Translate Your Language

October 7, 2026 6:44 am

PUNPUN03583/19/1/2007-TC

PUNPUN03583/19/1/2007-TC

ਪੰਜਾਬ ਦੇ ਰਾਜਪਾਲ ਕਟਾਰੀਆ ਵਲੋਂ ਅਧਿਆਪਕ ਜਰਨੈਲ ਨਿੱਕੂਵਾਲ ਦਾ ਵਿਸ਼ੇਸ਼ ਸਨਮਾਨ

ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ ਦਵਿੰਦਰਪਾਲ ਸਿੰਘ 1 ਮਈ, ਸ੍ਰੀ ਅਨੰਦਪੁਰ ਸਾਹਿਬ, ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੀਂਢਵਾਂ ਅੱਪਰ ਵਿਖੇ ਤੈਨਾਤ ਈ.ਟੀ.ਟੀ. ਅਧਿਆਪਕ ਜਰਨੈਲ ਸਿੰਘ ਨਿੱਕੂਵਾਲ ਦਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਨਾਮੀ ਵੈਬ ਪੋਰਟਲ ਡੇਲੀ ਪੋਸਟ ਵਲੋਂ ਚੰਡੀਗੜ੍ਹ ਵਿਖੇ ਕਰਵਾਏ *ਸਿੱਖਿਆ ਸਮੇਲਨ-ਤਾਲੀਮ* ਵਿੱਚ ਵਿਸ਼ੇਸ਼ ਤੌਰ […]

ਦੇਸ਼ ਦੇ ਸੰਘੀ ਢਾਂਚੇ ਲਈ ਖਤਰਾ ਬਣ ਸਕਦੀਆਂ ਭਾਜਪਾ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਵਾਲੀਆਂ ਨੀਤੀਆਂ ਹਰਿਆਣਾ ਨੂੰ ਪਾਣੀ ਦੇਣ ਦਾ ਬੀਬੀਐਮਬੀ ਦਾ ਫ਼ੈਸਲਾ ਕੀਤਾ ਮੁੱਢੋਂ ਰੱਦ : ਵਰਿੰਦਰ ਕੁਮਾਰ ਗੋਇਲ

ਭਾਖੜਾ ਡੈਮ ਦੇ ਜਲ ਸਰੋਤਾਂ ਨੂੰ ਹਥਿਆਉਣ ਲਈ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਹੋਈਆਂ ਪੱਬਾਂ ਭਾਰ… ਚੰਡੀਗੜ੍ਹ, 1 ਮਈ (ਮੰਗਤ ਸਿੰਘ ਸੈਦਪੁਰ) : ‘‘ਅੰਕੜਿਆਂ ਮੁਤਾਬਕ ਬਿਲਕੁਲ ਸਪੱਸ਼ਟ ਹੈ ਕਿ ਬੀ.ਬੀ.ਐਮ.ਬੀ. ਦੇ ਆਪਣੇ ਰਿਕਾਰਡ ਮੁਤਾਬਕ ਹਰਿਆਣਾ ਪਹਿਲਾਂ ਹੀ 3.110 ਐਮ.ਏ.ਐਫ. ਪਾਣੀ ਦੀ ਖਪਤ ਕਰ ਚੁੱਕਾ ਹੈ ਜਦੋਂ ਕਿ ਉਸ ਦੀ ਸਾਲਾਨਾ ਵੰਡ 2.987 ਐਮ.ਏ.ਐਫ. ਹੈ। […]

7 ਮਈ ਦਿਨ ਬੁੱਧਵਾਰ ਨੂੰ ਮੋਹਾਲੀ ਦੇ ਫੇਸ 11 ‘ਚ ਸਥਿਤ ਪੁਲਿਸ ਥਾਣੇ ਦਾ ਕੀਤਾ ਜਾਵੇਗਾ ਘਿਰਾਓ। ਦੋ ਮਹਿਲਾਵਾਂ ਦੀ ਗੁਰਦੁਆਰਾ ਸਾਹਿਬ ਵਿੱਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਨਹੀਂ ਹੋਈ ਕੋਈ ਕਾਰਵਾਈ, ਪੀੜਤ ਪਰਿਵਾਰਾਂ ਨੇ ਲਿਆ ਫੈਸਲਾ।

ਪੀੜਤ ਪਰਿਵਾਰ ਨੂੰ ਫੋਨ ਤੇ ਫੈਸਲਾ ਕਰਨ ਦੇ ਦਬਾਅ ਪਾਉਣ ਅਤੇ ਧਮਕੀਆਂ ਦਿੰਦੇ ਪੁਲਿਸ ਕਰਮਚਾਰੀ ਦੀ ਆਡੀਓ ਕੀਤੀ ਜਾਰੀ। ਜਦੋਂ ਇਸ ਮਸਲੇ ਬਾਰੇ ਪੜਤਾਲੀ ਅਫਸਰ ਏਐਸਆਈ ਹਰਨੇਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕੇਸ ਐਸਐਚਓ ਸਾਹਿਬ ਖੁਦ ਡੀਲ ਕਰਨਗੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਐਸਸੀ ਬੀਸੀ ਮਹਾ […]

ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਕੇਂਦਰ ਸਰਕਾਰ ਦੀਆਂ ਗਲਤ ਹਦਾਇਤਾਂ ‘ਤੇ ਚੱਲਣ ਕਰਕੇ ਵੱਜਿਆ ਪੰਜਾਬ ਦੇ ਹੱਕਾਂ ‘ਤੇ ਡਾਕਾ : ਪੰਜ ਮੈਂਬਰੀ ਭਰਤੀ ਕਮੇਟੀ

ਪੰਜਾਬ ਬੀਜੇਪੀ ਦੀ ਚੁੱਪ ਵੱਡੀ ਸਾਜ਼ਿਸ਼ ਦਾ ਹਿੱਸਾ ਦਿੱਲੀ ਵਾਲੀਆਂ ਕੱਟੜਵਾਦੀ ਪਾਰਟੀਆਂ ਨਹੀਂ ਕਰ ਸਕਦੀਆਂ ਕਦੇ ਪੰਜਾਬ ਦੇ ਹੱਕਾਂ ਦੇ ਰਾਖੀ… ਚੰਡੀਗੜ 1 ਮਈ (ਮੰਗਤ ਸਿੰਘ ਸੈਦਪੁਰ) ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਹਰਿਆਣਾ ਨੂੰ ਤਤਕਾਲ ਪ੍ਰਭਾਵ ਨਾਲ 8500 ਕਿਊਸਕ ਪਾਣੀ ਦੇਣ ਮਾਮਲੇ ‘ਤੇ ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ […]

ਪੁਲਿਸ ਥਾਣਿਆਂ ‘ਤੇ ਸੰਭਾਵੀ ਗ੍ਰਨੇਡ ਹਮਲਿਆਂ ਨੂੰ ਕੀਤਾ ਨਾਕਾਮ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਪੰਜ ਖਾੜਕੂਆਂ ਨੂੰ ਕੀਤਾ ਗ੍ਰਨੇਡ ਤੇ ਪਿਸਤੌਲ ਸਮੇਤ ਗ੍ਰਿਫਤਾਰ

ਵਿਦੇਸ਼ੀ ਖਾਲਿਸਤਾਨੀ ਜੀਵਨ ਫੌਜੀ ਗਰੁੱਪ ਨਾਲ ਸੰਬੰਧਿਤ ਗ੍ਰਿਫ਼ਤਾਰ ਖਾੜਕੂ ਅਜੇ ਜਵਾਬੀ ਗੋਲੀਬਾਰੀ ਦੌਰਾਨ ਹੋਇਆ ਜ਼ਖਮੀ : ਸੀਪੀ ਗੁਰਪ੍ਰੀਤ ਭੁੱਲਰ ਚੰਡੀਗੜ੍ਹ/ਅੰਮ੍ਰਿਤਸਰ 30 ਅਪ੍ਰੈਲ ( ਮੰਗਤ ਸਿੰਘ ਸੈਦਪੁਰ) :: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵਿਦੇਸ਼ ਅਧਾਰਿਤ ਗੈਂਗਸਟਰ ਜੀਵਨ ਫੌਜੀ ਨਾਲ ਸਬੰਧਤ ਪਾਕਿ-ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਅਦਾਰਿਆਂ ‘ਤੇ […]

ਸਵ. ਮਾਤਾ ਬਲਦੇਵ ਕੌਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੋਈ ਅੰਤਿਮ ਅਰਦਾਸ…

ਬੁਢਾਪੇ ‘ਚ ਬੱਚਿਆਂ ਨੂੰ ਬਣਨਾ ਚਾਹੀਦਾ ਮਾਪਿਆਂ ਦਾ ਸਹਾਰਾ : ਵਿਧਾਇਕ ਕੁਲਵੰਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਵਾਹਿਗੁਰੂ ਤੋਂ ਬਾਅਦ ਮਾਂ ਦਾ ਨਾਮ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਅਤੇ ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਮੰਨਿਆ ਜਾਂਦਾ ਹੈ। ਬੱਚੇ ਮਾਂ ਦਾ ਕਰਜ ਕਦੇ ਵੀ ਨਹੀਂ ਉਤਾਰ ਸਕਦੇ ਕਿਉਂਕਿ […]