ਸ੍ਰੋਮਣੀ ਕਮੇਟੀ ਪ੍ਰਚਾਰਕ ਗੁਰਪਾਲ ਸਿੰਘ ਤਿੰਮੋਵਾਲ ਦੀ ਸਪੁੱਤਰੀ ਗੁਰਕੀਰਤ ਕੌਰ ਦਾ ਤਾਈ ਕਮਾਂਡੋ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਨਾ ਸਮੁੱਚੇ ਦੇਸ਼ ਤੇ ਪੰਥ ਲਈ ਮਾਣ ਵਾਲੀ ਗੱਲ:- ਹਰਦੇਵ ਸਿੰਘ ਉੱਭਾ
ਭਾਜਪਾ ਆਗੂ ਹਰਦੇਵ ਸਿੰਘ ਉੱਭਾ ਤੇ ਉੱਘੇ ਸਾਹਿਤਕਾਰ ਡਾਕਟਰ ਦਵਿੰਦਰ ਬੋਹਾ ਵੱਲੋ ਘਰ ਜਾਕੇ ਕੀਤਾ ਸਨਮਾਨਿਤ ਸਮੁੱਚਾ ਪਰਿਵਾਰ ਤੇ ਕੋਚ ਦਵਿੰਦਰ ਸਿੰਘ ਵਧਾਈ ਦੇ ਪਾਤਰ:- ਉੱਭਾ ਮੋਹਾਲੀ/ ਚੰਡੀਗੜ੍ਹ (3 ਮਈ) (ਸੰਜੀਵ ਸ਼ਰਮਾ): ਸ੍ਰੋਮਣੀ ਕਮੇਟੀ ਪ੍ਰਚਾਰਕ ਗੁਰਪਾਲ ਸਿੰਘ ਤਿੰਮੋਵਾਲ ਦੀ ਹੋਣਹਾਰ ਸਪੁੱਤਰੀ ਗੁਰਕੀਰਤ ਕੌਰ ਦੇ ਸਕਾਈ ਸਿਟੀ ਓਸਾਕਾ ਜਪਾਨ ਵਿਖੇ ਹੋਏ 81 ਦੇਸ਼ਾ ਦੇ ਓਪਨ ਅੰਤਰ-ਰਾਸ਼ਟਰੀ […]
ਆਮ ਆਦਮੀਂ ਘਰ ਬਚਾਓ ਮੋਰਚਾ (ਪੰਜਾਬ) ਨੂੰ ਸਿਆਸ਼ੀ ਪਾਰਟੀਆਂ, ਕਿਸਾਨ ਜੱਥੇਬੰਦੀਆਂ ਅਤੇ ਹੋਰ ਸਿਰਕੱਢ ਨੇਤਾਵਾਂ ਦਾ ਸਮਰਥਨ ਮਿਲਿਆ
ਮੋਹਾਲੀ (3 ਮਈ) (ਸੰਜੀਵ ਸ਼ਰਮਾ): ਆਮ ਆਦਮੀਂ ਘਰ ਬਚਾਓ ਮੋਰਚਾ (ਪੰਜਾਬ) ਦੇ ਕਨਵੀਨਰ ਹਰਮਿਦਰ ਸਿੰਘ ਮਾਵੀ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਐਸ.ਏ.ਐਸ. ਨਗਰ (ਮੋਹਾਲੀ) ਜਿਲ੍ਹੇ ਦੇ ਪਿੰਡਾਂ ਦੀਆਂ ਲਾਲ ਲਕੀਰਾਂ ਅੰਦਰ ਵਸਦੇ ਲੋਕਾਂ ਨੂੰ ਪ੍ਰਤੀ ਦਿਨ ਆ ਰਹੀਆਂ ਸਮੱਸਿਆਵਾਂ ਸਬੰਧੀ ਇੱਕ ਭਰਵੀਂ ਮੀਟਿੰਗ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਕੀਤੀ ਗਈ […]
ਪਿੰਡ ਲੋਦੀਪੁਰ ਵਾਸੀਆਂ ਵੱਲੋਂ ਰੇਲਵੇ ਫਾਟਕ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੱਕ ਸੜਕ ਬਣਾਉਣ ਦੀ ਕੀਤੀ ਮੰਗ ਨੂੰ ਪਿਆ ਬੂਰ
ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਵੱਲੋਂ ਮੰਗ ਮੰਨੇ ਜਾਣ ਉਪਰੰਤ ਰੇਲਵੇ ਦੀ ਉੱਚ ਪਧਰੀ ਟੀਮ ਵੱਲੋਂ ਕੀਤਾ ਗਿਆ ਦੌਰਾ ਸ੍ਰੀ ਅਨੰਦਪੁਰ ਸਾਹਿਬ, 4 ਮਈ (ਦਵਿੰਦਰਪਾਲ ਸਿੰਘ ): ਨੇੜਲੇ ਪਿੰਡ ਲੋਦੀਪੁਰ ਵਾਸੀਆਂ ਵੱਲੋਂ ਰੇਲਵੇ ਫਾਟਕ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੱਕ ਸੜਕ ਬਣਾਉਣ ਲਈ ਨੌਜਵਾਨ ਆਗੂ ਜੁਗਰਾਜ ਸਿੰਘ ਬਿੱਲੂ ਰਾਹੀਂ ਸਿਰਫ ਦੋ ਦਿਨ ਪਹਿਲਾਂ ਕੇਂਦਰੀ ਰੇਲਵੇ ਰਾਜ […]
ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਰੀ ਹਾਜ਼ਰੀ
ਗੌਤਮ ਜਲੰਧਰੀ ਤੇ ਬੰਟੀ ਸ਼ਹਿਜਾਦਾ ਨੇ ਮਾਂ ਦੇ ਭਜਨਾ ਦਾ ਕੀਤਾ ਗੁਣਗਾਨ ਸ੍ਰੀ ਅਨੰਦਪੁਰ ਸਾਹਿਬ, 4 ਮਈ, (ਦਵਿੰਦਰਪਾਲ ਸਿੰਘ ):ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਭਨੂਪਲੀ ਟੱਪਰੀਆਂ ਮੇਨ ਬਜ਼ਾਰ ਵਿੱਚ ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਲਗਵਾਈ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਧਾਰਮਿਕ ਸਮਾਰੋਹ ਦਾ ਆਯੋਜਨ ਕਰਨ […]
ਪਾਣੀ ਸਾਡੀ ਜੀਵਨ ਧਾਰਾ ਹੈ, ਇਸ ਤੇ ਪਹਿਰੇਦਾਰੀ ਨਿਰੰਤਰ ਰਹੇਗੀ ਜਾਰੀ- ਹਰਜੋਤ ਬੈਂਸ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਡੈਮ ਦਾ ਕੀਤਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ ਸ੍ਰੀ ਆਨੰਦਪੁਰ ਸਾਹਿਬ, (4 ਮਈ) (ਦਵਿੰਦਰਪਾਲ ਸਿੰਘ): ਪੰਜਾਬ ਦੇ ਕਿਸਾਨਾਂ ਲਈ ਪਾਣੀ ਜੀਵਨ ਧਾਰਾ ਹੈ, ਸਮੁੱਚੇ ਪੰਜਾਬ ਦੀ ਆਰਥਿਕਤਾ ਕਿਰਸਾਨੀ ਤੇ ਨਿਰਭਰ ਹੈ ਅਤੇ ਕਿਸਾਨਾਂ ਲਈ ਪਾਣੀ ਦਾ ਮਹੱਤਵ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਖੂਬੀ ਸਮਝਦੇ ਹਨ। ਪੰਜਾਬ ਸਰਕਾਰ ਪਾਣੀਆਂ […]