Translate Your Language

October 7, 2026 12:19 pm

PUNPUN03583/19/1/2007-TC

PUNPUN03583/19/1/2007-TC

7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਗੁਰਦੁਆਰਾ ਅੰਬ ਸਾਹਿਬ ਵਿਖੇ ਖੂਨਦਾਨ ਕੈਂਪ ‘ਚ 100 ਤੋਂ ਵੱਧ ਸੰਗਤ ਨੇ ਕੀਤਾ ਖੂਨਦਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 10 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਬੈਦਵਾਣ ਸਪੋਰਟਸ ਕਲੱਬ ਵੱਲੋਂ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ‘ਚ 100 ਤੋਂ ਵੱਧ ਸੰਗਤ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ ‘ਚ ਆਪਣਾ ਯੋਗਦਾਨ ਪਾਇਆ। ਇਸ […]

‘ਦਿ ਨੈਟਵਰਕ’ ਐੱਮਐੱਲਐੱਮ ਦੇ ਜਾਲ ‘ਚ ਫਸੇ ਵਿਅਕਤੀਆਂ ਦੀ ਡੂੰਘਾਈ ਅਤੇ ਜਟਿਲਤਾ ਦੇ ਨਾਲ ਜੁੜੀ ਹੋਈ ਇੱਕ ਕਹਾਣੀ ਦਾ ਪੋਸਟਰ ਹੋਇਆ ਰਿਲੀਜ਼…

ਚੰਡੀਗੜ੍ਹ, 9 ਫਰਵਰੀ (ਅਮਨ ਗਿੱਲ) : ਕਹਾਣੀ ਸੁਣਾਉਣ ਦੇ ਸਦਾ-ਵਿਕਾਸ ਵਾਲੇ ਲੈਂਡਸਕੇਪ ਵਿੱਚ, “ਦਿ ਨੈੱਟਵਰਕਰ” ਇੱਕ ਵਿਲੱਖਣ ਸਿਨੇਮੈਟਿਕ ਅਨੁਭਵ ਵਜੋਂ ਉੱਭਰਦਾ ਹੈ, ਇੱਕ ਡੂੰਘੇ ਭਾਵਨਾਤਮਕ ਬਿਰਤਾਂਤ ਦੇ ਨਾਲ ਬਹੁ-ਪੱਧਰੀ ਮਾਰਕੀਟਿੰਗ ਐੱਮਐੱਲਐੱਮ ਦੀਆਂ ਗੁੰਝਲਾਂ ਨੂੰ ਮਿਲਾਉਂਦਾ ਹੈ। ਇਹ ਫਿਲਮ ਅਭਿਲਾਸ਼ਾ, ਭਰੋਸੇ ਅਤੇ ਲਗਨ ਦੀਆਂ ਉੱਚਾਈਆਂ ਅਤੇ ਨੀਵਾਂ ਨੂੰ ਹਾਸਲ ਕਰਨ ਲਈ ਸੈੱਟ ਕੀਤੀ ਗਈ ਹੈ, ਇਹ […]

ਸਾਲ 2025 ਦਾ ਤੀਜਾ ਸੀਈਸੀ ਵਿਸ਼ੇਸ਼ ਡਰਾਅ ਰਾਹੀਂ ਕੈਨੇਡਾ ਕਰ ਰਿਹਾ ਹੁਨਰਮੰਦ ਕਾਮਿਆਂ ਨੂੰ ਸੱਦਾ ਦੇਣ ਲਈ ਐਕਸਪ੍ਰੈਸ ਐਂਟਰੀ ਡਰਾਅ ਦਾ ਆਯੋਜਨ : ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਵਾਸੀਆਂ ਦੇ ਡਿਪੋਰਟ ਮੁਹਿੰਮ ਦੌਰਾਨ ਕੈਨੇਡਾ ‘ਚ ਵਸਦੇ ਪੰਜਾਬੀਆਂ ਲਈ ਖੁਸ਼ਖਬਰੀ…. ਚੰਡੀਗੜ੍ਹ 10 ਫਰਵਰੀ (ਮੰਗਤ ਸਿੰਘ ਸੈਦਪੁਰ) : ਅਮਰੀਕਾ ਵੱਲੋਂ ਗਲਤ ਢੰਗ ਨਾਲ ਅਮਰੀਕਾ ‘ਚ ਦਾਖਲ ਹੋਏ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਹੱਥ ਕੜੀਆਂ ਗਿਰਫਤਾਰ ਕਰਕੇ ਹੱਥ ਕੜੀਆਂ ਅਤੇ ਬੇੜੀਆਂ ਚ ਬੰਨ ਕੇ ਆਰਮੀ ਦੇ ਜਹਾਜ਼ ਰਾਹੀਂ   ਅਮਰੀਕਾ ਚੋਂ ਕੱਢਿਆ […]

ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਕਾਰ, ਚੰਦਭਾਨ ਪਿੰਡ ਦੇ ਵਾਕਿਆ ’ਚ ਦਲਿਤਾਂ ਤੇ ਹੋਏ ਧੱਕੇ ਦਾ ਤੁਰੰਤ ਇਨਸਾਫ ਦਵਾਏ : ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 10 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) ਫਰੀਦਕੋਟ ਜ਼ਿਲ੍ਹੇ ਦੇ ਚੰਦਭਾਨ ਪਿੰਡ ਵਿੱਚ ਘਰੇਲੂ ਗੰਦੇ ਪਾਣੀ ਦੇ ਨਿਕਾਸ ਤੋਂ ਪੰਜ ਫਰਵਰੀ ਨੂੰ ਉਤਪੰਨ ਹੋਏ ਪਿੰਡ ਦੇ ਦੋ ਧੜਿਆਂ ਵਿਚਕਾਰ ਝਗੜੇ ਨੂੰ ਨਿਪਟਾਉਣ ਦੀ ਬਜਾਏ ਪੁਲਿਸ ਨੇ ਦਲਿਤਾਂ ਤੇ ਉਹਨਾਂ ਦੇ ਪਰਿਵਾਰਾਂ ’ਤੇ ਅਣਮਨੁੱਖੀ ਕਹਿਰ ਢਾਹਿਆ, ਹਿਰਾਸਤ ਵਿੱਚ ਲਿਆਂ ਅਤੇ ਦਰਜਨਾਂ ਕੇਸ ਦਰਜ ਕੀਤੇ। ਪੁਲਿਸ ਨੇ […]

ਪੰਜਾਬ ‘ਚ 15 ਬਿਰਧ ਘਰਾਂ ਲਈ ਪੰਜਾਬ ਸਰਕਾਰ ਨੇ ਕੀਤੀ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ : ਡਾ. ਬਲਜੀਤ ਕੌਰ …ਪੰਜਾਬ ਸਰਕਾਰ ਵੱਲੋਂ ਬਜੁਰਗਾਂ ਦੀ ਭਲਾਈ ਲਈ ਬਿਰਧ ਘਰਾਂ ‘ਚ ਸਿਰਜਿਆ ਜਾਵੇਗਾ ਅਨੁਕੂਲ ਮਾਹੌਲ…

ਚੰਡੀਗੜ੍ਹ, 9 ਫਰਵਰੀ (ਮੰਗਤ ਸਿੰਘ ਸੈਦਪੁਰ) : ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਬਜ਼ੁਰਗਾਂ ਦੀ ਸੇਵਾ ਸੰਭਾਲ ਅਤੇ ਮਾਣ-ਸਨਮਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਸ ਤਹਿਤ, ਸੂਬਾ ਸਰਕਾਰ ਨੇ ਬੇਸਹਾਰਾ ਬਜ਼ੁਰਗਾਂ ਨੂੰ ਸੁਰੱਖਿਅਤ ਪਨਾਹ ਪ੍ਰਦਾਨ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਬਿਰਧ ਘਰ ਸਥਾਪਤ ਕੀਤੇ ਹਨ। ਪੰਜਾਬ […]