Translate Your Language

October 6, 2026 6:47 pm

PUNPUN03583/19/1/2007-TC

PUNPUN03583/19/1/2007-TC

ਕੌਮੀ ਇਨਸਾਫ ਮੋਰਚੇ ਵੱਲੋਂ 14 ਨਵੰਬਰ ਨੂੰ ਦਿੱਲੀ ਵਿਖੇ ਜਾਣਦਾ ਵਿਸ਼ਾਲ ਇਨਸਾਫ ਮਾਰਚ ਦਾ ਪ੍ਰੋਗਰਾਮ ਬਿਲਕੁਲ ਅਟੱਲ, ਦੇਸ਼-ਵਿਦੇਸ਼ ਦੀਆਂ ਸੰਗਤਾਂ 11 ਤੋਂ 1 ਵਜੇ ਤਕ ਸ਼ੰਭੂ ਬਾਰਡਰ ‘ਤੇ ਹੋਣ ਇਕੱਤਰ : ਬਾਪੂ ਗੁਰਚਰਨ ਸਿੰਘ/ ਬਲਵਿੰਦਰ ਸਿੰਘ ਫਿਰੋਜ਼ਪੁਰ

ਚੰਡੀਗੜ੍ਹ 12 ਨਵੰਬਰ (ਮੰਗਤ ਸਿੰਘ ਸੈਦਪੁਰ) : 14 ਨਵੰਬਰ ਨੂੰ ਕੌਮੀ ਇਨਸਾਫ਼ ਮਾਰਚ ਦੀ ਅਗਵਾਈ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 35 ਦਿਵਸ ਨੂੰ ਸਮਰਪਿਤ ਵੱਡੇ ਪੱਧਰ ਤੇ ਵਿਸ਼ਾਲ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਅਤੇ ਕੇਂਦਰ ਦੀਆਂ ਬ੍ਰਾਹਮਣਵਾਦ ਸਰਕਾਰਾਂ ਵੱਲੋਂ ਸਜ਼ਾਵਾਂ ਪੂਰੀਆਂ ਕਰ […]