Translate Your Language

October 7, 2026 10:07 am

PUNPUN03583/19/1/2007-TC

PUNPUN03583/19/1/2007-TC

ਸਵ. ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੁਨੀਆਂ ‘ਚ ਸਿੱਖ ਪਛਾਣ ਤੇ ਸਿੱਖ ਕਿਰਦਾਰ ਨੂੰ ਸਥਾਪਤ ਕੀਤਾ : ਪ੍ਰੋ. ਮਨਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ)

ਚੰਡੀਗੜ੍ਹ 21 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ‘ਸਿੱਖ ਪਛਾਣ ਨੂੰ ਦੇਣ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ […]

ਅਮਰੀਕਾ ਦੇ ਨਵੇਂ ਚੁਣੇ ਗਏ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਚੁੱਕਣਗੇ ਸਹੁੰ ਫਿਲਹਾਲ 5 ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਟੀਮ ਸ਼ਾਮਿਲ

ਬੀਬੀ ਹਰਮੀਤ ਕੌਰ ਢਿੱਲੋ ਨੂੰ ਨਿਆਂ ਵਿਭਾਗ ‘ਚ ਸਿਵਿਲ ਰਾਈਟਸ ਲਈ ਸਹਾਇਕ ਅਟਾਰਨੀ ਜਰਨਲ ਕੀਤਾ ਨਿਯੁਕਤ…  ਚੰਡੀਗੜ੍ਹ, 19 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਵੱਖਰੀ ਪਹਿਚਾਣ ਤੋਂ ਤਾਂ ਜਾਣਾ ਹੀ ਜਾਂਦੇ ਹਨ ਪਰੰਤੂ ਜਿਹੜੀਆਂ ਬੁਲੰਦੀਆਂ ਹਰ ਪੱਖੋਂ ਪ੍ਰਾਪਤ ਕਰਦੇ ਹਨ। ਉਹਨਾਂ ਦੀ ਖਾਸ ਵਿਲੱਖਣਤਾ ਹੈ। ਬੇਸ਼ੱਕ ਸਮਾਜ ਸੇਵੀ ਜਾਂ […]

ਮਾਤਸੁਰੀ ਬੈਸਟ ਵੈਸਟਰਨ ਪਲੱਸ ਮੋਹਾਲੀ ਵਿਖੇ ਜਾਪਾਨੀ ਫੂਡ ਫੇਸਟੀਵਲ ਦਾ ਜਸ਼ਨ ਹੋਇਆ ਸ਼ੁਰੂ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਮੋਹਾਲੀ ਦੇ ਸਕਾਈਲਾਈਨ ਬਾਰ ਅਤੇ ਲਾਉਂਜ, ਬੈਸਟ ਵੈਸਟਰਨ ਪਲੱਸ, ਮੋਹਾਲੀ ਵਿਖੇ ਮਾਤਸੂਰੀ ਬਹੁਤ ਜਿਆਦਾ ਉਡੀਕਿਆ ਜਾਣ ਵਾਲੇ ਜਪਾਨੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਤਿਉਹਾਰ ਪ੍ਰਮਾਣਿਕ ਰਸੋਈ ਅਨੁਭਵਾਂ ਦੀ ਇੱਕ ਅਸਾਧਾਰਨ ਲਾਈਨਅੱਪ ਦੇ ਨਾਲ ਸ਼ੁਰੂ ਹੋਇਆ। 17 ਜਨਵਰੀ ਤੋਂ ਸ਼ੁਰੂ ਹੋਇਆ ਇਹ ਤਿਉਹਾਰ 26 ਜਨਵਰੀ 2025 ਤੱਕ ਹੋਣ ਚਲੇਗਾ ਇਹ ਤਿਉਹਾਰ ਜਾਪਾਨ ਦੀਆਂ ਬੇਮਿਸਾਲ ਭੋਜਨ ਪਰੰਪਰਾਵਾਂ […]

ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਲੁੱਟ ਖੋਹ ਅਤੇ ਫਰੋਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਜੱਸਲ ਉਰਫ ਜੈਸਲ ਦੇ ਦੋ ਸਾਥੀਆਂ ਨੂੰ ਮੋਹਾਲੀ ਪੁਲਿਸ ਨੇ ਕੀਤਾ ਨਜਾਇਜ਼ ਹਥਿਆਰਾਂ ਨਾਲ ਗਿਰਫਤਾਰ : ਐਸਐਸਪੀ ਦੀਪਕ ਪਾਰਿਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਰੰਭ ਕੀਤੀ ਭਰਿਸ਼ਟਾਚਾਰ ਅਤੇ ਰਿਸ਼ਵਤ ਖੋਰੀ ਵਿਰੁੱਧ ਮੁਹਿੰਮ ਤਹਿਤ ਵਿਜੀਲੈਂਸ ਅਤੇ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਗਲਤ ਅੰਸਰਾਂ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸੰਬੰਧ ਚ ਐੱਸ ਐੱਸ ਪੀ […]