ਨਾਮਧਾਰੀ ਪੰਥ ਦੀ ਪੰਜ ਜਗਤ ਮਾਤਾਵਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ

ਸਮਰਾਲਾ, 5 ਅਕਤੂਬਰ (ਸੁਰਜੀਤ ਸਿੰਘ) ਨਾਮਧਾਰੀ ਸੰਪਰਦਾਇ ਵੱਲੋਂ ਪੰਥ ਮੁਖੀ ਸ੍ਰੀ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਨਾਮਧਾਰੀ ਪੰਥ ਦੀਆਂ ਜਗਤ ਮਾਤਾਵਾਂ ਜਿਹਨਾਂ ਵਿਚ ਪੂਜਨੀਕ ਮਾਤਾ ਜੀਵਨ ਕੌਰ ਜੀ, ਸ੍ਰੀ ਮਾਤਾ ਫਤਹਿ ਕੌਰ ਜੀ, ਸ੍ਰੀ ਮਾਤਾ ਭੁਪਿੰਦਰ ਕੌਰ ਜੀ, ਸ੍ਰੀ ਮਾਤਾ ਚੰਦ ਕੌਰ ਜੀ ਅਤੇ ਸ੍ਰੀ ਬੇਬੇ ਮਾਤਾ ਦਲੀਪ ਕੌਰ ਜੀ ਦੀ ਨਿੱਘੀ ਯਾਦ ਨੂੰ […]
ਪੰਜਾਬ ਨੂੰ 1947 ਤੋਂ ਬਾਅਦ 20 ਸਾਲ ਤੱਕ ਕੇਦਰ ‘ਚ ਕਾਂਗਰਸ ਨੇ ਕਲੋਨੀ ਬਣਾਕੇ ਲੁੱਟਿਆ ਆਰਐਸਐਸ/ਬੀਜੇਪੀ ਦੀ ਸਰਕਾਰ ਵੱਲੋਂ ਪੰਜਾਬ ਸਰਕਾਰਾਂ ਨੂੰ ਗੁਲਾਮ ਬਣਾ ਕੇ ਲੁੱਟਿਆਂ ਅੱਜ ਵੀ ਲੁੱਟਿਆ ਜਾ ਰਿਹਾ ਹਰ ਪੱਖੋਂ….
ਪੰਜਾਬ ਦੀ ਰਾਜਧਾਨੀ, ਹਾਈਕੋਰਟ, ਡੈਮਾਂ ਤੋਂ ਬਣਦੀ ਬਿਜਲੀ ‘ਤੇ ਕੰਟਰੋਲ ਅਤੇ ਪੰਜਾਬ ਸਿੱਖ ਐਜੂਕੇਸ਼ਨ ਯੂਨੀਵਰਸਿਟੀਆਂ ‘ਤੇ ਕਬਜੇ ਕਰਾਉਣ ਲਈ ਆਰਐਸਐਸ/ਬੀਜੇਪੀ ਦੀਆਂ ਚੱਪਲਾਂ ਝਾੜਨ ਵਾਲੇ ਬਾਦਲ ਪਰਿਵਾਰ ਦੇ ਗਦਾਰ ਲੀਡਰ ਅਤੇ ਪੰਜਾਬ ਸਰਕਾਰਾਂ ਦੀਆਂ ਖਾਲਸਾ ਪੰਥ ਅਤੇ ਪੰਜਾਬ ਵਿਰੋਧੀ ਕਾਰਵਾਈਆਂ..? ਪੰਜਾਬ ਨੂੰ 1947 ਤੋਂ ਬਾਅਦ 20 ਸਾਲ ਪੰਜਾਬ ਸਮੇਤ ਕੇਦਰ ‘ਚ ਕਾਂਗਰਸ ਦਾ ਇਕ ਛੱਤਰ ਰਾਜ […]
ਸਫਰ-ਏ-ਸ਼ਹਾਦਤ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦਿਆਂ…
ਸਫਰ-ਏ-ਸ਼ਹਾਦਤ ਦੌਰਾਨ ਖਾਲਸਾ ਪੰਥ ਜਿੱਥੇ ਬੀਬੀ ਹਰਸ਼ਰਨ ਕੌਰ ਜੀ ਦੀ ਚਮਕੌਰ ਦੇ ਯੁੱਧ ਦੌਰਾਨ ਸਸਕਾਰ ਕਰਨ ਸੇਵਾ ਤੇ ਸ਼ਹੀਦ ਹੋਣ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਉੱਥੇ ਹੀ ਬੀਬੀ ਭਿਖਾ ਸਿੰਘ ਜੀ ਸਿੱਖ ਇਤਿਹਾਸ ਅੰਦਰ ਉਹ ਪਹਿਲੀ ਮਹਾਨ ਸ਼ਹੀਦ ਸਿੱਖ ਔਰਤ ਹਨ ਜਿਨ੍ਹਾਂ ਨੇ ਦਾਦੀ ਮਾਤਾ ਗੁਜਰ ਕੌਰ ਜੀ ਵਾਂਗ ਆਪਣਾ ਸਰਬੰਸ ਪੰਥ ਤੋਂ ਕੁਰਬਾਨ […]
ਕਣਕ ਦੇ ਭਾਅ ਵਿੱਚ ਸਿਰਫ਼ 25 ਰੁਪਏ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ…
ਬੀਜ ਤੋਂ ਮੰਡੀ ਤੱਕ ਵਧਦੇ ਖਰਚਿਆਂ ਨੇ ਕਿਸਾਨ ਦੀ ਤੋੜੀ ਕਮਰ, ਸਰਕਾਰ ਵੱਲੋਂ ਵੱਧ ਰਹੇ ਖਰਚਿਆਂ ਅਨੁਸਾਰ ਤੈਅ ਕਰਨਾ ਚਾਹੀਦਾ ਭਾਅ : ਗੁਰਦਰਸ਼ਨ ਸਿੰਘ ਮਜਾਤੜੀ ਚੰਡੀਗੜ੍ਹ 6 ਅਕਤੂਬਰ (ਮੰਗਤ ਸਿੰਘ ਸੈਦਪੁਰ) : ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਿਰਫ਼ 25 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕਿਸਾਨਾਂ ਦੀਆਂ ਵਧਦੀਆਂ ਲਾਗਤਾਂ ਦੇ ਮੁਕਾਬਲੇ […]