ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਬੇਟਾ ਦਰਸ਼ਨ ਕੌਰ ਸੋ ਪਤਨੀ ਗੁਰਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੇ ਸੋਹਣੇ ਪੋਤਰੇ ਗੁਰ ਇਬਾਦਤ ਸਿੰਘ ਦੀ ਦਸਤਾਰਬੰਦੀ ਦੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਬਸ ਬਚ ਕੇ ਰਹਿਣਾ ਬੇਸ਼ੱਕ ਸਕੂਲ ਚ ਹੋਵੇ ਜਾਂ ਘਰ ਪੁੱਤ ਬਹੁਤ ਹੀ ਸ਼ਰਾਰਤੀ ਅਤੇ ਐਕਟਿਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਬੇਟੇ ਗੁਰਦਰਸ਼ਨ ਕੌਰ ਜੀ ਸੁਪਤਨੀ ਸ..ਗੁਰਿੰਦਰ ਸਿੰਘ ਮੇਰੇ ਬਹੁਤ ਸਤਿਕਾਰਯੋਗ ਭੈਣ ਜੀ ਦੋਹਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਮੇਰੇ ਸੋਹਣੇ ਪੋਤਰੇ ਗੁਰਇਬਾਦਤ ਸਿੰਘ ਜੀ ਦੀ ਦਸਤਾਰਬੰਦੀ ਦੇ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਵੱਲੋਂ ਲੱਖ-ਲੱਖ ਮੁਬਾਰਕ… ਦਸਾਂ ਪਾਤਸ਼ਾਹੀਆਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ […]
ਪੰਜਾਬ ‘ਚ ਇੰਡੀਅਨ ਸਟੇਟ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸ਼ਹੀਦ ਕੀਤੇ ਬੱਚੇ, ਬੁੱਢੇ, ਨੌਜਵਾਨਾਂ ਅਤੇ ਮਾਵਾਂ-ਭੈਣਾਂ ਦੀਆਂ ਲਾਵਾਰਸ ਲਾਸ਼ਾਂ ਨੂੰ ਲੱਭ ਕੇ ਪੂਰੇ ਅੰਕੜਿਆਂ ਸਮੇਤ ਇੰਟਰਨੈਸ਼ਨਲ ਪੱਧਰ ‘ਤੇ ਯੂਐਨਓ ‘ਚ ਪੇਸ਼ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ‘ਸਤਲੁਜ’ ਨੂੰ ਬੈਨ ਕਰਨਾ ਹਿੰਦੂਤਵ ਕੋਝੀ ਸਾਜਿਸ਼…
ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨ, ਬੱਚੇ ਬੁੱਢਿਆ ਦੀਆਂ ਲਵਾਰਿਸ ਲਾਸ਼ਾਂ ‘ਚ ਖਾੜਕੂ ਸਿੱਖ ਸੰਘਰਸ਼ ਸੀਨੀ. ਜੁਝਾਰੂ ਆਗੂ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਸ਼ਹੀਦ ਮਾਤਾ ਗੁਰਮੇਲ ਕੌਰ ਦੀ ਲਾਸ਼ ਸੀ ਸ਼ਾਮਲ… ਸਿੱਖ ਇਤਿਹਾਸ ਗਵਾਹ ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਗੋਲੀਆਂ ਅਤੇ ਹੁਣ ਜਾਨਲੇਵਾ ਚੱਟੇ ਵਰਗੇ ਕੈਮੀਕਲ ਨਸ਼ਿਆਂ ਨਾਲ ਕੀਤਾ ਜਾ ਰਿਹਾ ਤਬਾਹ… -ਮੰਗਤ […]
‘ਦ ਕਸ਼ਮੀਰ ਫਾਈਲਜ਼’ ਤੇ ‘ਦ ਕੇਰਲਾ ਸਟੋਰੀ’ ਵਰਗੀਆਂ ਫਿਲਮਾਂ ਨੂੰ ਬਿਨ੍ਹਾਂ ਕਿਸੇ ਰੋਕ ਕੀਤਾ ਪ੍ਰਮੋਟ ਪ੍ਰੰਤੂ ਪੰਜਾਬ ’ਚ ਹੋਏ ਅੱਤਿਆਚਾਰਾਂ ਨੂੰ ਜ਼ਾਹਰ ਕਰਦੀ ਫਿਲਮ ‘ਸਤਲੁਜ’ ‘ਤੇ ਸਾਜ਼ਿਸ਼ ਤਹਿਤ ਲਾਈ ਰੋਕ : ਹਰਦੀਪ ਸਿੰਘ ਬੁਟਰੇਲਾ
ਚੰਡੀਗੜ੍ਹ, 7 ਜੁਲਾਈ (ਮੰਗਤ ਸਿੰਘ ਸੈਦਪੁਰ) : ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਟੇਟ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾ ਦਿੱਤੇ ਜਾਣ ਉਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਭਾਜਪਾ ਦੀ ਇਸ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। […]
ਖਾਲਸਾ ਪੰਥ ਦੇ ਮਹਾਨ ਯੋਧੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ‘ਸਤਲੁਜ’ ਉੱਤੇ ਪਾਬੰਦੀ ਲਾਉਣ ਦਾ ਗ਼ੈਰ-ਜਮਹੂਰੀ ਵਰਤਾਰਾ ਅਤਿ ਨਿੰਦਣਯੋਗ : ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 7 ਜੁਲਾਈ (ਮੰਗਤ ਸਿੰਘ ਸੈਦਪੁਰ) : ਮਨੁੱਖੀ ਅਧਿਕਾਰਾਂ ਦੇ ਯੋਧੇ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਤਿੰਨ ਦਹਾਕੇ ਮਗਰੋ ਬਣੀ ਫਿਲਮ ਉੱਤੇ ਸਰਕਾਰੀ ਪਾਬੰਦੀ ਲਾਉਣ ਦੀ ਗ਼ੈਰ-ਜਮਹੂਰੀ ਪ੍ਰਕਿਰਿਆ, ਜਿਸ ਦਾ ਭਾਰਤੀ ਨਾਗਰਿਕਾਂ ਵੱਲੋਂ ਵਿਰੋਧ ਹੋਣਾ ਚਾਹੀਦਾ ਹੈ। ਸਿੰਘ ਸਭਾ ਨਾਲ ਜੁੜੇ ਚਿੰਤਕਾਂ ਨੇ ਕਿਹਾ ਕਿ 2022 ਵਿੱਚ ਬਣੀ ਫਿਲਮ ਨੂੰ ਸੈਂਸਰ ਬੋਰਡ […]
ਇੰਦਰਾ ਗਾਂਧੀ ਨੇ ਆਰਐਸਐਸ/ਬੀਜੇਪੀ ਦੇ ਇਸ਼ਾਰਿਆਂ ‘ਤੇ ਕੇਪੀਐਸ ਗਿੱਲ ਅਤੇ ਬੇਅੰਤੇ ਬੁੱਚੜ ਰਾਹੀਂ 25 ਹਜਾਰ ਨਾਬਾਲਗ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ “ਚ ਸ਼ਹੀਦ ਕਰਨ ਦੇ ਅਹਿਮ ਖੁਲਾਸੇ ਕਰਨ ਵਾਲੇ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਜੀਵਨ ‘ਤੇ ਬਣੀ ਫਿਲਮ ‘ਸਤਲੁਜ’ ਨੂੰ ਓਟੀਟੀ ਤੋਂ ਹਟਾਉਣਾ ਖਾਲਸਾ ਪੰਥ ਆਜ਼ਾਦੀ ‘ਤੇ ਕਰੂਰ ਹਮਲਾ : ‘ਆਪ’ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ
ਮਨੁੱਖੀ ਅਧਿਕਾਰਾਂ ਲਈ ਲੜਾਈ ਲੜੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨਬਾਲਿਗ ਬੇਕਸੂਰ ਹਜ਼ਾਰਾਂ ਸਿੱਖ ਨੂੰ ਸ਼ਹੀਦ ਕਰਨ ਦਾ ਕੌੜਾ ਸੱਚ ਲਿਆਂਦਾ ਵਲਰਡ ਦੇ ਸਾਹਮਣੇ… ਬੀਬੀ ਖਾਲੜਾ ਦੀ ਦਰਦਭਰੀ ਦਾਸਤਾਨ ਸੁਣ ਕੇ ਰੂਹ ਕੰਬ ਜਾਂਦੀ ਰੂਹ ਆਰਐਸਐਸ ਅਤੇ ਬੀਜਪੀ ਦੇ ਪੰਜਾਬ ਸਭ ਤੋਂ ਵੱਡੇ ਜਾਣੇ ਜਾਂਦੇ ਕਰਿੰਦਿਆਂ ਨੇ ਜਾਬ ਦੇ ਸਭ ਤੋਂ ਵੱਡੇ ਮਨੁੱਖੀ […]