋ-ਜੋਨ ‘ਚ…
ਚੰਡੀਗੜ੍ਹ 13 ਦਸੰਬਰ (ਮੰਗਤ ਸਿੰਘ ਸੈਦਪੁਰ) : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਡਿੱਗ ਕੇ 90.56 ਦੇ ਨਵੇਂ ਹੇਠਲੇ ਪੱਧਰ ‘ਤੇ ਆ ਗਿਆ। ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਅਨਿਸ਼ਚਿਤਤਾ ਅਤੇ ਵਿਦੇਸ਼ੀ ਪੂੰਜੀ ਦੇ ਲਗਾਤਾਰ ਬਾਹਰ ਜਾਣ ਕਾਰਨ ਨਿਵੇਸ਼ਕਾਂ ਦੀ ਭਾਵਨਾ ‘ਤੇ ਭਾਰ ਪਇਆ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.67 ਪ੍ਰਤੀਸ਼ਤ ਵਧ ਕੇ $61.69 ਪ੍ਰਤੀ ਬੈਰਲ ਹੋ […]
ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬਣ ਰਹੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਦੂਜੀ ਮੰਜਿਲ ਦਾ ਲੈਂਟਰ ਹੋਇਆ ਮੁਕੰਮਲ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਦਸੰਬਰ (ਮੰਗਤ ਸਿੰਘ ਸੈਦਪੁਰ) : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਬਣ ਰਹੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਦੂਜੀ ਮੰਜਿਲ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਧੰਨ ਧੰਨ ਅਮਰ ਸ਼ਹੀਦ […]
ਸਿੱਖ ਇਤਿਹਾਸ ਦਾ ਹਰ ਦਿਨ ਸੁਨਹਿਰੀ ਕਿਵੇਂ ਸੈਂਟਰ ਜੇਲ੍ਹ ਬੁੜੈਲ ਬਰੇਕ ਕਾਂਡ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਜੁਝਾਰੂ ਸਿੰਘਾਂ ਨੇ ਕੀ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜਾਣਨਾ ਜਰੂਰੀ..?
ਸਿੱਖ ਇਤਿਹਾਸ ਦਾ ਹਰ ਦਿਨ ਰਾਤ ਸੁਨਹਿਰੀ ਅੱਖਰਾਂ ਵਿੱਚ ਲਿਖਣ ਵਾਲਾ ਇਤਿਹਾਸ ਹੈ ਇਸੇ ਕੜੀ ਨਾਲ ਸਬੰਧਿਤ ਅੱਜ ਉਸ ਸਬੰਧੀ ਗੱਲ ਕਰਦੇ ਹਾਂ ਜੋ ਪੂਰੇ ਸੰਸਾਰ ਵਿੱਚ ਕਿਸੇ ਵੀ ਕੌਮ ਵੱਲੋਂ ਇਹੋ ਜਿਹਾ ਕੋਈ ਅਹਿਮ ਕਾਰਨਾਮਾ ਕੀਤਾ ਹੋਵੇ ਜੋ ਸਿੱਖ ਕੌਮ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ ਸਾਥੀਆਂ ਨੇ ਕਰ ਵਿਖਾਇਆ। ਇਹ ਘਟਨਾ […]