Translate Your Language

October 7, 2026 2:24 pm

PUNPUN03583/19/1/2007-TC

PUNPUN03583/19/1/2007-TC

ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜ੍ਹਨ ਦੀ ਕੋਸ਼ਿਸ ਫਿਰਕੂ ਸਾਜ਼ਿਸ ਦਾ ਹਿੱਸਾ : ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 28 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) :  ਅੰਮ੍ਰਿਤਸਰ ਦੇ ਹੈਰੀਟੇਜ ਮਾਰਕਿਟ ਵਿੱਚ ਸਥਾਪਤ ਡਾਕਟਰ ਭਾਮਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਅਤੇ ਸੰਵਿਧਾਨ ਦੀ ਕਿਤਾਬ ਨੂੰ ਅੱਗ ਲਾਉਣ ਦੀ ਘਟਨਾ ਸਿੱਖ ਪਛਾਣ ਨੂੰ ਬਦਨਾਮ ਕਰਨ ਅਤੇ ਪੰਜਾਬੀ ਸਮਾਜ ਨੂੰ ਖੰਡਤ ਕਰਨ ਦੀ ਵੱਡੀ ਫਿਰਕੂ ਸਾਜ਼ਿਸ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖਧੀ ਕਰਦਿਆਂ, ਕੇਂਦਰੀ […]

ਮੋਹਾਲੀ ਦੀ ਅਦਾਲਤ ਨੇ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਤਿੰਨ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਜਨਵਰੀ (ਮੰਗਤ ਸਿੰਘ ਸੈਦਪਰ/ਜੀਵਨ ਭਾਗੀ) : ਗੈਂਗਸਟਰਾਂ ਦੀ ਆਪਸੀ ਅਤੇ ਨਿੱਜੀ ਲੜਾਈਆਂ ਚ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਮੌਤ ਦਾ ਸ਼ਿਕਾਰ ਹੋਏ ਹਨ ਜਿਨਾਂ ਨੇ ਆਪਣੇ ਭਵਿੱਖ ‘ਚ ਕੁਝ ਬਣਨ ਦੇ ਸੁਪਨੇ ਸਿਰਜੇ ਹੋਏ ਹੁੰਦੇ ਹਨ। ਪਰੰਤੂ ਨਿੱਜੀ ਦੁਸ਼ਮਣੀਆਂ ਕਾਰਨ ਗੈਂਗਸਟਰ ਗਰੁੱਪਾਂ ਸ਼ਾਮਿਲ ਨੌਜਵਾਨ ਇੱਕ ਦੂਜੇ ਦਾ ਕਤਲ ਕਰਕੇ ਆਪਣੀਆਂ […]

ਕੌਮੀ ਇਨਸਾਫ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਹੱਕੀ ਮੰਗਾਂ ਦਾ ਇਨਸਾਫ ਨਹੀਂ ਮਿਲਦਾ : ਬਾਪੂ ਗੁਰਚਰਨ ਸਿੰਘ

ਖਾਲਸਾ ਮਹਾਂ ਪੰਚਾਇਤ ‘ਚ ਹੋਇਆ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜ ਸੇਵੀ ਲੋਕਾਂ ਦਾ ਹਜਾਰਾਂ ਦਾ ਇਕੱਠ : ਜਥੇਦਾਰ ਬਲਵੀਰ ਸਿੰਘ ਬੈਰੋਂਪੁਰ ਚੰਡੀਗੜ੍ਹ 27 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਇੰਡੀਅਨ ਸਟੇਟ ਵੱਲੋਂ ਜਿਥੇ ਵੱਡੇ ਪੱਧਰ ‘ਤੇ ਜਸ਼ਨਾਂ ਨਾਲ 26 ਜਨਵਰੀ ਗਣਤੰਤਰ ਦਿਵਸ ਮਨਾਇਆ ਗਿਆ ਹੈ ਉਥੇ ਹੀ ਖਾਲਸਾ ਪੰਥ ਵੱਲੋਂ 26 ਜਨਵਰੀ ਨੂੰ […]