Translate Your Language

October 6, 2026 11:58 pm

PUNPUN03583/19/1/2007-TC

PUNPUN03583/19/1/2007-TC

ਪੰਜਾਬ ‘ਚ ਵੇਰਕਾ ਆਉਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਤੇ ਦੋ ਦਿਨਾਂ ਤੋਂ ਧਰਨਾ ਜਾਰੀ : ਪ੍ਰਧਾਨ ਜਤਿੰਦਰ ਸਿੰਘ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਪ੍ਰਤੀ ਵੇਰਕਾ ਮਨੇਜਮੈਂਟ ਦਾ ਰਵੱਈਆ ਨਾਂਹ‌ ਪੱਖੀ ਹੋਣਾ ਮੰਦਭਾਗਾ : ਪਰਮ ਬੈਦਵਾਣ ਮਟੌਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਵੇਰਕਾ ਮਿਲਕ ਪਲਾਟਾਂ ਦੇ ਗੇਟਾਂ ‘ਤੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈਕੇ ਲੱਗੇ ਧਰਨੇ ਪਿਛਲੇ ਦੋ ਦਿਨਾਂ ਤੋਂ ਜਾਰੀ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ  ਪ੍ਰਧਾਨ ਜਿਤੇਂਦਰ ਸਿੰਘ ਨੇ ਕਿਹਾ ਕਿ ਆਊਟਸੋਰਸ […]

ਪੰਜਾਬ ਕਈ ਜਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ ‘ਚ ਰਾਤ ਤੋਂ ਪੈ ਰਹੇ ਭਾਰੀ ਮੀਂਹ ਦਾ ਸਿਲਸਿਲਾ ਦਿਨ ‘ਚ ਵੀ ਰਿਹਾ ਜਾਰੀ… …ਕਿਸਾਨਾਂ ਲਈ ਤੇਜ ਹਵਾਵਾਂ ਅਤੇ ਮੀਂਹ ਬਣਿਆ ਆਫ਼ਤ, ਖੇਤਾਂ ਚ ਵਿੱਛੀ ਫਸਲ ਅਤੇ ਮੰਡੀਆਂ ਚ ਵੇਚਣ ਲਈ ਆਈਆਂ ਫਸਲਾਂ ਵੀ ਭਿੱਜੀਆਂ.

ਚੰਡੀਗੜ੍ਹ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪਿਛਲੇ ਦਿਨਾਂ ਤੋਂ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਪਏ ਮੀਂਹ ਕਰ ਕੇ ਚੰਡੀਗੜ੍ਹ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ। ਅਤੇ ਕਈ ਥਾਵਾਂ ਤੇ ਮੰਡੀਆਂ ਚ ਝੋਨੇ ਦੀ ਫਸਲ ਮੀਂਹ ਨਾਲ ਭਿੱਜਣ ਕਰਕੇ […]

ਕੁੰਭੜਾ ਤੇ ਸੈਦਪੁਰ ਅਤੇ ਹੋਰ ਵੱਧ-ਵੱਖ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੰਗਤਾਂ ਨੇ ਮਹਾਰਿਸ਼ੀ ਬਾਬਾ ਬਾਲਮੀਕ ਜੀ ਦਾ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ… …ਕੁੰਬੜਾ ਵਿਖੇ 5 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਅਤੇ ਪ੍ਰਕਾਸ਼ ਪੁਰਬ ‘ਤੇ ਖੀਰ ਪੁੜਿਆ ਦਾ ਅਤੁੱਟ ਲੰਗਰ ਵਰਤਿਆ..

ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮਹਾਰਿਸ਼ੀ ਬਾਲਮੀਕ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਉਣ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਹੋ ਰਹੀਆਂ ਸਨ। ਹਰ ਸਮਾਜ ਅਤੇ ਧਰਮ ਨਾਲ ਸੰਬੰਧਿਤ ਸੰਗਤਾਂ ਵੱਲੋਂ ਮਹਾਰਿਸ਼ੀ ਬਾਬਾ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਝਾਕੀਆਂ […]

ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ ਦੇ ਵਿਦਿਆਰਥੀ ਅਭਿਨਵ ਉਨੀਯਾਲl ਦੀ ਗੂਗਲ ਡਿਵੈਲਪਰ ਗਰੁੱਪ ਦੇ ਲੀਡ ਵਜੋਂ ਹੋਈ ਨਿਯੁਕਤੀ..

ਚੰਡੀਗੜ੍ਹ, 8 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸੈਸ਼ਨ 2025 26 ਲਈ ਨਵੇਂ ਗੂਗਲ ਡਿਵੈਲਪਰ ਗਰੁੱਪ ਲੀਡ ਵਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਾਂ ਲਾਂਡਰਾਂ ਲਈ ਇਹ ਮਾਣ ਦਾ ਪਲ ਹੈ। ਕਾਲਜ ਆਫ਼ ਇੰਜੀਨੀਅਰਿੰਗ  ਵਿੱਚ ਆਰਟੀਫਿਸ਼ਿਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿੱਚ ਬੀ.ਟੈਕ ਤੀਜੇ ਸਾਲ ਦੇ ਵਿਦਿਆਰਥੀ ਅਭਿਨਵ ਉਨਿਯਾਲ ਨੂੰ ਨਿਯੁਕਤ ਕੀਤਾ ਗਿਆ ਹੈ। ਅਭਿਨਵ ਦਾ ਜੀਡੀਜੀ ਕਮਿਊਨਿਟੀ ਨਾਲ ਜੁੜਾਅ […]

ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ 491ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਅਕਤੂਬਰ ਮੰਗਤ ਸਿੰਘ ਸੈਦਪੁਰ :-ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਚੌਥੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ 491ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਖੁਸ਼ੀ ਵਿੱਚ ਸਵੇਰੇ 9:00 […]

ਇੰਡੀਅਨ ਸਟੇਟ ਦੇ ਚੀਫ ਜਸਟਿਸ ਦੇ ਹੱਕ ਚ ਖੜੇ ਪੰਜਾਬੀ ਸੂਬੇ ਦੇ ਵੱਖ-ਵੱਖ ਥਾਣਿਆਂ ‘ਚ 100 ਦੇ ਕਰੀਬ ਹੋਈਆਂ ਐਫਆਈਆਰਜ਼ ਦਰਜ..

ਚੰਡੀਗੜ੍ਹ 8 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਪੁਲਿਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਸੋਸ਼ਲ ਮੀਡੀਆ ਹੈਂਡਲਾਂ ਵਿਰੁੱਧ ਪ੍ਰਾਪਤ ਸ਼ਿਕਾਇਤਾਂ ਉਪਰੰਤ ਕਈ ਐਫ.ਆਈ.ਆਰਜ਼ ਭਾਰਤ ਦੇ ਮਾਨਯੋਗ ਚੀਫ ਜਸਟਿਸ ਦੀ ਸਾਖ ਨੂੰ ਢਾਹ ਲਉਣ ਵਾਲੀ  ਗੈਰ ਕਾਨੂੰਨੀ ਅਤੇ ਇਤਰਾਜਯੋਗ ਕਾਰਵਾਈ ਕਰਨ ਵਿਰੁੱਧ ਦਰਜ ਕੀਤੀਆਂ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸੋਸ਼ਲ ਮੀਡੀਆ ਸਮੱਗਰੀ […]