
ਅੰਬਾਲਾ 26 ਅਕਤੂਬਰ (ਲੀਈਓ ਪੰਜਾਬੀ ਬਿਊਰੋ) : 25 ਅਕਤੂਬਰ ਨੂੰ ਗਿਆਨੀ ਸਤਨਾਮ ਸਿੰਘ ਜੀ ਅੰਬਾਲਾ ਦਮਦਮੀ ਟਕਸਾਲ ਜੱਥਾ ਭਿੰਡਰਾਂ ਭਿੰਡਰਾਂਵਾਲ਼ੇ ਵਾਲਿਆਂ ਵੱਲੋਂ ਸ਼ਿਵ ਕਲੋਨੀ ਕਰਨਾਲ ਦੇ ਰਹਿਣ ਵਾਲੇ ਪ੍ਰਧਾਨ ਗੁਰਮੀਤ ਸਿੰਘ ਢਿੱਲੋਂ ਉਰਫ਼ ਗੇਲੂ ਦੇ ਘਰ ਗੁਰਮਤਿ ਸਮਾਗਮ ਕਰਵਾਇਆ ਗਿਆ। ਇਹ ਗੁਰਮਤਿ ਸਮਾਗਮ ਨਵੇਂ ਘਰ ਬਣਾਉਣ ਦੀ ਖੁਸ਼ੀ ਵਿੱਚ ਕਰਵਾਇਆ। ਜਿਸ ਵਿਚ ਗੁਰਬਾਣੀ ਦਾ ਕੀਰਤਨ ਅਤੇ ਕਥਾ ਵੀਚਾਰਾਂ ਕੀਤੀਆਂ ਗਈਆਂ। ਸਮਾਗਮ ਦੇ ਉਪਰੰਤ ਗੁਰਮੀਤ ਸਿੰਘ ਢਿੱਲੋਂ, ਸਿੱਧੂ ਸਿੰਘ ਬੁੱਢਾ ਦਲ, ਹਰਸ਼ਪਰੀਤ ਸਿੰਘ ਮਠੇੜੀ ਸੇਖਾ, ਵਿੱਕੀ ਖਿਲਣ, ਲਾਡੀ ਰੁਕਸਾਨਾ ਪੱਪੀ ਪਹਿਲਵਾਨ, ਸਨੀ ਵੜੈਚ, ਗੁਰਜੋਤ ਸਿੰਘ ਪ੍ਰਿਥੀ ਠੇਕੇਦਾਰ ਸ਼ਾਮਿਲ ਸਨ


