Translate Your Language

October 6, 2026 5:48 pm

PUNPUN03583/19/1/2007-TC

PUNPUN03583/19/1/2007-TC

ਭਾਰੀ ਰੁਕਾਵਟਾਂ ਅਤੇ ਯੂਨੀਵਰਸਟੀ ਦੇ ਸਾਰੇ ਗੇਟ ਸੀਲ ਕਰਨ ਦੇ ਬਾਵਜੂਦ ਸਮੁੱਚੇ ਪੰਜਾਬ ਚੋਂ ਹਜ਼ਾਰਾਂ ਲੋਕ ਯੂਨੀਵਰਸਟੀ ‘ਚ ਹੋਏ ਦਾਖਲ ਲਗਭਗ 01 ਲੱਖ ਵਿਦਿਆਰਥੀਆਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਹੋਏ ਇਕੱਤਰ ਸ਼ਾਮੀ 5 ਵਜੇ ਤੱਕ ਵੀ ਸੈਂਕੜੇ ਲੋਕ ਪੰਜਾਬ ਯੂਨੀਵਰਸਟੀ ‘ਚ ਦਾਖਲ ਹੋਣ ਲਈ ਕਰਦੇ ਰਹੇ ਸੰਘਰਸ਼

ਪੰਜਾਬ ਯੂਨੀਵਰਸਿਟੀ ਦੇ ਵਿਹੜੇ ‘ਚ ਬੇਮਿਸਾਲ, ਲਾਮਿਸਾਲ, ਲਾਜਵਾਬ, ਅਨੋਖਾ ਅਤੇ ਵਿਲੱਖਣ ਦਿੱਖਿਆ ਹਜ਼ਾਰਾਂ ਦਾ ਯੂਨੀਵਰਸਿਟੀ ਦੇ ਕੋਨੇ-ਕੋਨੇ ‘ਚ ਇਕੱਠ. ਪੰਜਾਬ ਭਰ ਚੋਂ ਜੋ ਅੱਜ ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਦਾ ਇਨਸਾਫ ਲੈਣ ਲਈ ਨਹੀਂ ਪੁੱਜਿਆ, ਜ਼ਿੰਦਗੀ ਭਰ ਰਹੇਗਾ ਪਛਤਾਵਾ. ਅੱਜ ਦਾ ਇਕੱਠ ਪੰਜਾਬ ਦੇ ਸਾਂਝੇ ਦਰਦ ਦੀ ਆਵਾਜ਼ ਬਣਿਆ. ਪੰਜਾਬ ਯੂਨੀਵਰਸਟੀ ‘ਚ ਦਾਖਲ ਹੋਣ ਦਾ […]

ਪੁਆਧੀ ਮੰਚ ਵੱਲੋਂ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪੁਆਧੀ ਪ੍ਰੋਗਰਾਮ ਆਯੋਜਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਨਵੰਬਰ (ਮੰਗਤ ਸਿੰਘ ਸੈਦਪੁਰ) : ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧੀ ਭਗਤ ਕਵੀ ਆਸਾ ਰਾਮ ਬੈਦਵਾਣ ਦੇ ਯਾਦਗਾਰੀ ਸਥਾਨ ਉੱਤੇ ਨੌਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪੁਆਧੀ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸ਼ਾਮਿਲ ਸੰਗਤਾਂ ਦਾ […]

ਸ੍ਰੀ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ ਹਾਈ ਕੋਰਟ ‘ਚ ਪਟੀਸ਼ਨ ਪਾਉਣ ਦੀ ਦਿੱਤੀ ਸਲਾਹ

ਪਟੀਸ਼ਨ ਪਾਉਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ 6 ਹਫਤਿਆਂ ‘ਚ ਫੈਸਲਾ ਕਰਨ ਦਾ ਦਿੱਤਾ ਜਾਵੇਗਾ ਨਿਰਦੇਸ਼ ਚੰਡੀਗੜ੍ਹ 10 ਨਵੰਬਰ (ਮੰਗਤ ਸਿੰਘ ਸੈਦਪੁਰ) :-2023 ਤੋ ਐਨਐਸਏ ਅਧੀਨ ਆਸਾਮ ਦੇ ਡਿਬਰੂਗੜ੍ਹ ਜੇਲ ‘ਚ ਬੰਦ ਸ਼੍ਰੀ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤ ਪਾਲ ਸਿੰਘ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ […]