Translate Your Language

October 5, 2026 8:12 am

PUNPUN03583/19/1/2007-TC

PUNPUN03583/19/1/2007-TC

Home » Uncategorized » ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲਾਂ ਚੋਂ ਤਲਾਸ਼ੀ ਮੁਹਿੰਮ ਦੌਰਾਨ ਬੈਗ ‘ਚੋਂ ਆਈਈਡੀ ਕੀ ਹੋਇਆ ਬਰਾਮਦ

ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲਾਂ ਚੋਂ ਤਲਾਸ਼ੀ ਮੁਹਿੰਮ ਦੌਰਾਨ ਬੈਗ ‘ਚੋਂ ਆਈਈਡੀ ਕੀ ਹੋਇਆ ਬਰਾਮਦ

ਚੰਡੀਗੜ੍ਹ 23 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਦਾ ਮਾਹੌਲ ਮੁੜ ਖਰਾਬ ਕਰਨ ਲਈ ਆਰਐਸਐਸ/ਬੀਜੇਪੀ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਮੁੜ ਦਹਿਸ਼ਤ ਫੈਲਾਈ ਜਾਵੇ ਅਤੇ ਧਰਮਾਂ ਦੇ ਨਾਂ ‘ਤੇ ਪੰਜਾਬ ਦੇ ਵਿੱਚ ਕਤਲੇਆਮ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਜਾਣ ਕਿਉਂਕਿ ਆਰਐਸਐਸ ਬੀਜੇਪੀ ਦਾ ਏਜੰਡਾ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਰੰਭਿਆ ਜਾ ਰਿਹਾ ਹੈ ਅਤੇ ਇਥੇ ਹਰ ਤਰ੍ਹਾਂ ਦੀਆਂ ਧਾਰਮਿਕ ਅਫਵਾਹਾਂ ਅਤੇ ਨਸਲਵਾਦ ਦੇ ਏਜੰਡੇ ਖੜੇ ਕਰਕੇ ਆਰਐਸਐਸ/ਬੀਜੇਪੀ ਆਪਣੇ ਆਪ ਨੂੰ ਪੰਜਾਬ ‘ਚ ਸਥਾਪਿਤ ਕਰਨ ਲਈ ਬਹੁਤ ਹੀ ਕਾਹਲੀ ਵਿੱਚ ਹੈ। ਜਿਸ ਨੇ ਅਕਾਲੀ ਦਲ ਬਾਦਲ ਪਰਿਵਾਰ ਨੂੰ ਪੂਰੀ ਤਰਹਾਂ ਖਤਮ ਕਰਕੇ ਆਪਣੇ ਚਰਨਾਂ ਦੇ ਵਿੱਚ ਡੇਗ ਲਿਆ ਹੈ ਅਤੇ ਲੇਲੜੀਆਂ ਕੱਢ ਰਿਹਾ ਹੁਣ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਬਾਦਲ ਹਨੇਰੇ ਵਿੱਚ ਹੱਥ ਮਾਰਦਾ ਹੋਇਆ ਮੁੜ ਆਰਐਸਐਸ ਦੇ ਬਹੁਤ ਹੀ ਭਿਆਨਕ ਕਾਰਨ ਨਰੇਦਰ ਮੋਦੀ ਦੇ ਚਰਨਾਂ ‘ਚ ਡਿਗ ਪਿਆ ਹੈ। ਅੰਦਰੂਲੀ ਸਮਝੌਤਾ ਕੀ ਹੋਇਆ.? ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਹੜਾ ਮੁੱਦਾ ਹੁਣ ਤਾਜਾ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲਾਂ ਦੇ ਨੇੜੇ ਇੱਕ ਬੈਗ ਵਿੱਚੋਂ ਸ਼ੱਕੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਆਈਈਡੀ ਐਕਟਿਵ ਨਹੀਂ ਸੀ ਅਤੇ ਇਸ ਤੋਂ ਤੁਰੰਤ ਧਮਾਕੇ ਦਾ ਖਤਰਾ ਨਹੀਂ ਦੱਸਿਆ ਜਾ ਰਿਹਾ।
ਪੁਲਿਸ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ, ਪੁਲਿਸ ਨੂੰ ਪਹਿਲਾਂ ਹੀ ਇੱਕ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਜੰਗਲਾਂ ਵਾਲੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੱਕ ਬੈਗ ਵਿੱਚੋਂ ਆਈਈਡੀ ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਦੇ ਪੱਕੇ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਪੰਜਾਬ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।ਇਹ ਵੀ ਸਾਹਮਣੇ ਆ ਰਿਹਾ ਹੈ ਕਿ ਬਰਾਮਦ ਕੀਤੀ ਗਈ ਆਈਈਡੀ ਐਕਟਿਵ ਨਹੀਂ ਸੀ। ਹਾਲਾਂਕਿ, ਇਸ ਸਬੰਧੀ ਪੁਲਿਸ ਵੱਲੋਂ ਅਧਿਕਾਰਤ ਤੌਰ ’ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਣੀ ਬਾਕੀ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਧਾਰਮਿਕ ਸਮਾਜਿਕ ਸਮਾਜ ਸੇਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਸਰਕਾਰੀ ਏਜੰਸੀਆਂ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉਸ ਦਾ ਮਾਹੌਲ ਖਰਾਬ ਕਰਨ ਲਈ  ਹੋਰ ਕੀ ਕੀ ਹਥਕੰਡੇ ਵਰਤੇ ਜਾਣਗੇ ਫਿਲਹਾਲ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ। ਪ੍ਰੰਤੂ ਇਹ ਦੇਸ਼ ਵਿਦੇਸ਼ ਦੀਆਂ ਪੂਰੀਆਂ ਸੰਗਤਾਂ ਨੂੰ ਪਤਾ ਹੈ ਕਿ ਪੰਜਾਬ ਦੇ ਜੁਝਾਰੂ ਯੋਧਿਆਂ ਨੇ ਹਮੇਸ਼ਾ ਦਾ ਹਿੰਦੂ ਧਰਮ ਬਚਾਇਆ ਅਤੇ ਅੰਗਰੇਜ਼ੀ ਰਾਜ ਜਦੋਂ ਅੰਗਰੇਜ਼ ਪਾਨ ਖਾ ਕੇ ਹਿੰਦੂਆਂ ਦੇ ਮੂੰਹ ‘ਚ ਥੁੱਕਦਾ ਸੀ। ਉਹ ਇਹਨਾਂ ਨੂੰ ਵਧੀਆ ਲੱਗਦਾ ਸੀ.? ਉਹਨਾਂ ਤੋਂ ਆਜ਼ਾਦ ਕਰਾਇਆ ਹੁਣ ਇਹ ਬੇਸ਼ਕ ਭੁੱਲ ਜਾਣ ਪ੍ਰੰਤੂ ਆਉਣ ਵਾਲੇ ਸਮੇ ‘ਚ ਖਾਲਸਾ ਰਾਜ ਕਾਇਮ ਹੋਣਾ ਹੈ ਅਤੇ ਖਾਲਸਾ ਰਾਜ ਵਿੱਚ ਸਮੁੱਚੀ ਹਿੰਦੂ ਵਰਗ ਦੀ ਕੈਟਾਗਰੀ ਸੁਰਖੂ ਰਹੇਗੀ। ਇਹਨਾਂ ਦੇ ਧਰਮ ਨੂੰ ਕੋਈ ਖਤਰਾ ਜਾਂ ਆਰਥਿਕ, ਸਮਾਜਿਕ ਪੱਖੋਂ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਹਿੰਦੂ ਕਮਿਊਨਿਟੀ ਨੂੰ ਖਾਲਸਾ ਪੰਥ ਰਾਜ ਸਥਾਪਿਤ ਕਰਨ ਲਈ ਧਰਨਾ ਧਰਮਾਂ ਦੀ ਲੜਾਈ ਤੋਂ ਉੱਤੇ ਉੱਠ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ‘ਚ ਲਾ ਕੇ ਖਾਲਸਾ ਪੰਥ ਦੀ ਹਿੰਦੂਆਂ ਨੂੰ ਈਨ ਕਬੂਲ ਕਰ ਲੈਣੀ ਚਾਹੀਦੀ ਹੈ ਜਿਨਾਂ ਦੇ ਸਹਾਰੇ ਅੱਜ ਉਹ ਆਜ਼ਾਦੀ ਮਾਣ ਰਹੇ ਹਨ ਅਤੇ ਜੇਕਰ ਇਦਾਂ ਦਾ ਕੋਈ ਨਹੀਂ ਹੋਵੇਗਾ ਤਾਂ ਮੁੜ ਕਿਸੇ ਵੀ ਗੁਆਂਡੀ ਰਾਹ ਦੇ ਗੁਲਾਮ ਹੋ ਕੇ ਇੰਡੀਅਨ ਸਟੇਟ ਬਰਬਾਦੀ ਲਈ ਜਿੰਮੇਵਾਰ ਹੋਵੇਗੀ।

Leave a Reply

Your email address will not be published. Required fields are marked *