Translate Your Language

October 7, 2026 10:55 am

PUNPUN03583/19/1/2007-TC

PUNPUN03583/19/1/2007-TC

ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਪੂਰੇ ਜ਼ਿਲ੍ਹੇ ‘ਚ 700 ਦੇ ਕਰੀਬ ਪੁਲਿਸ ਅਧਿਕਾਰੀ ਕੀਤੇ ਤੈਨਾਤ ਥਾਂ ਥਾਂ ਤੇ ਨਾਕੇ ਲਗਾ ਕੇ ਆਉਣ ਜਾਣ ਵਾਲਿਆਂ ਦੀ ਕੀਤੀ ਜਾਂਦੀ ਰਹੀ ਜਾਂਚ….

ਸਾਹਿਬਜ਼ਾਦਾ ਅਜੀਤ ਸਿੰਘ ਨਗਰ 5 ਮਾਰਚ (ਮੰਗਤ ਸਿੰਘ ਸੈਦਪੁਰ /ਜੀਵਨ ਭਾਗੀ) : ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਜਾਣ ਵਾਲੇ ਪੱਕੇ ਧਰਨੇ ਨੂੰ ਮੋਹਾਲੀ ਪੁਲੀਸ ਅਸਫਲ ਕਰ ਦਿੱਤਾ ਹੈ।  ਬਹੁਤ ਸਾਰੇ ਵੱਡੇ ਕਿਸਾਨ ਆਗੂਆਂ ਨੂੰ ਰਾਤ ਸਮੇਂ ਹੀ ਘਰਾਂ ਵਿੱਚ ਨਜ਼ਰਬੰਦ ਕਰਕੇ । ਪੁਲਿਸ ਵੱਲੋਂ ਕਿਸਾਨਾਂ ਅਤੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਦਪਰ ਟੋਲ ਪਲਾਜੇ ਅਤੇ […]