Translate Your Language

October 5, 2026 2:31 pm

PUNPUN03583/19/1/2007-TC

PUNPUN03583/19/1/2007-TC

ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਬੇਟੇ ਗੁਰਦਰਸ਼ਨ ਕੌਰ ਜੀ ਸੁਪਤਨੀ ਸ..ਗੁਰਿੰਦਰ ਸਿੰਘ ਮੇਰੇ ਬਹੁਤ ਸਤਿਕਾਰਯੋਗ ਭੈਣ ਜੀ ਦੋਹਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਮੇਰੇ ਸੋਹਣੇ ਪੋਤਰੇ ਗੁਰਇਬਾਦਤ ਸਿੰਘ ਜੀ ਦੀ ਦਸਤਾਰਬੰਦੀ ਦੇ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਵੱਲੋਂ ਲੱਖ-ਲੱਖ ਮੁਬਾਰਕ… ਦਸਾਂ ਪਾਤਸ਼ਾਹੀਆਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਕਿਰਪਾ ਕਰਨ ਅਤੇ ਲੰਮੀ ਉਮਰ ਲਈ ਸਿਰ ‘ਤੇ ਮੇਹਰ ਭਰਿਆ ਦਾ ਹੱਥ ਰੱਖਣ  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

 

Leave a Reply

Your email address will not be published. Required fields are marked *