ਸਹਿਹੋਂਦ ਤੋਂ ਦੂਰ ਹੋ ਕੇ ਵੱਧਦੀ ਕੱਟੜਤਾ ਨੇ ਸਿੱਖਾਂ ਦੀ ਧਾਰਮਕ ਪਛਾਣ ਤੋਂ ਜ਼ਿਆਦਾ ਕਰ ਗਈ ਰਾਜਨੀਤਿਕ ਰੂਪ ਅਖਤਿਆਰ : ਡਾ. ਸੁਖਜਿੰਦਰ ਸਿੰਘ
ਚੰਡੀਗੜ੍ਹ 4 ਅਕਤੂਬਰ (ਮੰਗਤ ਸਿੰਘ ਸੈਦਪੁਰ) : ਮੌਜੂਦਾ ਦੌਰ ਵਿੱਚ ਸਿੱਖ ਪਛਾਣ ਨੂੰ ਇਕਹਰੀ ਤੇ ਸਿਆਸੀ ਪ੍ਰਤੀਕ ਤੌਰ ਘੜਨਾ/ਪੇਸ਼ ਕਰਨਾ, ਗੁਰੂਆਂ ਦੇ ਬਹੁ-ਪਰਤੀ ਜੀਵਨ ਤੇ ਫਲਸਫੇ ਨੂੰ ਛੋਟਾ/ਕਰਨ ਘਟਾਉਣ ਦੀ ਪ੍ਰਕਿਰਿਆ ਹੈ। ਜਿਸ ਕਰਕੇ ਨਾਨਕਪੰਥੀ, ਕਬੀਰਪੰਥੀ ਅਤੇ ਹੋਰ ਅਨੇਕਾ ਨਾਨਕ-ਲੇਵਾ ਲੋਕਾਂ ਨੂੰ ਸਿੱਖੀ ਦੇ ਵਿਸ਼ਾਲ ਦਾਇਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਹ ਵਿਚਾਰ ਅਮਰੀਕਾ…